ਰਾਸ਼ਟਰੀ
7 ਸਾਲ ਬਾਅਦ ਸਿੱਪੀ ਸਿੱਧੂ ਮਾਮਲੇ 'ਚ CBI ਦੀ ਕਾਰਵਾਈ, ਕਲਿਆਣੀ ਸਿੰਘ ਨੂੰ ਕੀਤਾ ਗ੍ਰਿਫ਼ਤਾਰ
CBI ਨੇ HP ਹਾਈ ਕੋਰਟ ਦੇ ਜੱਜ ਸਬੀਨਾ ਦੀ ਧੀ ਕਲਿਆਣੀ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਬੈਂਗਲੁਰੂ 'ਚ ਕੋਰੋਨਾ ਬਲਾਸਟ, 31 ਵਿਦਿਆਰਥੀ ਮਿਲੇ ਕੋਰੋਨਾ ਪਾਜ਼ੇਟਿਵ
ਸਿਹਤ ਵਿਭਾਗ ਨੇ ਸਕੂਲਾਂ-ਕਾਲਜਾਂ ਨੂੰ ਜਾਰੀ ਕੀਤੀਆਂ ਹਦਾਇਤਾਂ
ਲੁੱਟ ਦੀ ਵੱਡੀ ਵਾਰਦਾਤ, ਲੁਟੇਰਿਆਂ ਨੇ ATM ਤੋੜ ਕੇ ਲੁੱਟੇ 38 ਲੱਖ ਰੁਪਏ
ਪੁਲਿਸ ਨੇ ਸੀਸੀਟੀਵੀ ਰਾਹੀਂ ਚੋਰਾਂ ਦੀ ਭਾਲ ਕੀਤੀ ਸ਼ੁਰੂ
ਲਗਾਤਾਰ ਤੀਜੇ ਦਿਨ ਈਡੀ ਸਾਹਮਣੇ ਪੇਸ਼ ਹੋਏ ਰਾਹੁਲ ਗਾਂਧੀ, ਪੁੱਛਗਿੱਛ ਜਾਰੀ
ਜਾਂਚ ਏਜੰਸੀ ਦੇ ਦਫ਼ਤਰ ਦੇ ਆਲੇ-ਦੁਆਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ ਹੈ ਅਤੇ ਸੀਆਰਪੀਸੀ ਦੀ ਧਾਰਾ 144 ਲਾਗੂ ਹੈ।
ਦੇਸ਼ ਵਿਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ 8822 ਨਵੇਂ ਮਾਮਲੇ
15 ਲੋਕਾਂ ਨੇ ਤੋੜਿਆ ਦਮ
1984 ਸਿੱਖ ਨਸਲਕੁਸ਼ੀ ਦੇ 4 ਮੁਲਜ਼ਮ ਗ੍ਰਿਫ਼ਤਾਰ
38 ਸਾਲ ਬਾਅਦ ਹੋਈ ਕਾਰਵਾਈ, ਪਰਿਵਾਰਾਂ ਨੂੰ ਬੱਝੀ ਇਨਸਾਫ਼ ਦੀ ਆਸ
ਮੰਗਲਵਾਰ ਨੂੰ ਅਸਮਾਨ 'ਚ ਦਿਖਿਆ ਅਦਭੁੱਤ ਨਜ਼ਾਰਾ, ਸਟ੍ਰਾਬੇਰੀ ਸੁਪਰ ਮੂਨ ਨਾਲ ਰੌਸ਼ਨ ਹੋਇਆ ਅਸਮਾਨ
ਦਰਅਸਲ, ਜੂਨ ਦੀ ਪੂਰਨਮਾਸ਼ੀ ਨੂੰ 'ਸਟਰਾਬੇਰੀ ਮੂਨ' ਵਜੋਂ ਜਾਣਿਆ ਜਾਂਦਾ ਹੈ।
ਰੇਲਵੇ 'ਚ ਨੌਕਰੀਆਂ: ਅਗਲੇ ਇੱਕ ਸਾਲ 148463 ਲੋਕਾਂ ਨੂੰ ਭਰਤੀ ਕਰੇਗਾ ਰੇਲਵੇ
ਪਿਛਲੇ ਅੱਠ ਸਾਲਾਂ ਵਿੱਚ ਔਸਤਨ ਸਾਲਾਨਾ 43,678 ਲੋਕਾਂ ਦੀ ਭਰਤੀ ਕੀਤੀ ਗਈ ਸੀ।
ਪਿਆਰ ਅੰਨ੍ਹਾ ਹੁੰਦਾ ਹੈ, ਮਾਂ-ਬਾਪ ਤੇ ਸਮਾਜ ਦੇ ਪਿਆਰ ਨਾਲੋਂ ਮਜ਼ਬੂਤ ਵੀ : ਕਰਨਾਟਕ ਹਾਈਕੋਰਟ
ਅਦਾਲਤ ਨੇ ਸਾਵਧਾਨ ਕੀਤਾ ਹੈ ਕਿ ਉਸ ਨੇ ਆਪਣੇ ਮਾਤਾ-ਪਿਤਾ ਨਾਲ ਜੋ ਕੀਤਾ ਹੈ, ਕੱਲ੍ਹ ਨੂੰ ਉਸ ਦੇ ਅਪਣੇ ਬੱਚੇ ਵੀ ਉਸ ਨਾਲ ਉਸੇ ਤਰ੍ਹਾਂ ਕਰ ਸਕਦੇ ਹਨ
ਕਿਰਨ ਬੇਦੀ ਦੇ ਬਿਆਨ 'ਤੇ ਮਨਜਿੰਦਰ ਸਿਰਸਾ ਦੀ ਪ੍ਰਤੀਕਿਰਿਆ, ਕਿਹਾ- ਬਣਦੀ ਕਾਰਵਾਈ ਕਰਾਂਗੇ
ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਪਣੇ ਆਪ ਨੂੰ ਪੰਜਾਬੀ ਪਰਿਵਾਰ ਨਾਲ ਸਬੰਧਤ ਦੱਸਣ ਵਾਲੇ ਲੋਕ ਅਜਿਹੇ ਬਿਆਨ ਦੇ ਰਹੇ ਹਨ।