ਰਾਸ਼ਟਰੀ
Operation Sindoor ਤੋਂ ਬਾਅਦ 7 ਸੂਬਿਆਂ ਦੇ 27 ਹਵਾਈ ਅੱਡੇ 9 ਮਈ ਤੱਕ ਕੀਤੇ ਬੰਦ, 430 ਉਡਾਣਾਂ ਰੱਦ
ਟਿਕਟ ਰੱਦ ਕਰਨ 'ਤੇ ਫ਼ੌਜੀਆਂ ਨੂੰ ਪੂਰਾ ਰਿਫ਼ੰਡ ਦੇਵੇਗੀ ਏਅਰ ਇੰਡੀਆ
Aligarh Accident News: ਸੜਕ ਹਾਦਸੇ ਵਿਚ 4 ਪੁਲਿਸ ਮੁਲਾਜ਼ਮਾਂ ਸਮੇਤ 1 ਮੁਲਜ਼ਮ ਦੀ ਮੌਤ
Aligarh Accident News: ਮੁਲਜ਼ਮ ਨੂੰ ਪੇਸ਼ੀ ਲਈ ਮੁਜ਼ੱਫਰਨਗਰ ਤੋਂ ਬੁਲੰਦਸ਼ਹਿਰ ਲੈ ਜਾ ਰਹੇ ਸਨ ਪੁਲਿਸ ਅਧਿਕਾਰੀ
Supreme court: ਲੰਮੇ ਸਮੇਂ ਤੋਂ ਲਿਵ-ਇਨ ਰਿਸ਼ਤੇ ’ਚ ਰਹੇ, ਹੁਣ ਵਿਆਹ ਦੇ ਵਾਅਦੇ ’ਤੇ ਬਲਾਤਕਾਰ ਦੇ ਦੋਸ਼ ਨੂੰ ਨਹੀਂ ਮੰਨਿਆ ਜਾ ਸਕਦਾ
Supreme Court: ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫ਼ੈਸਲਾ ਪਲਟਦਿਆਂ ਐਫ਼ਆਈਆਰ ਕੀਤੀ ਰੱਦ
Operation Sindoor: ਭਾਰਤ ਦੇ ਪੰਜ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਨੂੰ ਸਾਬਤ ਨਹੀਂ ਕਰ ਸਕੇ ਪਾਕਿਸਤਾਨ ਦੇ ਰੱਖਿਆ ਮੰਤਰੀ
Operation Sindoor: ਕਿਹਾ, ‘‘ਇਹ ਸਭ ਭਾਰਤੀ ਸੋਸ਼ਲ ਮੀਡੀਆ ’ਤੇ ਹੈ’’
Helicopter crash in Uttarakhand: ਉਤਰਾਖੰਡ 'ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 5 ਯਾਤਰੀਆਂ ਦੀ ਮੌਤ
ਦੋ ਲੋਕ ਗੰਭੀਰ ਜ਼ਖ਼ਮੀ ਹੋਏ ਹਨ।
Indian jawan martyr: ਪਾਕਿਸਤਾਨੀ ਗੋਲੀਬਾਰੀ ਵਿੱਚ ਹਰਿਆਣੇ ਦਾ ਪੁੱਤਰ ਸ਼ਹੀਦ, ਪੁੰਛ ਵਿੱਚ ਤਾਇਨਾਤ ਸੀ ਜਵਾਨ
ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਰਧਾਂਜਲੀ ਭੇਟ ਕੀਤੀ
Operation Sindoor: 'ਅਤਿਵਾਦ ਦਾ ਗੜ੍ਹ' ਮਲਬੇ ਵਿੱਚ ਤਬਦੀਲ, ਹਵਾਈ ਹਮਲੇ ਵਿੱਚ ਹੋਈ ਤਬਾਹੀ ਦੀਆਂ ਤਸਵੀਰਾਂ
ਮੈਕਸਰ ਟੈਕਨਾਲੋਜੀਜ਼ ਦੁਆਰਾ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ
All Party Meeting: ਸਰਕਾਰ ਨੇ ਅੱਜ ਬੁਲਾਈ ਸਰਬ ਪਾਰਟੀ ਮੀਟਿੰਗ
ਕਾਂਗਰਸ ਨੇ ਮੀਟਿੰਗ ’ਚ ਪ੍ਰਧਾਨ ਮੰਤਰੀ ਦੇ ਹਾਜ਼ਰ ਰਹਿਣ ਦੀ ਮੰਗ ਕੀਤੀ
Operation Sindoor ਤੋਂ ਬਾਅਦ, ਪਾਕਿਸਤਾਨ ਵਲੋਂ ਦੂਜੇ ਦਿਨ ਵੀ ਕੁਪਵਾੜਾ ਵਿੱਚ ਗੋਲੀਬਾਰੀ ਜਾਰੀ, ਭਾਰਤੀ ਫ਼ੌਜ ਦੇ ਰਹੀ ਢੁਕਵਾਂ ਜਵਾਬ
ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Amit Shah ਨੇ ਸੋਸ਼ਲ ਮੀਡੀਆ ’ਤੇ ਦੇਸ਼ ਵਿਰੋਧੀ ਪ੍ਰਚਾਰ ਵਿਰੁਧ ਸਖਤ ਨਿਗਰਾਨੀ ਰੱਖਣ ਲਈ ਕਿਹਾ
ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਡੀ.ਜੀ.ਪੀਜ਼. ਨਾਲ ਕੀਤੀ ਬੈਠਕ