ਰਾਸ਼ਟਰੀ
ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲਾ: ਪੰਜਾਬ ਦੇ ਖੰਨਾ 'ਚ NIA ਨੇ ਮਾਰਿਆ ਛਾਪਾ
ਸੂਚਨਾ ਮਿਲਣ 'ਤੇ ਕੀਤੀ ਗਈ ਕਾਰਵਾਈ
RTI 'ਚ ਖੁਲਾਸਾ: ਚੰਡੀਗੜ੍ਹ ਪੁਲਿਸ ਨੇ ਇਕ ਸਾਲ ਤੋਂ ਦਰਜ ਸ਼ਿਕਾਇਤਾਂ 'ਤੇ ਨਹੀਂ ਕੀਤੀ ਕੋਈ ਕਾਰਵਾਈ
ਇਸ ਦੇ ਨਾਲ ਹੀ ਆਰਟੀਆਈ ਅਨੁਸਾਰ ਥਾਣਿਆਂ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀਆਂ ਦੀ ਹਾਲਤ ਵੀ ਚਿੰਤਾਜਨਕ ਹੈ।
ਚੰਡੀਗੜ੍ਹ ਹੋਇਆ ਕੇਂਦਰ ਹਵਾਲੇ, ਸੈਂਟਰਲ ਸਰਵਿਸ ਨਿਯਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ
1 ਅਪ੍ਰੈਲ ਤੋਂ ਹੋਵੇਗਾ ਲਾਗੂ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ Out Of Control, ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ
9 ਦਿਨਾਂ 'ਚ ਅੱਠਵੀਂ ਵਾਰ ਵਧੀਆਂ ਕੀਮਤਾਂ
ਕੱਟੜ ਦੇਸ਼ ਭਗਤੀ, ਇਮਾਨਦਾਰੀ ਅਤੇ ਇਨਸਾਨੀਅਤ 'ਆਪ' ਦੀ ਵਿਚਾਰਧਾਰਾ ਦੇ ਥੰਮ: ਅਰਵਿੰਦ ਕੇਜਰੀਵਾਲ
ਉਹਨਾਂ ਕਿਹਾ ਕਿ ਅਸੀਂ ਆਪਣੀ ਵਿਚਾਰਧਾਰਾ ਕਾਰਨ ਦਿੱਲੀ ਵਿਚ ਅਜਿਹਾ ਸਿਸਟਮ ਬਣਾਇਆ ਹੈ ਕਿ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ, ਆਪਣਾ ਇਲਾਜ ਕਰਵਾ ਸਕਦਾ ਹੈ।
ਕੀਵ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਹਰਜੋਤ ਸਿੰਘ ਦੇ ਭਰਾ ਪ੍ਰਭਜੋਤ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ।
ਪ੍ਰਮਾਣੂ ਮੁੱਦਿਆਂ 'ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ - MP ਮਨੀਸ਼ ਤਿਵਾੜੀ
ਬੀਤੇ ਦਿਨੀ ਪਾਕਿਸਤਾਨ ਦੇ ਖੇਤਰ ਵਿਚ ਡਿੱਗੀ ਭਾਰਤ ਦੀ ਮਿਜ਼ਾਈਲ ਵਾਲੇ ਮੁੱਦੇ 'ਤੇ ਲੋਕ ਸਭਾ ਵਿਚ ਦਿਤਾ ਬਿਆਨ
ਅਗਲੇ ਸੈਸ਼ਨ ਤੋਂ ਸਾਲ 'ਚ 2 ਵਾਰ ਹੋਵੇਗੀ CUET ਦੀ ਪ੍ਰੀਖਿਆ? ਯੂਜੀਸੀ ਦੇ ਚੇਅਰਮੈਨ ਨੇ ਦਿਤੀ ਜਾਣਕਾਰੀ
ਕਿਹਾ - ਪ੍ਰੀਖਿਆ ਪੂਰੀ ਤਰ੍ਹਾਂ 12ਵੀਂ ਜਮਾਤ ਦੇ ਸਿਲੇਬਸ 'ਤੇ ਆਧਾਰਿਤ ਹੋਵੇਗੀ
Dausa Rape case: ਪੀੜਤ ਲੜਕੀ ਨੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ, MLA ਦੇ ਬੇਟੇ ’ਤੇ ਲੱਗੇ ਇਲਜ਼ਾਮ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਨੇ ਲੜਕੀ ਨੂੰ ਬਲਾਤਕਾਰ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ।
ਚੰਡੀਗੜ੍ਹ ਮੁੱਦੇ 'ਤੇ ਸੰਸਦ 'ਚ ਬੋਲੇ MP ਜਸਬੀਰ ਗਿੱਲ - 'ਪੰਜਾਬ ਨੂੰ ਲਗਾਈ ਜਾ ਰਹੀ ਹੈ ਢਾਹ'
ਛੇਤੀ ਤੋਂ ਛੇਤੀ ਨੋਟੀਫੀਕੇਸ਼ਨ ਰੱਦ ਕਰਨ ਦੀ ਕੀਤੀ ਮੰਗ