ਰਾਸ਼ਟਰੀ
Engineer Rashid: ਇੰਜੀਨੀਅਰ ਰਾਸ਼ਿਦ ਦੀ ਜ਼ਮਾਨਤ ਅਰਜ਼ੀ 'ਤੇ ਹਾਈ ਕੋਰਟ ਨੇ NIA ਦਾ ਰੁਖ ਪੁਛਿਆ
ਅਦਾਲਤ ਨੇ ਦੋਵਾਂ ਮਾਮਲਿਆਂ ਦੀ ਸੁਣਵਾਈ 29 ਜੁਲਾਈ ਨੂੰ ਕਰਨ ਦਾ ਫੈਸਲਾ ਕੀਤਾ।
Noida news: ਬੈਰੀਕੇਡ ਨੂੰ ਲੱਤ ਮਾਰਨ ਵਾਲੇ ਨੌਜਵਾਨ ਦਾ ਹੋਇਆ ਸਾਢੇ 40 ਹਜ਼ਾਰ ਦਾ ਚਲਾਨ
Noida news: ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ
Air Quality in Delhi: ਦਿੱਲੀ ਵਿੱਚ ਧੂੜ ਭਰੇ ਤੂਫ਼ਾਨ ਤੋਂ ਬਾਅਦ ਵਿਗੜੀ ਹਵਾ ਦੀ ਗੁਣਵੱਤਾ
ਧੂੜ ਭਰੇ ਤੂਫ਼ਾਨ ਨੇ ਦਿੱਲੀ ਦੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ
Mukesh Ambani in Doha: ਮੁਕੇਸ਼ ਅੰਬਾਨੀ ਨੇ ਦੋਹਾ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕਤਰ ਦੇ ਅਮੀਰ ਨਾਲ ਕੀਤੀ ਮੁਲਾਕਾਤ
Mukesh Ambani in Doha: ਇਹ ਹਾਈ-ਪ੍ਰੋਫ਼ਾਈਲ ਮੀਟਿੰਗ ਗਲੋਬਲ ਕਾਰੋਬਾਰ ਤੇ ਕੂਟਨੀਤੀ ’ਚ ਅੰਬਾਨੀ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੀ ਹੈ
Kanpur News : ਕਾਨਪੁਰ ’ਚ ਵਾਲਾਂ ਦੇ ਟ੍ਰਾਂਸਪਲਾਂਟ ਤੋਂ ਬਾਅਦ ਇਕ ਹੋਰ ਇੰਜੀਨੀਅਰ ਦੀ ਮੌਤ
Kanpur News : ਇਸ ਕਲੀਨਿਕ ਤੋਂ ਟ੍ਰਾਂਸਪਲਾਂਟ ਕਰਵਾਉਣ ਵਾਲੇ ਪਹਿਲਾਂ ਵੀ ਗੁਆ ਚੁੱਕੇ ਹਨ ਜਾਨ
New Delhi: ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਲਾਇਬ੍ਰੇਰੀ ਵਿੱਚ ਲੱਗੀ ਅੱਗ
ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
Supreme Court vs President Murmu: ਕੀ ਸੁਪਰੀਮ ਕੋਰਟ ਬਿਲਾਂ ’ਤੇ ਫ਼ੈਸਲੇ ਲੈਣ ਲਈ ਰਾਸ਼ਟਰਪਤੀ ਦੀ ਸਮਾਂ ਸੀਮਾ ਤੈਅ ਕਰ ਸਕਦੀ ਹੈ?
Supreme Court vs President Murmu: ਰਾਸ਼ਟਰਪਤੀ ਮੁਰਮੂ ਨੇ ਅਦਾਲਤ ਨੂੰ ਪੁੱਛ ਇਹ 14 ਸਵਾਲ
Manipur Encounter: ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਮਾਰੇ ਗਏ 10 ਅਤਿਵਾਦੀ, ਮੁਕਾਬਲਾ ਜਾਰੀ
ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਜਾਰੀ ਹੈ।
Pulwama Encounter News: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਇਕ ਅਤਿਵਾਦੀ ਢੇਰ, ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਐਨਕਾਊਂਟਰ
ਪੁਲਵਾਮਾ ਦੇ ਤਰਾਲ ਚ 2 ਤੋਂ 3 ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ
Lucknow bus Fire News: ਲਖਨਊ ਵਿੱਚ ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਜਿੰਦਾ ਸੜੇ 5 ਲੋਕ
Lucknow bus Fire News: ਬਿਹਾਰ ਤੋਂ ਦਿੱਲੀ ਜਾ ਰਹੀ ਸੀ ਸਲੀਪਰ ਬੱਸ