ਰਾਸ਼ਟਰੀ
ਪੂਰਬੀ ਲੱਦਾਖ਼ ’ਚ ਇਲਾਕੇ ਵਿਚ ਅਜੇ ਵੀ ਚੀਨ ਨਾਲ ਕੁੱਝ ਰੇੜਕਾ ਬਾਕੀ ਹੈ : ਫ਼ੌਜ ਮੁਖੀ ਜਨਰਲ ਦਿਵੇਦੀ
ਕਿਹਾ, ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਵਿਸ਼ਵਾਸ ਪੈਦਾ ਕਰਨ ਲਈ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ
ਕੈਗ ਰੀਪੋਰਟ ਦਾ ਮਾਮਲਾ : ਹਾਈ ਦੀ ਫਟਕਾਰ ਮਗਰੋਂ ਆਮ ਆਦਮੀ ਪਾਰਟੀ ਨੇ ਦਿਤੀ ਪ੍ਰਤੀਕਿਰਿਆ
ਵਿਧਾਨ ਸਭਾ ’ਚ ਕੈਗ ਰੀਪੋਰਟ ਪੇਸ਼ ਕਰਨ ਤੋਂ ‘ਆਪ’ ਸਰਕਾਰ ਦਾ ਪਿੱਛੇ ਹਟਣਾ ਮੰਦਭਾਗਾ : ਹਾਈ ਕੋਰਟ
ਤੇਲੰਗਾਨਾ ਪੁਲਿਸ ਨੇ BRS ਵਿਧਾਇਕ ਕੌਸ਼ਿਕ ਰੈਡੀ ਨੂੰ ਕੀਤਾ ਗ੍ਰਿਫ਼ਤਾਰ
ਵਿਧਾਇਕ ਪੀ ਕੌਸ਼ਿਕ ਰੈਡੀ ਨੂੰ ਹੈਦਰਾਬਾਦ ਦੇ ਜੁਬਲੀ ਹਿਲਜ਼ ਤੋਂ ਗ੍ਰਿਫ਼ਤਾਰ
ਕਿਸਾਨਾਂ ਦੇ ਹਿੱਤ ਵਿੱਚ ਹਰ ਸੋਮਵਾਰ ਨੂੰ ਖੇਤੀਬਾੜੀ ਖੇਤਰ ਦੀ ਹਫਤਾਵਾਰੀ ਸਮੀਖਿਆ ਕੀਤੀ ਜਾਵੇਗੀ: ਸ਼ਿਵਰਾਜ ਸਿੰਘ ਚੌਹਾਨ
13 ਲੱਖ 68 ਹਜ਼ਾਰ 660 ਮੀਟ੍ਰਿਕ ਟਨ ਤੋਂ ਵੱਧ ਸੋਇਆਬੀਨ ਦੀ ਰਿਕਾਰਡ ਖਰੀਦ
ਮਾਰਕ ਜ਼ੁਕਰਬਰਗ ਨੇ ਭਾਰਤ ਬਾਰੇ ਕੀਤੀ ‘ਗ਼ਲਤ’ ਟਿਪਣੀ, ਕੇਂਦਰੀ ਮੰਤਰੀ ਵੈਸ਼ਣਵ ਨੇ ਵਿਖਾਇਆ ਸ਼ੀਸ਼ਾ
ਜ਼ੁਕਰਬਰਗ ਨੇ ਇਕ ਪੋਡਕਾਸਟ ’ਚ ਦਾਅਵਾ ਕੀਤਾ ਸੀ ਕਿ 2024 ’ਚ ਦੁਨੀਆਂ ਭਰ ’ਚ ਹੋਈਆਂ ਚੋਣਾਂ ’ਚ ਭਾਰਤ ਸਮੇਤ ਜ਼ਿਆਦਾਤਰ ਮੌਜੂਦਾ ਸਰਕਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
ਭਾਰਤ ਤੇ ਸਾਊਦੀ ਅਰਬ ਵਿਚਕਾਰ ਹੋਇਆ ਹੱਜ ਯਾਤਰਾ ਸਮਝੌਤਾ, ਕੋਟੇ ’ਚ ਕੋਈ ਬਦਲਾਅ ਨਹੀਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਦਾ ਸਵਾਗਤ ਕੀਤਾ
’84 ਸਿੱਖ ਕਤਲੇਆਮ ਮਾਮਲਾ : ਜਗਦੀਸ਼ ਟਾਈਟਲਰ ਵਿਰੁਧ ਅਦਾਲਤ ’ਚ 28 ਜਨਵਰੀ ਨੂੰ ਹੋਵੇਗੀ ਸੁਣਵਾਈ
ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਸੋਮਵਾਰ ਨੂੰ ਸੰਖੇਪ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ
ਭਾਰਤ ਦੇ ਇਸ ਸੂਬੇ ’ਚ ਚਾਰ ਬੱਚੇ ਪੈਦਾ ਕਰਨ ਵਾਲੇ ਬ੍ਰਾਹਮਣ ਪਰਵਾਰਾਂ ਨੂੰ ਮਿਲੇਗਾ 1 ਲੱਖ ਰੁਪਏ ਦੇ ਇਨਾਮ ਦਾ ਐਲਾਨ, ਭਖਿਆ ਵਿਵਾਦ
MP ਦੇ ਪਰਸ਼ੂਰਾਮ ਭਲਾਈ ਬੋਰਡ ਪ੍ਰਧਾਨ ਪੰਡਿਤ ਵਿਸ਼ਨੂੰ ਰਾਜੋਰੀਆ ਨੇ ਕੀਤਾ ਹੈਰਾਨੀਜਨਕ ਐਲਾਨ, ਕਿਹਾ, ‘1951 ਤੋਂ ਬਾਅਦ ਦੇਸ਼ ’ਚ ਬ੍ਰਾਹਮਣਾਂ ਦੀ ਆਬਾਦੀ ਅੱਧੀ ਰਹਿ ਗਈ’
ISRO ਦੇ ਪੁਲਾੜ ਜਹਾਜ਼ ’ਚ ਧਰਤੀ ਤੋਂ 350 ਕਿਲੋਮੀਟਰ ਉਚਾਈ ’ਤੇ ਵੀ ਵਧਣ-ਫੁੱਲਣ ਲੱਗੀ ਪਾਲਕ
ਪੁਲਾੜ ’ਚ ਐਮੀਟੀ ਯੂਨੀਵਰਸਿਟੀ ਦੇ ਪਾਲਕ ਦੇ ਕਾਲਸ ਟਿਸ਼ੂ ’ਚ ਵਾਧੇ ਦੇ ਸੰਕੇਤ ਦਿਸੇ
ਚੋਣ ਕਮਿਸ਼ਨ ਨਾਲ ਮੁਲਕਾਤ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ ਬਿਆਨ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਟਾਰਗੇਟ ਕੀਤਾ ਜਾ ਰਿਹੈ