ਰਾਸ਼ਟਰੀ
ਹਿਮਾਚਲ 'ਚ ਪੰਜਾਬ ਦੀਆਂ ਗੱਡੀਆਂ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ
ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗ- cm ਸੁੱਖੂ
ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖ ਕੇ ਭਾਰਤ ਆਉਣ ਦਾ ਦਿੱਤਾ ਸੱਦਾ
ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮਿਨੋ ਰਾਹੀਂ ਵਿਲੀਅਮਜ਼ ਨੂੰ ਭੇਜਿਆ ਗਿਆ ਸੀ।
ADR ਦੀ ਰਿਪੋਰਟ ਵਿਚ ਵੱਡਾ ਖ਼ੁਲਾਸਾ
ਦੇਸ਼ ਦੇ 45% ਵਿਧਾਇਕਾਂ ਵਿਰੁਧ ਅਪਰਾਧਕ ਮਾਮਲੇ ਦਰਜ
ADR ਰਿਪੋਰਟ ’ਚ ਖ਼ੁਲਾਸਾ, ਲੋਕ ਸਭਾ ਚੋਣਾਂ ’ਚ ਪਾਈਆਂ ਗਈਆਂ ਵੋਟਾਂ ਤੇ ਗਿਣੀਆਂ ਗਈਆਂ ਵੋਟਾਂ ’ਚ ਅੰਤਰ
362 ਸੀਟਾਂ ’ਤੇ 5.54 ਲੱਖ ਵੋਟਾਂ ਘੱਟ ਗਿਣੀਆਂ ਗਈਆਂ
Delhi News : ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਰਾਜ ਸਭਾ ’ਚ ਬਜਟ ਸੈਸ਼ਨ ਦੌਰਾਨ ਮਨਰੇਗਾ ਦਾ ਉਠਾਇਆ ਮੁੱਦਾ
Delhi News : ਕੇਂਦਰ ਸਰਕਾਰ 'ਤੇ ਮਨਰੇਗਾ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਦਾ ਲਗਾਇਆ ਦੋਸ਼
Supreme Court News: ਮਨੀ ਲਾਂਡਰਿੰਗ ਅਪਰਾਧ ਉਦੋਂ ਤਕ ਜਾਰੀ ਰਹਿੰਦਾ ਹੈ ਜਦੋਂ ਤਕ ਅਪਰਾਧ ਦੀ ਕਮਾਈ ਨੂੰ ਵਰਤਿਆ ਜਾਂਦਾ ਹੈ
Supreme Court News: ਅਦਾਲਤ ਨੇ ਸਾਬਕਾ ਆਈਏਐਸ ਅਧਿਕਾਰੀ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਬਰੀ ਕਰਨ ਤੋਂ ਕੀਤਾ ਇਨਕਾਰ
Nagpur Curfew News : ਨਾਗਪੁਰ ’ਚ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਧਿਆ ਤਣਾਅ
Nagpur Curfew News : ਕਈ ਇਲਾਕਿਆਂ ਵਿਚ ਲਗਾਇਆ ਕਰਫ਼ਿਊ
Ahmedabad News: ATS ਅਤੇ DRI ਨੇ ਅਹਿਮਦਾਬਾਦ ਦੇ ਫਲੈਟ ਤੋਂ ਲਗਭਗ 90 ਕਰੋੜ ਰੁਪਏ ਦਾ Gold ਅਤੇ ਨਕਦੀ ਜ਼ਬਤ ਕੀਤੀ
ਮੇਘ ਸ਼ਾਹ ਅਤੇ ਉਸ ਦੇ ਪਿਤਾ ਮਹਿੰਦਰ ਸ਼ਾਹ ਨੇ ਕਥਿਤ ਤੌਰ 'ਤੇ ਫਲੈਟ ਵਿੱਚ ਲਗਭਗ 80-90 ਕਰੋੜ ਰੁਪਏ ਦੀ ਤਸਕਰੀ ਵਾਲਾ ਸੋਨਾ ਅਤੇ ਨਕਦੀ ਲੁਕਾਈ ਸੀ।
ਹਿਮਾਚਲ ਸਰਕਾਰ ਨੇ ਸੈਰ-ਸਪਾਟਾ, ਪੇਂਡੂ ਵਿਕਾਸ, ਹਰੀ ਊਰਜਾ ’ਤੇ ਕੇਂਦਰਿਤ 58,514 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ
ਕੱਚੀ ਹਲਦੀ ਦਾ ਘੱਟੋ-ਘੱਟ ਸਮਰਥਨ ਮੁੱਲ 90 ਰੁਪਏ ਪ੍ਰਤੀ ਕਿਲੋਗ੍ਰਾਮ ਕੀਤਾ
1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਤੋਂ ਮੰਗੀ ਰੀਪੋਰਟ
ਹਾਈ ਕੋਰਟ ਦੀ ਰਜਿਸਟਰੀ ਨੂੰ ਲੰਬਿਤ ਮਾਮਲਿਆਂ ’ਤੇ ਹੋਏ ਕੰਮ ਬਾਰੇ ਜਾਣਕਾਰੀ ਦੇਣ ਦੇ ਹੁਕਮ ਦਿਤੇ ਗਏ