ਰਾਸ਼ਟਰੀ
ਹੌਂਸਲੇ ਨੂੰ ਸਲਾਮ: ਇਕ ਬਾਂਹ ਨਾ ਹੋਣ ਦੇ ਬਾਵਜੂਦ ਵੀ ਨਹੀਂ ਮੰਨੀ ਹਾਰ, ਪੂਰੇ ਕੀਤੇ ਆਪਣੇ ਸੁਪਨੇ
ਆਯੂਸ਼ੀ ਨੇ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਵਿੱਚ ਦੋ ਸੋਨ ਤਗਮੇ ਜਿੱਤ ਕੇ ਆਪਣੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ
ਪੁਣੇ 'ਚ ਗਲਤ ਸਾਈਡ ਤੋਂ ਆ ਰਹੇ ਕੰਟੇਨਰ ਨੇ ਕਾਰ ਨੂੰ ਮਾਰੀ ਜ਼ਬਰਦਸਤ ਟੱਕਰ, 5 ਜੀਆਂ ਦੀ ਮੌਤ
ਪੁਲਿਸ ਨੇ ਕੰਟੇਨਰ ਚਾਲਕ ਖਿਲਾਫ ਮਾਮਲਾ ਕੀਤਾ ਦਰਜ
ਅਰਵਿੰਦ ਕੇਜਰੀਵਾਲ ਵੱਲੋਂ 'ਮੇਕ ਇੰਡੀਆ ਨੰਬਰ 1' ਮਿਸ਼ਨ ਦੀ ਸ਼ੁਰੂਆਤ, ਕਿਹਾ- 130 ਕਰੋੜ ਲੋਕਾਂ ਨੂੰ ਨਾਲ ਜੋੜਾਂਗੇ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵੱਡਾ ਹਾਦਸਾ: ਯਾਤਰੀ ਟਰੇਨ ਤੇ ਮਾਲ ਗੱਡੀ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਯਾਤਰੀ ਗੰਭੀਰ ਜ਼ਖਮੀ
ਰਾਹਤ ਦੀ ਗੱਲ ਕਿਸੇ ਦਾ ਨਹੀਂ ਹੋਇਆ ਜਾਨੀ ਨੁਕਸਾਨ
PGI ਐਮਰਜੈਂਸੀ 'ਚ ਕੈਮਿਸਟ ਦੀਆਂ ਦੁਕਾਨਾਂ ਦਾ ਮਹੀਨਾਵਾਰ ਕਿਰਾਇਆ 1.5 ਕਰੋੜ ਤੋਂ ਵਧ ਕੇ 1.8 ਕਰੋੜ ਹੋਇਆ
ਜਿਸ ਵਿਅਕਤੀ ਨੂੰ ਨਵਾਂ ਠੇਕਾ ਦਿੱਤਾ ਗਿਆ ਹੈ ਉਹ ਸਕਿਓਰਿਟੀ ਵਜੋਂ ਚਾਰ ਮਹੀਨਿਆਂ ਦਾ ਕਿਰਾਇਆ 7.2 ਕਰੋੜ ਰੁਪਏ ਐਡਵਾਂਸ ਜਮ੍ਹਾਂ ਕਰਵਾਏਗਾ।
ਜੰਮੂ ਕਸ਼ਮੀਰ: ਘਰ ‘ਚੋਂ ਮਿਲੀਆਂ ਪਰਿਵਾਰ ਦੇ 6 ਜੀਆਂ ਦੀਆਂ ਲਾਸ਼ਾਂ, ਜਾਂਚ ਲਈ ਪੁਲਿਸ ਨੇ ਬਣਾਈ SIT
ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿਚ 4 ਪੁਰਸ਼ ਅਤੇ 2 ਔਰਤਾਂ ਹਨ।
ਜ਼ਿੰਦਾਦਿਲੀ ਦੀ ਮਿਸਾਲ: ਨਕਲੀ ਲੱਤਾਂ ਨਾਲ ਸਾਈਕਲਿੰਗ ਕਰ ਅਬਲੂ ਰਾਜੇਸ਼ ਕੁਮਾਰ ਨੇ ਬਣਾਇਆ ਵਿਸ਼ਵ ਰਿਕਾਰਡ
ਰਾਜੇਸ਼ ਕੁਮਾਰ ਨੇ ਆਪਣਾ ਨਾਂਅ ਵੱਕਾਰੀ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ।
ਪਤਨੀ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਨਾ ਗ਼ਲਤ : ਕੇਰਲ ਹਾਈ ਕੋਰਟ
ਦੂਜਿਆਂ ਔਰਤਾਂ ਨਾਲ ਪਤਨੀ ਦੀ ਤੁਲਨਾ ਨਿਸ਼ਚਿਤ ਤੌਰ 'ਤੇ ਮਾਨਸਿਕ ਤਣਾਅ ਹੋਵੇਗੀ
ਗੁਜਰਾਤ 'ਚ 1,026 ਕਰੋੜ ਰੁਪਏ ਦੀ ਕੀਮਤ ਦੇ 513 ਕਿਲੋ ਨਸ਼ੀਲੇ ਪਦਾਰਥ ਜ਼ਬਤ, ਔਰਤ ਸਮੇਤ 7 ਮੁਲਜ਼ਮ ਗ੍ਰਿਫ਼ਤਾਰ
ਅੰਕਲੇਸ਼ਵਰ ਇਲਾਕੇ 'ਚੋਂ 513 ਕਿਲੋ ਮੈਫੇਡ੍ਰੋਨ (ਨਸ਼ੀਲਾ ਪਦਾਰਥ) ਬਰਾਮਦ ਕੀਤਾ ਗਿਆ ਹੈ।
ਮਹਿੰਗਾਈ: ਅਮੂਲ ਅਤੇ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਕੀਤਾ ਵਾਧਾ
17 ਅਗਸਤ ਤੋਂ ਲਾਗੂ ਹੋਣਗੇ ਨਵੇਂ ਰੇਟ