ਰਾਸ਼ਟਰੀ
Ahmedabad Plane Crash: ਹਾਦਸੇ ਤੋਂ ਬਾਅਦ ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਮੰਗੀ ਮੁਆਫ਼ੀ
Ahmedabad Plane Crash: ਕਿਹਾ- ਮੈਨੂੰ ਬਹੁਤ ਦੁੱਖ ਹੈ, ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹਾਂ।
ਭਾਰਤ ਨੇ ਈਰਾਨ ਤੋਂ ਅਪਣੇ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਸਿੰਧੂ ਕੀਤਾ ਸ਼ੁਰੂ
ਇਰਾਨ ਤੋਂ ਭਾਰਤੀਆਂ ਨੂੰ ਲੈ ਕੇ ਪਹਿਲਾ ਜਹਾਜ਼ ਅੱਜ ਤੜਕੇ ਨਵੀਂ ਦਿੱਲੀ ਪਹੁੰਚੇਗਾ
Ahmedabad plane crash: ਅਜੇ ਤਕ 208 ਪੀੜਤਾਂ ਦੀ ਹੋਈ ਸ਼ਨਾਖਤ
32 ਵਿਦੇਸ਼ੀਆਂ ਸਮੇਤ 170 ਲੋਕਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ
Election Commission of India ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ
ਵੋਟਰ ਸੂਚੀਆਂ ਵਿੱਚ ਅੱਪਡੇਟ ਦੇ 15 ਦਿਨਾਂ ਦੇ ਅੰਦਰ ਵੋਟਰਾਂ ਨੂੰ ਪ੍ਰਾਪਤ ਹੋਣਗੇ ਵੋਟਰ ਫੋਟੋ ਪਹਿਚਾਣ ਪੱਤਰ
Agriculture Minister Shivraj Chouhan: 'ਬੀਜ, ਕੀਟਨਾਸ਼ਕ ਕਾਨੂੰਨ ਸਖਤ ਕਰੇਗੀ ਸਰਕਾਰ'
ਘਟੀਆ ਆਮਦ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤਾ ਗਿਆ ਫੈਸਲਾ
Unified Pension Scheme ਨਾਲ ਮੁਲਾਜ਼ਮਾਂ ਨੂੰ ਮਿਲਣਗੇ Benefits, ਜਾਣੋ ਸ਼ਰਤਾਂ
'ਅਧੀਨ ਕਰਮਚਾਰੀ ਹੁਣ ਰਿਟਾਇਰਮੈਂਟ, ਡੈਥ ਗ੍ਰੈਚੁਟੀ ਲਾਭਾਂ ਲਈ ਯੋਗ ਹਨ'
Ahmedabad plane crash: ਜਹਾਜ਼ ਹਾਦਸੇ ਵਾਲੀ ਥਾਂ ਤੋਂ ਇਕ ਵਿਅਕਤੀ ਨੇ 70 ਤੋਲੇ ਸੋਨਾ ਕੀਤਾ ਇਕੱਠਾ,ਪੁਲਿਸ ਨੂੰ ਸੌਂਪਿਆ
50,000 ਰੁਪਏ ਅਤੇ ਕੁਝ ਅਮਰੀਕੀ ਡਾਲਰ ਵੀ ਪੁਲਿਸ ਨੂੰ ਸੌਂਪੇ।
Gujarat Flood: ਗੁਜਰਾਤ ਵਿਚ ਮੀਂਹ ਦਾ ਕਹਿਰ, ਤੇਜ਼ ਵਹਾਅ ’ਚ ਵਹੇ ਕਾਰ ਸਮੇਤ ਪਰਿਵਾਰ ਦੇ 9 ਲੋਕ
ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ
Ahemdabad Plane Crash: ਹਾਦਸੇ ’ਚ ਜ਼ਿੰਦਾ ਬਚੇ ਹੋਏ ਯਾਤਰੀ ਨੂੰ ਹਸਪਤਾਲ ਤੋਂ ਛੁੱਟੀ, ਭਰਾ ਦੇ ਅੰਤਿਮ ਸਸਕਾਰ ’ਚ ਹੋਇਆ ਸ਼ਾਮਲ
ਦੋਵੇਂ ਭਰਾ ਇਕੱਠੇ ਜਹਾਜ਼ ’ਚ ਕਰ ਰਹੇ ਸਨ ਸਫ਼ਰ
ਯੂਪੀ ਪੁਲਿਸ ਵਿੱਚ ਇਕੱਠੇ ਕਾਂਸਟੇਬਲ ਵਜੋਂ ਭਰਤੀ ਹੋਏ ਪਿਓ-ਪੁੱਤਰ
ਫ਼ੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਪੁੱਤਰ ਨਾਲ ਭਰੀ ਸੀ ਭਰਤੀ ਪ੍ਰੀਖਿਆ