ਰਾਸ਼ਟਰੀ
ਫੈਕਟਰੀ ਦੇ ਬਾਹਰ ਲੱਗੇ ਧਰਨੇ ਦਾ ਮਾਮਲਾ: ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ
22 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ, ਹਾਈਕੋਰਟ ਨੇ ਸਰਕਾਰ ਨੂੰ ਦਿੱਤਾ ਇੱਕ ਹਫ਼ਤੇ ਦਾ ਸਮਾਂ
ਪੁਲਿਤਜ਼ਰ ਪੁਰਸਕਾਰ ਲੈਣ ਨਿਊਯਾਰਕ ਜਾ ਰਹੀ ਕਸ਼ਮੀਰੀ ਪੱਤਰਕਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਰੋਕਿਆ
ਸਨਾ ਇਰਸ਼ਾਦ ਮੱਟੂ ਨੂੰ ਕੋਰੋਨਾ 'ਤੇ ਕਵਰੇਜ ਲਈ ਮਿਲਿਆ ਸੀ ਪੁਰਸਕਾਰ
ਕੇਦਾਰਨਾਥ ਹੈਲੀਕਾਪਟਰ ਹਾਦਸਾ: ਹਾਦਸੇ ਤੋਂ ਪਹਿਲਾਂ ਪਾਇਲਟ ਨੇ ਆਖਰੀ ਵਾਰ ਆਪਣੀ ਪਤਨੀ ਨਾਲ ਕੀਤੀਆਂ ਇਹ ਗੱਲਾਂ
ਹਾਦਸੇ ਵਿਚ ਪਾਇਲਟ ਸਮੇਤ 7 ਲੋਕਾਂ ਦੀ ਹੋ ਗਈ ਸੀ ਮੌਤ
11 ਸਾਲਾ ਬੱਚੀ ਨਾਲ ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਨੇ ਕੀਤਾ ਬਲਾਤਕਾਰ, ਮਾਮਲਾ ਦਰਜ
ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਲਦ ਪੂਰਾ ਹੋਵੇਗਾ ਸ੍ਰੀ ਹੇਮਕੁੰਟ ਸਾਹਿਬ ਰੋਪਵੇ ਪ੍ਰਾਜੈਕਟ, MP ਵਿਕਰਮਜੀਤ ਸਾਹਨੀ ਨੇ ਦਿੱਤੀ ਜਾਣਕਾਰੀ
45 ਮਿੰਟਾਂ ’ਚ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਸਕਣਗੇ ਸ਼ਰਧਾਲੂ
ਰਾਜਸਥਾਨ ਤੋਂ ਅਗਵਾ ਤਿੰਨ ਭਰਾਵਾਂ ’ਚੋਂ ਦੋ ਦੀਆਂ ਲਾਸ਼ਾਂ ਦਿੱਲੀ ’ਚ ਮਿਲੀਆਂ
ਮੁਲਜ਼ਮ ਬੱਚਿਆਂ ਨੂੰ ਦਿੱਲੀ ਲੈ ਗਏ ਸਨ ਅਤੇ ਐਤਵਾਰ ਨੂੰ ਗਿਆਨ ਸਿੰਘ ਨੂੰ ਬੁਲਾ ਕੇ 8 ਲੱਖ ਰੁਪਏ ਦੀ ਫਿਰੌਤੀ ਲਈ ਫੋਨ ਕੀਤਾ
AAP ਦਾ ਭਾਜਪਾ ਨੂੰ ਮੋੜਵਾਂ ਜਵਾਬ- CBI ਤੇ ED ਨੂੰ ਲੈ ਕੇ ਪੀਐਮ ਮੋਦੀ ਦਾ ਕਰਾਇਆ ਜਾਵੇ ‘ਲਾਈ ਡਿਟੈਕਟਰ’ ਟੈਸਟ
ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਬਿਆਨ 'ਤੇ 'ਆਪ' ਦੀ ਪ੍ਰਤੀਕਿਰਿਆ ਆਈ ਹੈ।
ਇਲੈਕਟ੍ਰਿਕ ਕਾਰ ਦੇ ਡਿਜ਼ਾਈਨ ਨਾਲ ਭਾਰਤੀ ਵਿਦਿਆਰਥੀਆਂ ਨੇ ਜਿੱਤਿਆ ਵਿਸ਼ਵ-ਪੱਧਰੀ ਮੁਕਾਬਲਾ
ਟੀਮ 'ਪ੍ਰਵੇਗਾ' ਦੀ ਡਿਜ਼ਾਈਨ ਕੀਤੀ 'ਵੈਂਡੀ' ਨਾਂਅ ਦੀ ਇਲੈਕਟ੍ਰਿਕ ਕਾਰ ਦੁਨੀਆ ਭਰ ਤੋਂ ਆਈਆਂ ਅਨੇਕਾਂ ਐਂਟਰੀਆਂ ਵਿੱਚੋਂ ਸਭ ਤੋਂ ਵਧੀਆ ਸੀ
ਬੈਂਕ ਧੋਖਾਧੜੀ - ਦਵਾਈ ਕੰਪਨੀ ਦੀ ਈ.ਡੀ. ਨੇ ਜ਼ਬਤ ਕੀਤੀ 185 ਕਰੋੜ ਰੁਪਏ ਦੀ ਜਾਇਦਾਦ
ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਦਾ ਕੇਸ ਸੀ.ਬੀ.ਆਈ. ਦੀਆਂ ਦੋ ਐਫ਼.ਆਈ.ਆਰ. ਤੋਂ ਬਾਅਦ ਦਰਜ ਕੀਤਾ ਗਿਆ ਸੀ।
ਦਿੱਲੀ 'ਚ ਅਗਲੇ ਦੋ ਮਹੀਨਿਆਂ 'ਚ ਮਿਲਣਗੇ 100 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ : ਅਰਵਿੰਦ ਕੇਜਰੀਵਾਲ
ਜਰੀਵਾਲ ਨੇ ਮੰਗਲਵਾਰ ਨੂੰ ਅਜਿਹੇ 11 ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ