ਰਾਸ਼ਟਰੀ
5885 ਵਿਦਿਆਰਥੀਆਂ ਨੇ ਬਣਾਇਆ ਲਹਿਰਾਉਂਦਾ ਹੋਇਆ ਮਨੁੱਖੀ ਝੰਡਾ, ਗਿਨੀਜ਼ ਬੁੱਕ ’ਚ ਦਰਜ ਕਰਵਾਇਆ ਨਾਂਅ
ਚੰਡੀਗੜ੍ਹ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਇਹ ਰਿਕਾਰਡ ਬਣਾਇਆ ਹੈ।
ਬੈਂਕਾਂ 'ਚ ਬਿਨ੍ਹਾਂ ਦਾਅਵੇਦਾਰਾਂ ਦੇ ਪਏ ਹਨ 40 ਹਜ਼ਾਰ ਕਰੋੜ, ਸੁਪਰੀਮ ਕੋਰਟ ਨੇ ਕੇਂਦਰ ਨੂੰ ਸੌਪਿਆ ਨੋਟਿਸ
ਸੁਪਰੀਮ ਕੋਰਟ ਵਿੱਚ ਦਲਾਲ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਪੇਸ਼ ਹੋ ਰਹੇ ਹਨ
ਵਨ ਨੇਸ਼ਨ ਵਨ ਐਂਟਰੈਂਸ: NEET, JEE ਨੂੰ CUET UG ਪ੍ਰੀਖਿਆ ਨਾਲ ਮਿਲਾਉਣ ਦੀ ਤਿਆਰੀ 'ਚ ਯੂਜੀਸੀ
ਉਹਨਾਂ ਦੇ ਸੰਬੰਧਿਤ ਸਕੋਰ ਉਹਨਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਉਹਨਾਂ ਦੀ ਇੱਛਤ ਸਟ੍ਰੀਮ ਦਾ ਫੈਸਲਾ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।
ਰਾਜੌਰੀ ਵਿਚ ਅੱਤਵਾਦੀ ਹਮਲੇ ’ਚ ਹਿਸਾਰ ਦਾ 21 ਸਾਲਾ ਜਵਾਨ ਸ਼ਹੀਦ
ਸ਼ਹੀਦ ਦੇ ਪਿਤਾ ਨੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਸਿਰਫ਼ ਮੇਰਾ ਪੁੱਤਰ ਨਹੀਂ, ਪੂਰੇ ਦੇਸ਼ ਦਾ ਪੁੱਤਰ ਸੀ।
ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2000 ਜ਼ਿੰਦਾ ਕਾਰਤੂਸ ਸਣੇ 6 ਗ੍ਰਿਫ਼ਤਾਰ
ਇੰਟੈਲੀਜੈਂਸ ਬਿਊਰੋ ਨੇ 15 ਅਗਸਤ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਲਰਟ ਜਾਰੀ ਕੀਤਾ ਹੈ।
ਭਾਰਤੀ ਖੋਜਕਰਤਾਵਾਂ ਨੇ ਚਮਕਾਇਆ ਦੇਸ਼ ਦਾ ਨਾਂ: International Astronomy Meet ਵਿਚ 7 ’ਚੋਂ 4 ਐਵਾਰਡ ਜਿੱਤੇ
ਖਾਸ ਗੱਲ ਇਹ ਹੈ ਕਿ ਸਾਰੇ ਪੁਰਸਕਾਰ ਸੋਲਰ ਫਿਜ਼ਿਕਸ ਦੇ ਖੇਤਰ ਦੇ ਹਨ।
ਦਿੱਲੀ 'ਚ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਸੜਕ 'ਤੇ ਸ਼ਰੇਆਮ ਨੌਜਵਾਨ ਦਾ ਕੀਤਾ ਕਤਲ
ਘਟਨਾ ਦੀਆਂ ਤਸਵੀਰਾਂ CCTV 'ਚ ਹੋਈਆਂ ਕੈਦ
ਲੁਧਿਆਣਾ ਬਾਰ ਕੌਸਲ 'ਚ ਫਰਜ਼ੀਵਾੜਾ, 140 ਵਕੀਲ ਜਾਅਲੀ ਲਾਇਸੈਂਸ ‘ਤੇ ਕਰ ਰਹੇ ਹਨ ਪ੍ਰੈਕਟਿਸ
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਰੱਖੜੀ ਬੰਨ੍ਹ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਦੀ ਮੌਤ
ਇਕ ਪਰਿਵਾਰ ਦੇ ਹਨ ਮਰਨ ਵਾਲੇ ਤਿੰਨ ਲੋਕ
ਚੰਡੀਗੜ੍ਹ 'ਚ ਖੁੱਲ੍ਹੇਗਾ ਨੌਕਰੀਆਂ ਦਾ ਪਿਟਾਰਾ, ਵੱਖ-ਵੱਖ ਸ਼੍ਰੇਣੀਆਂ 'ਚ ਭਰੀਆਂ ਜਾਣਗੀਆਂ 1500 ਤੋਂ ਵੱਧ ਅਸਾਮੀਆਂ
ਕਈ ਭਰਤੀ ਪ੍ਰਕਿਰਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਕੁਝ ਅਗਲੇ ਇੱਕ-ਦੋ ਮਹੀਨਿਆਂ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ