ਰਾਸ਼ਟਰੀ
ਸੁਪਰੀਮ ਕੋਰਟ ਨੇ ਪੂਰੇ ਭਾਰਤ ਵਿੱਚ ਵੱਖਰੇ ਸਾਈਕਲ ਟਰੈਕ ਸਥਾਪਤ ਕਰਨ ਦੇ ਨਿਰਦੇਸ਼ ਦੀ ਵਿਵਹਾਰਕਤਾ 'ਤੇ ਚੁੱਕੇ ਸਵਾਲ
ਦੇਸ਼ ਭਰ ਵਿੱਚ ਵੱਖਰੇ ਸਾਈਕਲ ਟਰੈਕਾਂ ਦੀ ਉਸਾਰੀ ਦੀ ਮੰਗ
ਸੁਪਰੀਮ ਕੋਰਟ ਨੇ ਮੋਬਾਈਲ 'ਤੇ ਕਾਲਰ ਦਾ ਸਹੀ ਨਾਮ ਦਿਖਾਉਣ ਦੀ ਸੇਵਾ 'ਤੇ ਕੇਂਦਰ ਨੂੰ ਨੋਟਿਸ ਜਾਰੀ
ਸੀਐਨਏਪੀ ਨੂੰ ਲਾਗੂ ਕਰਨ ਵਿੱਚ ਠੋਸ ਪ੍ਰਗਤੀ ਦੀ ਘਾਟ
Delhi Election: ਕਾਂਗਰਸ ਨੇ 500 ਰੁਪਏ ਵਿੱਚ ਐਲਪੀਜੀ ਸਿਲੰਡਰ, ਮੁਫ਼ਤ ਰਾਸ਼ਨ ਅਤੇ ਬਿਜਲੀ ਦਾ ਕੀਤਾ ਵਾਅਦਾ
ਰੈੱਡੀ ਨੇ ਕਿਹਾ, "ਜੇਕਰ ਕਾਂਗਰਸ ਦਿੱਲੀ ਵਿੱਚ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਆਪਣੀਆਂ ਪੰਜ ਗਰੰਟੀਆਂ ਪੂਰੀਆਂ ਕਰੇਗੀ।"
Delhi Weather Update News: ਕੜਾਕੇ ਦੀ ਠੰਢ ਅਤੇ ਕੋਹਰੇ ਦੇ ਵਿਚਕਾਰ ਦਿੱਲੀ ਵਿੱਚ ਪਿਆ ਮੀਂਹ, ਵਧੀ ਹੋਰ ਠੰਢ
Delhi Weather Update News: : ਕਈ ਰੇਲਗੱਡੀਆਂ ਅਤੇ ਉਡਾਣਾਂ ਵਿੱਚ ਦੇਰੀ
Delhi Election 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ।
Jammu Kashmir News: ਜੰਮੂ-ਕਸ਼ਮੀਰ ਵਿੱਚ ਰਹੱਸਮਈ ਮੌਤਾਂ ਦੇ ਮਾਮਲਿਆਂ ਦੀ ਗਿਣਤੀ ਹੋਈ 15, SIT ਦਾ ਗਠਨ
ਪੁਲਿਸ ਨੇ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ।
ਦਿੱਲੀ ਵਿਧਾਨ ਸਭਾ ਚੋਣਾਂ : ਅਰਵਿੰਦ ਕੇਜਰੀਵਾਲ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ, 1.73 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ
ਕੇਜਰੀਵਾਲ ਜੋੜੇ ਕੋਲ ਕੁਲ 4.23 ਕਰੋੜ ਰੁਪਏ ਦੀ ਜਾਇਦਾਦ
ਭਾਰਤੀ ਤੱਟ ਰੱਖਿਅਕਾਂ ਨੇ ਲਕਸ਼ਦੀਪ ਵਿੱਚ ਲਾਪਤਾ ਕਿਸ਼ਤੀ ਵਿੱਚੋਂ 54 ਯਾਤਰੀਆਂ ਨੂੰ ਬਚਾਇਆ
ਕਾਵਰਤੀ ਤੋਂ ਸੁਹੇਲੀਪਰ ਟਾਪੂ ਜਾ ਰਹੀ ਕਿਸ਼ਤੀ ਲਾਪਤਾ ਹੋਣ ਤੋਂ 54 ਲੋਕ ਸੁਰੱਖਿਅਤ
15 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਦੇ ਸਕੂਲ ਕੱਲ੍ਹ ਤੋਂ ਖੁੱਲ੍ਹਣਗੇ
16 ਜਨਵਰੀ, 2025 ਤੋਂ ਸਕੂਲ ਖੁੱਲ੍ਹਣ ਜਾ ਰਹੇ
ਦਿੱਲੀ ਦੰਗਿਆਂ ਦੇ ਦੋਸ਼ੀ ਤਾਹਿਰ ਹੁਸੈਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅਦਾਲਤ ਨੇ ਦਿੱਤੀ ਹਿਰਾਸਤ ਪੈਰੋਲ
ਨਾਮਜ਼ਦਗੀ ਦਾਖਲ ਕਰਨ ਲਈ 16 ਜਨਵਰੀ ਲਈ ਹਿਰਾਸਤ ਪੈਰੋਲ ਦੇ ਦਿੱਤੀ।