ਰਾਸ਼ਟਰੀ
Opposite Sex ਦੇ ਦੋਸਤ ਦਾ ਮਤਲਬ ਇਹ ਨਹੀਂ ਕਿ ਉਹ ਜਿਨਸੀ ਲੋੜਾਂ ਨੂੰ ਪੂਰਾ ਕਰਨ ਲਈ ਉਪਲਬਧ ਹੈ
ਦੋਸ਼ੀ ਨੇ ਇਸ ਜੁਰਮ ਰਾਹੀਂ ਲੜਕੀ ਦੀ ਜ਼ਿੰਦਗੀ ਖ਼ਰਾਬ ਕੀਤੀ ਸੀ
ਕੀ ਹੈ Delmicron ਅਤੇ ਕੀ ਇਹ Omicron ਤੋਂ ਵੱਖਰਾ ਹੈ? ਪੜ੍ਹੋ ਖ਼ਬਰ
ਇਹ ਨਾਮ ਕੋਰੋਨਾ ਦੇ ਡੈਲਟਾ ਵੇਰੀਐਂਟ ਅਤੇ ਓਮਾਈਕ੍ਰੋਨ ਵੇਰੀਐਂਟ ਨੂੰ ਮਿਲਾ ਕੇ ਰੱਖਿਆ ਗਿਆ ਹੈ
ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਰਾਹੁਲ ਗਾਂਧੀ, ਦਸੰਬਰ ਦੇ ਆਖ਼ਰੀ ਹਫ਼ਤੇ ਹੋਵੇਗੀ ਰੈਲੀ
ਰਾਹੁਲ ਗਾਂਧੀ ਦਸੰਬਰ ਦੇ ਆਖਰੀ ਹਫ਼ਤੇ ਯਾਨੀ 25 ਤੋਂ 30 ਦਸੰਬਰ ਦਰਮਿਆਨ ਰੈਲੀ ਵਿਚ ਸ਼ਾਮਲ ਹੋਣਗੇ।
Winter Session: ਲੋਕ ਸਭਾ ਤੇ ਰਾਜ ਸਭਾ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ
ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਸਮਾਪਤ ਹੋ ਗਿਆ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਹਰਿਆਣਾ ਸਰਕਾਰ ਦੀ ਸਖਤੀ, ਵੈਕਸੀਨ ਨਾ ਲਗਾਉਣ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਦਫ਼ਤਰਾਂ 'ਚ ਐਂਟਰੀ
1 ਜਨਵਰੀ 2022 ਤੋਂ ਲਾਗੂ ਹੋਵੇਗਾ ਸਰਕਾਰ ਦਾ ਫੈਸਲਾ
ਭਾਰਤ ਸਰਕਾਰ ਦੀ ਵੱਡੀ ਕਾਰਵਾਈ: 20 ਯੂ-ਟਿਊਬ ਚੈਨਲ ਅਤੇ 2 ਵੈੱਬਸਾਈਟਾਂ 'ਤੇ ਲਾਈ ਪਾਬੰਦੀ
ਮੰਤਰਾਲੇ ਦੋ ਆਦੇਸ਼ ਜਾਰੀ ਕੀਤੇ, ਇਕ ਵਿਚ ਯੂਟਿਊਬ ਨੂੰ 20 ਚੈਨਲਾਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਤੇ ਦੂਜੇ ਆਦੇਸ਼ ਵਿਚ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਲਈ ਕਿਹਾ ਗਿਆ
ਬਿਕਰਮ ਮਜੀਠੀਆ 'ਤੇ FIR ਦਰਜ ਹੋਣ 'ਤੇ ਬੋਲੇ ਸੁਖਜਿੰਦਰ ਰੰਧਾਵਾ, 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀ'
ਬਿਕਰਮ ਮਜੀਠੀਆ ਖਿਲਾਫ਼ ਲੁੱਕਆਊਟ ਨੋਟਿਸ ਵੀ ਹੋਇਆ ਜਾਰੀ
ਦਿੱਲੀ 'ਚ ਕਾਂਗਰਸ ਪ੍ਰਚਾਰ ਕਮੇਟੀ ਦੀ ਮੀਟਿੰਗ ਅੱਜ, ਸੁਨੀਲ ਜਾਖੜ ਨਾਲ ਦਿੱਲੀ ਜਾਣਗੇ CM ਚੰਨੀ
ਨਵਜੋਤ ਸਿੱਧੂ ਵੀ ਜਾਣਗੇ ਨਾਲ
UP : ਸਰਕਾਰੀ ਨੌਕਰੀ ਦੇ ਪੇਪਰ ਵਿਚ ਨਕਲ ਮਾਰਨ ਦਾ ਲਗਾਇਆ ਸੀ ਜੁਗਾੜ, ਇਸ ਤਰ੍ਹਾਂ ਹੋਇਆ ਪਰਦਾਫ਼ਾਸ਼
ਇਮਤਿਹਾਨ ਦੌਰਾਨ ਪੂਰੇ ਬਲੂਟੁੱਥ ਸੈਟਅਪ ਨਾਲ ਪਾਈ ਸੀ ਵਿੱਗ; ਕੈਮਰੇ 'ਚ ਕੈਦ ਹੋ ਗਈ ਤਸਵੀਰ
ਹੁਣ ਆਨਲਾਈਨ ਖ਼ਰੀਦਦਾਰੀ ਲਈ 1 ਜਨਵਰੀ ਤੋਂ ਨਹੀਂ ਪਵੇਗੀ ਕਿਸੇ ਵੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਲੋੜ
ਸਿਰਫ਼ ਆਸਾਨ ਹੀ ਨਹੀਂ, ਨਵੀਂ ਪਹੁੰਚ ਤੁਹਾਡੀ ਗੁਪਤ ਜਾਣਕਾਰੀ ਦੀ ਸੁਰੱਖਿਆ ਵੀ ਕਰਦੀ ਹੈ।