ਰਾਸ਼ਟਰੀ
ਰੂਸ-ਯੂਕਰੇਨ ਤਣਾਅ: ਭਾਰਤੀ ਦੂਤਾਵਾਸ ਵੱਲੋਂ ਨਾਗਰਿਕਾਂ ਨੂੰ ਜਲਦੀ ਯੂਕਰੇਨ ਛੱਡਣ ਦੀ ਸਲਾਹ
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੇਜ਼ ਹੋ ਗਈ ਹੈ।
ਫੋਰਬਸ 2022 ਦੀ ਸੂਚੀ: ਮੁਕੇਸ਼ ਅੰਬਾਨੀ ਨੂੰ ਪਛਾੜ ਗੌਤਮ ਅਡਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ
ਫੋਰਬਸ ਦੀ ਸੂਚੀ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ਲਗਭਗ ਦੁੱਗਣੀ ਹੋ ਕੇ 150 ਅਰਬ ਡਾਲਰ ਹੋ ਗਈ ਹੈ।
ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲੇ ਯਾਤਰੀਆਂ ਲਈ ਵੀ ਸੀਟ ਬੈਲਟ ਲਗਾਉਣੀ ਜ਼ਰੂਰੀ
ਜਾਣੋ ਅਣਦੇਖੀ ਕਰਨ 'ਤੇ ਕਿੰਨਾ ਹੋਵੇਗਾ ਜੁਰਮਾਨਾ
ਰਾਤ ਨੂੰ 5 ਘੰਟੇ ਤੋਂ ਘੱਟ ਨੀਂਦ ਲੈਣ ਨਾਲ ਵੱਧ ਸਕਦੈ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ: ਅਧਿਐਨ
ਇਸ ਖੋਜ ਵਿਚ 50, 60 ਅਤੇ 70 ਸਾਲ ਦੀ ਉਮਰ ਦੇ 7,000 ਤੋਂ ਵੱਧ ਮਰਦ ਅਤੇ ਔਰਤਾਂ ਸ਼ਾਮਲ ਕੀਤਾ ਗਿਆ ਸੀ।
ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਮਾਮਲੇ ਵਿਚ ਫਰਾਰ ਆਰੋਪੀ ਰਾਹੁਲ ਨਵਲਾਨੀ ਗ੍ਰਿਫਤਾਰ
ਵੈਸ਼ਾਲੀ ਨੇ ਆਪਣੇ ਸੁਸਾਈਡ ਨੋਟ 'ਚ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ ਦਿਸ਼ਾ ਨਵਲਾਨੀ 'ਤੇ ਗੰਭੀਰ ਦੋਸ਼ ਲਗਾਏ ਸਨ।
ਸਿੱਖਾਂ ਤੇ ਮੁਸਲਮਾਨਾਂ ਸਣੇ ਹੋਰ ਘੱਟ ਗਿਣਤੀ ਭਾਈਚਾਰਿਆਂ ਨੂੰ ਖੁਸ਼ ਕਰਨ ਦੀ ਤਿਆਰੀ ’ਚ RSS!
ਕੌਮੀ ਕਾਰਜਕਾਰਨੀ ਮੀਟਿੰਗ ਦੌਰਾਨ ਘੱਟ ਗਿਣਤੀਆਂ ਤੱਕ ਪਹੁੰਚ ਕਰਨ ਦੀ ਬਣਾਈ ਯੋਜਨਾ
ਪਾਕਿ ਸਰਹੱਦ ਕੋਲ ਬਣੇਗਾ ਫ਼ੌਜੀ ਹਵਾਈ ਅੱਡਾ, PM ਮੋਦੀ ਨੇ ਰੱਖਿਆ ਨੀਂਹ ਪੱਥਰ
। ਇਸ ਨੂੰ ਬਣਾਉਣ 'ਤੇ ਲਗਭਗ 935 ਕਰੋੜ ਰੁਪਏ ਦੀ ਲਾਗਤ ਆਵੇਗੀ।
ਕਿਸਾਨ ਦੇ ਪੁੱਤ ਨੇ ਰਚਿਆ ਇਤਿਹਾਸ, ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ
ਸਾਜਨ ਭਾਨਵਾਲਾ ਨੇ 77 ਕਿਲੋ ਭਾਰ ਵਰਗ ’ਚ ਰੇਪਚੇਜ ਰਾਊਂਡ ’ਚ ਯੂਕਰੇਨ ਦੇ ਦਿਮਿਤਰੋ ਵਾਸਤਸਕੀ ਨੂੰ ਹਰਾ ਕੇ ਰਚਿਆ ਇਤਿਹਾਸ
Digital India: ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ, ਮ੍ਰਿਤਕ ਬੱਚੇ ਨੂੰ ਮੋਟਰਸਸਾਈਕਲ ਦੀ ਡਿੱਗੀ 'ਚ ਲੈ ਕੇ ਗਿਆ ਬੇਵੱਸ ਪਿਤਾ
ਕਲੈਕਟਰ ਨੇ ਐਸਡੀਐਮ ਨੂੰ ਤੁਰੰਤ ਜਾਂਚ ਦੇ ਦਿੱਤੇ ਹੁਕਮ