ਰਾਸ਼ਟਰੀ
ਦੇਸ਼ ’ਚ ਕੋਰੋਨਾ ਦੇ 3.37 ਲੱਖ ਨਵੇਂ ਮਾਮਲੇ, 488 ਹੋਰ ਮੌਤਾਂ
ਕੋਰੋਨਾ ਦਾ ਕਹਿਰ ਦਿਨੋਂ ਦਿਨ ਰਿਹਾ ਵੱਧ
ਇਸ ਸਾਲ ਕਿਸ ਦਿਨ ਆ ਰਹੇ ਨੇ ਤਿਉਹਾਰ ਤੇ ਹੋਰ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਰਹਿੰਦੇ ਕੰਮ ਕਰੋ ਪੂਰੇ
ਵਿਧਾਨ ਸਭਾ ਚੋਣਾਂ 2022 : ਕਾਂਗਰਸ ਦੀ CEC ਦੀ ਹੋਈ ਬੈਠਕ
31 ਸੀਟਾਂ ਲਈ ਉਮੀਦਵਾਰਾਂ ਬਾਰੇ ਚਰਚਾ ਕਰਨ ਲਈ ਬਣਾਈ ਇੱਕ ਸਬ-ਕਮੇਟੀ
PM ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਾ ਕੀਤਾ ਐਲਾਨ ਕੀਤਾ
ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ 31 ਜਨਵਰੀ 2022 ਤੱਕ ਵਧਾਈ
ਚੋਣ ਕਮਿਸ਼ਨ ਨੇ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ 31 ਜਨਵਰੀ 2022 ਤੱਕ ਵਧਾ ਦਿੱਤੀ ਹੈ।
'‘ਆਪ’ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਣਗੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ'
ਮੁਲਾਜ਼ਮ ਵਰਗ ਦੀਆਂ ਜੇਬਾਂ ਕੱਟ ਕੇ ਨਹੀਂ, ਸਗੋਂ ਮਾਫ਼ੀਆ ਰਾਜ ਬੰਦ ਕਰਕੇ ਭਰੇਗਾ ਖ਼ਜ਼ਾਨਾ
ਲਖੀਮਪੁਰ ਖੇੜੀ ਮਾਮਲਾ : ਸਬੂਤਾਂ ਦੀ ਘਾਟ ਦੇ ਚਲਦਿਆਂ 3 ਕਿਸਾਨਾਂ ਨੂੰ ਕੀਤਾ ਬਰੀ
ਚਾਰ ਕਿਸਾਨਾਂ ਵਿਰੁੱਧ ਕੀਤੀ ਗਈ ਹੈ ਚਾਰਜਸ਼ੀਟ ਦਾਖ਼ਲ
UP ਚੋਣਾਂ: ਮੈਨਪੁਰੀ ਦੀ ਕਰਹਲ ਸੀਟ ਤੋਂ ਚੋਣ ਲੜਨਗੇ ਅਖਿਲੇਸ਼ ਯਾਵਦ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਕ ਅਹਿਮ ਐਲਾਨ ਕੀਤਾ ਹੈ।
ਓਡੀਸ਼ਾ ਦੇ ਕੇਂਦਰੀ ਮੰਤਰੀ ਨੇ ਬੰਦ ਕਮਰੇ 'ਚ ਕੀਤੀ ਅਫ਼ਸਰਾਂ ਦੀ ਕੁੱਟਮਾਰ
ਇੱਕ ਦਾ ਤੋੜਿਆ ਹੱਥ, ਹਸਪਤਾਲ ਦਾਖ਼ਲ
ਮੁੰਬਈ 'ਚ 20 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 7 ਦੀ ਮੌਤ, 15 ਲੋਕ ਝੁਲਸੇ
2 ਦੀ ਮੌਤ ਹੋ ਗਈ ਜਦੋਂ ਕਿ 2 ਦੀ ਹਾਲਤ ਸਥਿਰ ਹੈ। ਝੁਲਸੇ ਹੋਏ 15 ਲੋਕਾਂ ਨੂੰ ਜਨਰਲ ਬਰਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ