ਰਾਸ਼ਟਰੀ
ਪੈਗ਼ੰਬਰ ਟਿੱਪਣੀ ਮਾਮਲਾ : ਨੂਪੁਰ ਸ਼ਰਮਾ ਨੂੰ ਜਾਰੀ ਹੋਇਆ ਇਕ ਹੋਰ ਸੰਮਨ
ਨੂਪੁਰ ਸ਼ਰਮਾ 'ਤੇ ਮਹਾਰਾਸ਼ਟਰ ਪੁਲਿਸ ਦਾ ਵਧਿਆ ਦਬਾਅ, ਬਿਆਨ ਦਰਜ ਕਰਨ ਲਈ ਕੀਤਾ ਤਲਬ
West Bengal: ਘਰ 'ਚੋਂ ਬਰਾਮਦ ਹੋਇਆ 1852 ਕਿੱਲੋ ਗਾਂਜਾ, ਇੱਕ ਗ੍ਰਿਫ਼ਤਾਰ
NCB ਅਤੇ BSF ਨੇ ਸਾਂਝੀ ਮੁਹਿੰਮ ਤਹਿਤ ਕੀਤੀ ਬਰਾਮਦਗੀ
ਰਤਨ ਟਾਟਾ ਨੂੰ ਡੀ.ਲਿਟ ਦੇ ਆਨਰੇਰੀ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਤਨ ਟਾਟਾ ਨੂੰ ਦੱਸਿਆ 'ਮਹਾਨ ਇਨਸਾਨ'
ਚੰਡੀਗੜ੍ਹ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਸਤੀਫ਼ਾ, ਸਵਾ ਸਾਲ ਪਹਿਲਾਂ ਹੀ ਸੰਭਾਲਿਆ ਸੀ ਅਹੁਦਾ
5 ਮਹੀਨਿਆਂ ਵਿਚ 2 ਕੌਂਸਲਰ ਭਾਜਪਾ ਵਿਚ ਹੋਏ ਸ਼ਾਮਲ
'52 ਸਾਲ ਦਾ ਹੋ ਕੇ ਵੀ ਆਪਣੇ ਆਪ ਨੂੰ ਨੌਜਵਾਨ ਲੀਡਰ ਕਹਿੰਦੇ ਹਨ' - CM ਭਗਵੰਤ ਮਾਨ ਦਾ ਵਿਰੋਧੀਆਂ 'ਤੇ ਤੰਜ਼
ਕਿਹਾ - ਸਾਡੇ ਬਾਪ ਦਾਦੇ 50 ਸਾਲ ਦੀ ਉਮਰੇ ਹੀ ਆਪਣੇ ਆਪ ਨੂੰ ਬਜ਼ੁਰਗਾਂ ਦੀ ਸ਼੍ਰੇਣੀ 'ਚ ਸ਼ਾਮਲ ਕਰ ਲੈਂਦੇ ਨੇ
ਪੈਗੰਬਰ ਟਿੱਪਣੀ ਵਿਵਾਦ: ਰਾਂਚੀ ’ਚ ਹਿੰਸਾ ਦੌਰਾਨ ਦੋ ਦੀ ਮੌਤ, ਵੱਡੀ ਗਿਣਤੀ ‘ਚ ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ
ਹਿੰਸਾ ਵਿਚ ਆਈਪੀਐਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਰਾਂਚੀ ਦੇ 12 ਥਾਣਾ ਖੇਤਰਾਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਕਾਂਗਰਸ ਨੇ ਕੁਲਦੀਪ ਬਿਸ਼ਨੋਈ ਨੂੰ ਕੀਤਾ ਬਰਖ਼ਾਸਤ, ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਾਰਨ ਹੋਈ ਕਾਰਵਾਈ
ਮੈਂਬਰਸ਼ਿਪ ਰੱਦ ਕਰਵਾਉਣ ਲਈ ਸਪੀਕਰ ਕੋਲ ਜਾਵੇਗੀ ਪਾਰਟੀ
ਰਾਜ ਸਭਾ ਚੋਣਾਂ: ਭਾਜਪਾ ਨੂੰ 4 ਸੀਟਾਂ ਦਾ ਨੁਕਸਾਨ, 100 ਦੇ ਅੰਕੜੇ ਤੱਕ ਪਹੁੰਚਣ ਲਈ ਕਰਨਾ ਹੋਵੇਗਾ ਇੰਤਜ਼ਾਰ
ਸੰਸਦ ਦੇ ਉੱਚ ਸਦਨ ਵਿਚ 100 ਅੰਕੜਿਆਂ ’ਤੇ ਪਹੁੰਚਣ ਵਾਲੀ ਭਾਜਪਾ ਦੇ ਮੈਂਬਰਾਂ ਦੀ ਗਿਣਤੀ 57 ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਮੌਜੂਦਾ 95 ਤੋਂ ਘਟ ਕੇ 91 ’ਤੇ ਆ ਗਈ।
Rajya Sabha Election 2022: ਹਰਿਆਣਾ ਵਿੱਚ ਭਾਜਪਾ ਅਤੇ ਆਜ਼ਾਦ ਉਮੀਦਵਾਰ ਦੀ ਹੋਈ ਜਿੱਤ
ਕਾਂਗਰਸ ਦੇ ਅਜੈ ਮਾਕਨ ਹਾਰੇ