ਰਾਸ਼ਟਰੀ
Plane crash: ਧਮਾਕੇ ਨਾਲ ਪੂਰੀ ਧਰਤੀ ਹਿੱਲ ਗਈ, ਧੂੰਆਂ ਤੇ ਕਾਲੀਆਂ ਲਾਸ਼ਾਂ ਸਨ : ਚਸ਼ਮਦੀਦ
ਕਿਹਾ, ਅੱਗ ਇੰਨੀ ਤੇਜ਼ ਸੀ ਕਿ ਲੋਕ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਸਨ
Himachal News: ਹਿਮਾਚਲ ਘੁੰਮਣ ਗਏ ਜੋੜੇ ਦੀ ਖੱਡ ਵਿਚ ਡਿੱਗੀ ਕਾਰ, ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ ਹਾਦਸਾ
Himachal News: ਹਾਦਸੇ ਵਿਚ 3 ਲੋਕ ਹੋਏ ਜ਼ਖ਼ਮੀ
Vijay Rupani Lucky Number: ਰੂਪਾਣੀ ਦਾ ਲੱਕੀ ਨੰਬਰ 1206 ਹੀ ਬਣਿਆ ਉਨ੍ਹਾਂ ਦੀ ਆਖ਼ਰੀ ਯਾਤਰਾ ਦੀ ਤਰੀਕ 12/6
Vijay Rupani Lucky Number: ਰੂਪਾਣੀ ਦੇ ਸਕੂਟਰ ਅਤੇ ਕਾਰ ਦਾ ਨੰਬਰ ਵੀ ਹੈ 1206
ਜਾਣੋ ਹੁਣ ਤਕ ਭਾਰਤ ’ਚ ਕਿੰਨੇ ਯਾਤਰੀ ਜਹਾਜ਼ ਹੋਏ ਹਾਦਸੇ ਦਾ ਸ਼ਿਕਾਰ
ਅਹਿਮਦਾਬਾਦ ਜਹਾਜ਼ ਹਾਦਸੇ ਨੇ ਹਰੇ ਕੀਤੇ ਪੁਰਾਣੇ ਜ਼ਖ਼ਮ
Ahemdabad Plane Crash: ਹੁਣ ਬਸ ਪਿੱਛੇ ਰਹਿ ਗਈਆਂ ਹਾਦਸੇ ’ਚ ਜਾਨ ਗਵਾਉਣ ਵਾਲਿਆਂ ਦੀਆਂ ਯਾਦਾਂ ਤੇ ਤਸਵੀਰਾਂ
ਮਾਰੇ ਗਏ 241 ਲੋਕਾਂ ਵਿੱਚੋਂ 169 ਭਾਰਤੀ, 52 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸੀ।
Ahmedabad Plane Crash News : ਪੂਰਾ NRI ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ’ਚ ਖ਼ਤਮ, ਦੋ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ
Ahmedabad Plane Crash News : ਮਾਂ ਦਾ ਇਲਾਜ ਕਰਵਾਉਣ ਲਈ ਲੰਡਨ ਤੋਂ ਆਇਆ ਸੀ ਮੁੰਬਈ, 6 ਦਿਨਾਂ ਲਈ ਪਰਿਵਾਰ ਨਾਲ ਜਾਵੇਦ ਆਇਆ ਸੀ ਭਾਰਤ
Ahmedabad plane crash: ਜਹਾਜ਼ ਹਾਦਸੇ ਦੇ ਛੇ ਮ੍ਰਿਤਕਾਂ ਦੀ ਹੋਈ ਪਛਾਣ, ਲਾਸ਼ਾਂ ਪੀੜਤਾਂ ਦੇ ਪ੍ਰਵਾਰਾਂ ਨੂੰ ਸੌਂਪੀਆਂ
Ahmedabad plane crash: ਪੁਲਿਸ ਅਧਿਕਾਰੀ ਨੇ ਕਿਹਾ, ‘‘ਚਿਹਰੇ ਠੀਕ ਹੋਣ ਕਾਰਨ ਹੋ ਸਕੀ ਪਛਾਣ’’
ਜਹਾਜ਼ ਵਿਚ ਮੌਜੂਦ Black Box ਕੀ ਹੈ?
ਇਹ ਕਿਵੇਂ ਮਦਦਗਾਰ ਹੈ? ਜਾਣੋ
Air India London Flight : ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-129 ਅੱਧੇ ਰਸਤੇ ’ਚ ਵਾਪਸ ਮੁੜੀ,ਅੱਜ ਮੁੰਬਈ ਤੋਂ ਭਰੀ ਸੀ ਉਡਾਣ
Air India London Flight : 3 ਘੰਟੇ ਤੱਕ ਅਸਮਾਨ ’ਚ ਲਗਾਉਂਦੀ ਰਹੀ ਚੱਕਰ, ਉਡਾਣ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ
Delhi Weather News: ਦਿੱਲੀ ’ਚ ਗਰਮੀ ਦਾ ਕਹਿਰ, IMD ਨੇ ਮੀਂਹ ਦੀ ਕੀਤੀ ਭਵਿੱਖਬਾਣੀ
IMD ਨੇ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ।