ਰਾਸ਼ਟਰੀ
ਪਤਨੀ ਨੇ ਪਤੀ ਦੀ ਕੌਫ਼ੀ ਵਿਚ ਮਿਲਾਇਆ ਜ਼ਹਿਰ
ਪਤਨੀ ਨੂੰ ਰੋਕਦਾ ਸੀ ਪ੍ਰੇਮੀ ਨਾਲ ਗੱਲ ਕਰਨ ਤੋਂ
Greater Noida: ਗਰਲਜ਼ ਹੋਸਟਲ ’ਚ ਏਸੀ ਦਾ ਕੰਪ੍ਰੈਸਰ ਫਟਣ ਕਾਰਨ ਲੱਗੀ ਭਿਆਨਕ ਅੱਗ
Fire in girls' hostel: ਜਾਨ ਬਚਾਉਣ ਲਈ ਵਿਦਿਆਰਥਣਾਂ ਨੇ ਦੂਜੀ ਮੰਜ਼ਿਲ ਤੋਂ ਮਾਰੀਆਂ ਛਾਲਾਂ
Gujarat: ਦੋ ਦਰਜਨ ਤੋਂ ਵੱਧ ਬੱਚਿਆਂ ਨੇ ‘ਡੇਅਰ ਗੇਮ’ ਖੇਡਦੇ ਹੋਏ ਆਪਣੇ ਆਪ ਨੂੰ ਕੀਤਾ ਜ਼ਖ਼ਮੀ
ਸਿੱਖਿਆ ਵਿਭਾਗ ਵਲੋਂ ਜਾਂਚ ਸ਼ੁਰੂ ਤੇ ਵਿਦਿਆਰਥੀਆਂ ਦੀ ਕੌਂਸਲਿੰਗ ਕਰਨ ਦਾ ਫ਼ੈਸਲਾ
ਵਿਰੋਧੀ ਧਿਰ ਨੇ ਬਜਟ ’ਚ ਪੈਸਿਆਂ ਦੇ ਸਰੋਤ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਚੁੱਕੇ ਸਵਾਲ
ਬਜਟ ’ਚ ਪਹਿਲੀ ਵਾਰ ਅੰਕੜਿਆਂ ਬਾਰੇ ਇੰਨੀ ਗਲਤ ਜਾਣਕਾਰੀ ਦਿਤੀ ਗਈ : ਆਤਿਸ਼ੀ
Delhi Encounter: ਦਿੱਲੀ ਦੇ ਵਿਕਾਸਪੁਰੀ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਲੋੜੀਂਦਾ ਅਪਰਾਧੀ ਜ਼ਖ਼ਮੀ
ਉਹ ਲੁੱਟ-ਖੋਹ, ਗੋਲੀਬਾਰੀ ਅਤੇ ਹਮਲੇ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈ।
Ghaziabad Boiler Explosion: ਗਾਜ਼ੀਆਬਾਦ ਪੇਪਰ ਮਿੱਲ ਵਿੱਚ ਬਾਇਲਰ ਫਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ
ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਮੌਕੇ 'ਤੇ ਪਹੁੰਚ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਦੇਸ਼ ਦੀ ਜੀ.ਡੀ.ਪੀ. ਦੇ ਇਕ ਤਿਹਾਈ ਹਿੱਸੇ ਬਰਾਬਰ ਹੈ ਭਾਰਤੀ ਅਰਬਪਤੀਆਂ ਦੀ ਦੌਲਤ
ਅਡਾਨੀ ਦੀ ਜਾਇਦਾਦ ’ਚ ਸੱਭ ਤੋਂ ਜ਼ਿਆਦਾ ਵਾਧਾ
Mamata Banerjee: ਆਕਸਫੋਰਡ ਯੂਨੀਵਰਸਿਟੀ ਵਿੱਚ ਮਮਤਾ ਬੈਨਰਜੀ ਦੇ ਭਾਸ਼ਣ ਦੌਰਾਨ ਹੰਗਾਮਾ, ਭੀੜ ਨੇ ਪੁੱਛੇ ਤਿੱਖੇ ਸਵਾਲ
ਇਸ ਪੂਰੀ ਘਟਨਾ ਨੇ ਇੱਕ ਵਾਰ ਫਿਰ ਪੱਛਮੀ ਬੰਗਾਲ ਦੀ ਰਾਜਨੀਤੀ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ,
Encounter in Kathua: ਕਠੂਆ ’ਚ ਮੁਕਾਬਲਾ, 3 ਅਤਿਵਾਦੀ ਮਾਰੇ ਗਏ ਤੇ 3 ਜਵਾਨ ਹੋਏ ਸ਼ਹੀਦ
ਸ਼ਹੀਦ ਸੈਨਿਕਾਂ ਦੇ ਨਾਮ ਤਾਰਿਕ ਅਹਿਮਦ, ਜਸਵੰਤ ਸਿੰਘ, ਬਲਵਿੰਦਰ ਸਿੰਘ ਹਨ
Bengaluru Murder News: ਬੈਂਗਲੁਰੂ 'ਚ ਸੂਟਕੇਸ 'ਚੋਂ ਮਿਲੀ ਔਰਤ ਦੀ ਲਾਸ਼, ਹਿਰਾਸਤ 'ਚ ਪਤੀ
ਔਰਤ ਦੇ ਸਰੀਰ 'ਤੇ ਚਾਕੂ ਦੇ ਨਿਸ਼ਾਨ ਮਿਲੇ ਹਨ।