ਰਾਸ਼ਟਰੀ
ਕੈਥੋਲਿਕ ਬਿਸ਼ਪ ਸੰਗਠਨ ਨੇ ਵਕਫ ਸੋਧ ਬਿਲ ਦਾ ਕੀਤਾ ਸਮਰਥਨ
ਸਿਆਸੀ ਪਾਰਟੀਆਂ ਤੋਂ ਨਿਰਪੱਖ ਪਹੁੰਚ ਦੀ ਮੰਗ ਕੀਤੀ
ਨਿੱਜੀ ਹਵਾਬਾਜ਼ੀ ਅਕੈਡਮੀ ਦਾ ਟ੍ਰੇਨਰ ਜਹਾਜ਼ ਮਹਿਸਾਨਾ ’ਚ ਹਾਦਸਾਗ੍ਰਸਤ, ਮਹਿਲਾ ਪਾਇਲਟ ਜ਼ਖਮੀ
ਉਚਾਰਪੀ ਪਿੰਡ ਵਿਚ ਇਕ ਖੁੱਲੇ ਮੈਦਾਨ ਵਿਚ ਹਾਦਸਾਗ੍ਰਸਤ ਹੋਇਆ ਜਹਾਜ਼
ਕਾਮੇਡੀਅਨ ਦਾ ਕਹਿਣਾ ਹੈ ਕਿ ਉਹ 10 ਸਾਲਾਂ ਤੋਂ ਉੱਥੇ ਨਹੀਂ ਰਹੇ
ਮੁੰਬਈ ਪੁਲਿਸ ਕਾਮਰਾ ਦੇ ਮਾਹਿਮ ਸਥਿਤ ਘਰ ਪਹੁੰਚੀ
ਦਿੱਲੀ ਦੀ ਮੁੱਖ ਮੰਤਰੀ ਤੋਂ ਭਾਜਪਾ ਵਿਧਾਇਕ ਦੀ ਵਿਵਾਦਮਈ ਮੰਗ
ਦੁਕਾਨਦਾਰਾਂ ਨੂੰ ‘ਅਸਲੀ’ ਮਾਲਕਾਂ ਦੇ ਨਾਮ ਅਤੇ ਆਧਾਰ ਵੇਰਵੇ ਪ੍ਰਦਰਸ਼ਿਤ ਕਰਨ ਦੇ ਹੁਕਮ ਦੇਣ ਲਈ ਕਿਹਾ
ਸਰਕਾਰ ਵਕਫ ਬਿਲ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ : ਰਿਜਿਜੂ
ਕਿਹਾ, ਕੁੱਝ ਪਾਰਟੀਆਂ ਸਮਾਜ ’ਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ
IFS Nidhi Tiwari: ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਸਕੱਤਰ ਨਿਧੀ ਤਿਵਾੜੀ ਕੌਣ ਹੈ? ਜਾਣੋ
ਨਿਧੀ ਤਿਵਾੜੀ ਭਾਰਤੀ ਵਿਦੇਸ਼ ਸੇਵਾ (IFS) ਦੀ 2014 ਬੈਚ ਦੀ ਅਧਿਕਾਰੀ
ਡਰਾਈ ਡੇਅ ਅਲਰਟ: ਅਪ੍ਰੈਲ ਤੋਂ ਜੂਨ ਦੇ ਵਿਚਕਾਰ ਇਨ੍ਹਾਂ ਦਿਨਾਂ ਵਿੱਚ ਦਿੱਲੀ ਵਿਖੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖਬਰ
ਮਹਾਕੁੰਭ ਵਾਲੀ ਮੋਨਾਲੀਸਾ ਦੇ ਡਾਇਰੈਕਟਰ ਸਨੋਜ ਮਿਸ਼ਰਾ ਗ੍ਰਿਫ਼ਤਾਰ
ਅਦਾਕਾਰਾ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਗੰਭੀਰ ਇਲਜ਼ਾਮ
IFS officer Nidhi Tiwari: ਵਾਰਾਣਸੀ ਦੀ ਨਿਧੀ ਤਿਵਾੜੀ ਬਣੀ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਸਕੱਤਰ
IFS officer Nidhi Tiwari: ਇਸ ਤੋਂ ਪਹਿਲਾਂ ਪੀਐਮਓ ’ਚ ਡਿਪਟੀ ਸੈਕਟਰੀ ਵਜੋਂ ਸੀ ਤਾਇਨਾਤ
New Delhi News: ਸੱਤ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ, ਪਿਤਾ ਹਿਰਾਸਤ ਵਿਚ
New Delhi News: ਘਰ ’ਚ ਮਿਲੀ ਬੱਚੀ ਦੀ ਲਾਸ਼, ਪਿਤਾ ਕੋਲੋਂ ਪੁਛ ਗਿਛ ਕਰ ਰਹੀ ਪੁਲਿਸ