ਰਾਸ਼ਟਰੀ
ਜੰਮੂ-ਕਸ਼ਮੀਰ : ਵੈਸ਼ਨੋ ਦੇਵੀ ਮੰਦਰ ਦੇ ਆਲੇ-ਦੁਆਲੇ ਸ਼ਰਾਬ, ਮਾਸਾਹਾਰੀ ਭੋਜਨ ’ਤੇ ਪਾਬੰਦੀ ਦੋ ਮਹੀਨਿਆਂ ਲਈ ਵਧੀ
ਕਟੜਾ ਤੋਂ ਤ੍ਰਿਕੁਟਾ ਪਹਾੜੀ ’ਤੇ ਪਵਿੱਤਰ ਗੁਫਾ ਤਕ 12 ਕਿਲੋਮੀਟਰ ਲੰਮੇ ਟਰੈਕ ਅਤੇ ਆਸ-ਪਾਸ ਦੇ ਇਲਾਕਿਆਂ ’ਤੇ ਪਾਬੰਦੀ ਲਾਗੂ ਰਹੇਗੀ
ਨਸ਼ੀਲੇ ਪਦਾਰਥਾਂ ਦੀ ਬਰਾਮਦਗੀ 22 ਫੀ ਸਦੀ ਘਟੀ
ਸਾਲ 2024 ’ਚ 72,496 ਮਾਮਲਿਆਂ ’ਚ 16,966 ਕਰੋੜ ਰੁਪਏ ਮੁੱਲ ਦੇ 1,087 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬੇੜੀਆਂ ’ਚ ਬੰਨ੍ਹ ਕੇ ਭੇਜਣਾ ਗਲਤ : ਕੇਂਦਰੀ ਮੰਤਰੀ ਅਠਾਵਲੇ
ਕਿਹਾ, ਅਮਰੀਕੀ ਸਰਕਾਰ ਨੂੰ ਅਜਿਹੇ ਸਲੂਕ ਤੋਂ ਬਚਣਾ ਚਾਹੀਦਾ ਸੀ
ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਚੋਣ ਬਾਰੇ ਭਾਜਪਾ ’ਚ ਚਰਚਾ ਤੇਜ਼, ਜਾਣੋ ਕਿਹੜੇ ਉਮੀਦਵਾਰ ਨੇ ਦੌੜ ’ਚ
ਭਾਜਪਾ ਵਲੋਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਉਤਰੇ ਨੱਢਾ ਨੇ ਸ਼ਾਹ ਨਾਲ ਕੀਤੀ ਮੁਲਾਕਾਤ
Mahakumbh 2025: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ੍ਹ ਜਾਣਗੇ ਪਰਿਆਗਰਾਜ, ਪਵਿੱਤਰ ਸੰਗਮ ਵਿੱਚ ਕਰਨਗੇ ਇਸ਼ਨਾਨ
ਇਸ਼ਨਾਨ ਤੋਂ ਬਾਅਦ ਮੰਦਰ ਵਿੱਚ ਕਰਨਗੇ ਪੂਜਾ
Delhi Politics News : ਕੇਜਰੀਵਾਲ ਦੀ ਵਿਧਾਇਕਾਂ ਨਾਲ ਮੀਟਿੰਗ ਖਤਮ, ਆਤਿਸ਼ੀ ਨੇ ਦੱਸੀ 'ਆਪ' ਦੀ ਅਗਲੀ ਯੋਜਨਾ
ਆਤਿਸ਼ੀ ਨੇ ਦੱਸੀ 'ਆਪ' ਦੀ ਅਗਲੀ ਯੋਜਨਾ
Breaking News: ਮਨੀਪੁਰ ਦੇ CM ਨੇ ਦਿੱਤਾ ਅਸਤੀਫ਼ਾ
Breaking News: ਮਨੀਪੁਰ ਦੇ CM ਨੇ ਦਿੱਤਾ ਅਸਤੀਫ਼ਾ
PM ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵਪਾਰ, ਤਕਨਾਲੋਜੀ ਅਤੇ ਗੈਰ-ਕਾਨੂੰਨੀ ਪ੍ਰਵਾਸ 'ਤੇ ਚਰਚਾ ਕੀਤੀ ਜਾਵੇਗੀ: USISPF ਮੁਖੀ
'ਵਪਾਰ ਇਸ ਦੌਰੇ ਦਾ ਇੱਕ ਮੁੱਖ ਕੇਂਦਰ ਹੋਵੇਗਾ'
ਪ੍ਰੀਤਮ ਚੱਕਰਵਰਤੀ ਦੇ ਦਫ਼ਤਰ ਵਿੱਚੋਂ 40 ਲੱਖ ਦੀ ਚੋਰੀ, ਮਿਊਜ਼ਿਕ ਇੰਡਸਟਰੀ ਵਿੱਚ ਹੰਗਾਮਾ !
ਪ੍ਰੀਤਮ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
Kangana Ranaut: ਕੰਗਨਾ ਰਣੌਤ ਨੇ ਭਾਜਪਾ ਦੀ ਜਿੱਤ ਤੇ ਦਿੱਤੀ ਅਜਿਹੀ ਪ੍ਰਤੀਕਿਰਿਆ, ਜਾਣੋ ਕੀ ਕਿਹਾ?
ਕੰਗਨਾ ਰਣੌਤ ਨੇ ਭਾਜਪਾ ਦੀ ਜਿੱਤ ਤੇ ਦਿੱਤੀ ਅਜਿਹੀ ਪ੍ਰਤੀਕਿਰਿਆ