ਰਾਸ਼ਟਰੀ
ਪੰਜਾਬ 'ਚ ਆਈ ਕ੍ਰਾਂਤੀ ਪੂਰੇ ਦੇਸ਼ 'ਚ ਪਹੁੰਚੇਗੀ: ਅਰਵਿੰਦ ਕੇਜਰੀਵਾਲ
ਕਿਹਾ- ਲੋਕਾਂ ਨੇ ਸਪੱਸ਼ਟ ਕੀਤਾ ਕਿ ਕੇਜਰੀਵਾਲ ‘ਅਤਿਵਾਦੀ’ ਨਹੀਂ ਸਗੋਂ ਦੇਸ਼ ਦਾ ਸੱਚਾ ਪੁੱਤਰ ਅਤੇ ਦੇਸ਼ ਭਗਤ ਹੈ
ਦਿੱਲੀ ਨਗਰ ਨਿਗਮ ਚੋਣਾਂ ਮੁਲਤਵੀ ਹੋਣ 'ਤੇ ਬੋਲੇ ਅਰਵਿੰਦ ਕੇਜਰੀਵਾਲ - ਭਾਜਪਾ ਦੇ ਦਬਾਅ 'ਚ ਨਾ ਆਵੇ ਚੋਣ ਕਮਿਸ਼ਨ
ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਪੱਤਰ ਮਿਲਣ ਤੋਂ ਬਾਅਦ ਦਿੱਲੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ
ਮਰਹੂਮ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਪੇਰਾਰਿਵਲਨ ਨੂੰ ਮਿਲੀ ਜ਼ਮਾਨਤ
30 ਸਾਲ ਤੋਂ ਵੱਧ ਦੀ ਸਜ਼ਾ ਪੂਰੀ ਕਰਨ 'ਤੇ ਦਿੱਤੀ ਜ਼ਮਾਨਤ
ਉੱਤਰ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਕਾਰ ਸਵਾਰ 5 ਲੋਕਾਂ ਦੀ ਹੋਈ ਮੌਕੇ 'ਤੇ ਮੌਤ
ਕਈ ਲੋਕ ਗੰਭੀਰ ਜ਼ਖ਼ਮੀ
ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਸੀਨੀਅਰ ਨੇਤਾ ਏ. ਕੇ. ਐਂਟੋਨੀ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
ਡਾ. ਮਨਮੋਹਨ ਸਿੰਘ ਦੀ ਸਰਕਾਰ ’ਚ ਰਹਿ ਚੁੱਕੇ ਹਨ ਰੱਖਿਆ ਮੰਤਰੀ
ਕਾਂਗਰਸ ਦੇ ਸਾਬਕਾ ਸਾਂਸਦ ਸੰਦੀਪ ਦੀਕਸ਼ਿਤ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਰਜ ਕਰਵਾਈ FIR
ਫਲਾਈਓਵਰ ਦੇ ਨਿਰਮਾਣ 'ਤੇ ਵੱਡੀ ਰਕਮ ਦੀ ਬਚਤ ਅਤੇ ਵੋਟਰਾਂ ਨਾਲ ਧੋਖਾ ਕਰਨ ਦਾ ਲਗਾਇਆ ਇਲਜ਼ਾਮ
'ਬਾਦਲ ਦਲ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਸੁਖਬੀਰ ਬਾਦਲ ਵੱਲੋਂ ਚੋਣ ਸਰਵੇਖਣਾਂ 'ਤੇ ਪਾਬੰਦੀ ਦੀ ਮੰਗ'
'ਚੰਗਾ ਹੁੰਦਾ ਬੇਚੈਨੀ 'ਤੇ ਕੁੱਝ ਘੰਟੇ ਹੋਰ ਕਾਬੂ ਪਾ ਲੈਂਦੇ ਸੁਖਬੀਰ ਬਾਦਲ'
ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਹੋਇਆ ਧਮਾਕਾ, ਇਕ ਦੀ ਮੌਤ, 13 ਜ਼ਖਮੀ
ਪੁਲਿਸ ਦਾ ਬੰਬ ਨਿਰੋਧਕ ਦਸਤਾ ਅਤੇ ਐਫਐਸਐਲ ਟੀਮ ਮੌਕੇ 'ਤੇ ਪਹੁੰਚ ਗਈ ਹੈ
ਯੂਕਰੇਨ ’ਚ ਫਸੇ 9 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਚਾਉਣ ਲਈ ਬੰਗਲਾਦੇਸ਼ ਦੀ PM ਨੇ PM ਮੋਦੀ ਦਾ ਕੀਤਾ ਧੰਨਵਾਦ
ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਤਹਿਤ ਆਪਣੇ ਨਾਗਰਿਕਾਂ ਨੂੰ ਤਾਂ ਬਚਾ ਲਿਆ ਪਰ ਉਹਨਾਂ ਦੇ ਨਾਲ ਹੀ ਗੁਆਂਢੀ ਮੁਲਕਾਂ ਦੇ ਨਾਗਰਿਕਾਂ ਨੂੰ ਵੀ ਉਥੋਂ ਕੱਢਿਆ ਗਿਆ।
ਤੇਲ ਕੀਮਤਾਂ 'ਤੇ ਫੈਸਲਾ ਪੈਟਰੋਲੀਅਮ ਕੰਪਨੀਆਂ ਲੈਣਗੀਆਂ, ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਾਂਗੇ: ਹਰਦੀਪ ਪੁਰੀ
ਕਿਹਾ- ਦੇਸ਼ ਵਿਚ ਕੱਚੇ ਤੇਲ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ