ਰਾਸ਼ਟਰੀ
Gujarat News: ਗੁਜਰਾਤ 'ਚ ਕੰਮ ਕਰ ਰਹੇ ਮਜ਼ਦੂਰਾਂ ਤੇ ਪਲਟਿਆ ਡੰਪਰ, ਇਕ ਬੱਚੇ ਸਮੇਤ 4 ਦੀ ਮੌਤ
Gujarat News: ਮ੍ਰਿਤਕਾਂ ਵਿਚ 3 ਔਰਤਾਂ ਤੇ ਇਕ ਬੱਚਾ ਸ਼ਾਮਲ
ਦਿੱਲੀ ਚੋਣਾਂ ’ਚ 5 ਸਿੱਖ ਉਮੀਦਵਾਰ ਰਹੇ ਜੇਤੂ, ਭਾਜਪਾ ਦੇ ਤਿੰਨ ਅਤੇ ‘ਆਪ’ ਦੇ 2 ਸਿੱਖ ਉਮੀਦਵਾਰ ਜਿੱਤੇ
ਦੂਜੇ ਪਾਸੇ ਕਾਂਗਰਸ ਨੇ ਤਿਲਕ ਨਗਰ ਤੋਂ ਪੀ ਐਸ ਬਾਵਾ, ਜਨਕਪੁਰੀ ਤੋਂ ਹਰਬਾਣੀ ਕੌਰ, ਮੋਤੀ ਨਗਰ ਤੋਂ ਰਜਿੰਦਰ ਸਿੰਘ ਨਾਮਧਾਰੀ ਨੂੰ ਟਿਕਟ ਦਿਤੀ ਸੀ, ਜੋ ਹਾਰ ਗਏ।
ਸੋਨਮਰਗ ਦੇ ਹੋਟਲ 'ਚ ਲੱਗੀ ਭਿਆਨਕ ਅੱਗ, ਸੈਲਾਨੀਆਂ ਨੂੰ ਪੈ ਗਈਆਂ ਭਾਜੜਾਂ
ਗੰਦਰਬਲ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚੀ
ਭਾਜਪਾ ਨੂੰ ਦਿੱਲੀ ’ਚ ਮਿਲਿਆ ਸਿੱਖਾਂ ਦਾ ਸਾਥ, ਸਿੱਖਾਂ ਦੇ ਅਸਰ ਵਾਲੀਆਂ ਚਾਰ ਵਿਚੋਂ ਤਿੰਨ ਸੀਟਾਂ ਜਿੱਤੀਆਂ
ਬਹੁਤੇ ਮੁਸਲਿਮ ਇਲਾਕਿਆਂ ’ਚ ‘ਆਪ’ ਨੂੰ ਹਰਾ ਨਹੀਂ ਸਕੀ ਭਾਜਪਾ
ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਲੋਕਾਂ ਦਾ ਪੀ.ਐਮ. ਮੋਦੀ ਪ੍ਰਤੀ ਪਿਆਰ ਦਰਸਾਉਂਦੈ - ਜੇ.ਪੀ. ਨੱਢਾ
ਮੋਦੀ ਦਿੱਲੀ ਦੇ ਦਿਲ ਵਿੱਚ ਰਹਿੰਦੇ ਹਨ: ਨੱਢਾ
Crime News: ਮਸ਼ਹੂਰ ਬਲੌਗਰ ਦੀ ਨਹਿਰ 'ਚੋਂ ਮਿਲੀ ਲਾਸ਼, ਪ੍ਰੇਮੀ ਵਿਰੁੱਧ ਮਾਮਲਾ ਦਰਜ
ਮਸ਼ਹੂਰ ਬਲੌਗਰ ਦੀ ਨਹਿਰ 'ਚੋਂ ਮਿਲੀ ਲਾਸ਼
27 ਸਾਲਾਂ ਬਾਅਦ ਦਿੱਲੀ 'ਚ ਭਾਜਪਾ ਨੂੰ ਮਿਲਿਆ ਸਪੱਸ਼ਟ ਬਹੁਮਤ
ਭਾਜਪਾ ਨੇ ਜਿੱਤੀਆਂ 48 ਸੀਟਾਂ
Delhi Election Results: ਭਾਜਪਾ ਦੀ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ- ਦਿੱਲੀ ਨੇ ਦਿਲ ਖੋਲ੍ਹ ਕੇ ਸਾਨੂੰ ਪਿਆਰ ਦਿੱਤਾ
ਭਾਜਪਾ ਦੀ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ
ਮਨਜਿੰਦਰ ਸਿੰਘ ਸਿਰਸਾ ਨੇ ਚੋਣ ਜਿੱਤਣ ਤੋਂ ਬਾਅਦ ਰਾਜੌਰੀ ਗਾਰਡਨ ਹਲਕੇ ਦੇ ਲੋਕਾਂ ਦਾ ਕੀਤਾ ਧੰਨਵਾਦ
ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦਾ ਪ੍ਰਣ
ਛੱਤੀਸਗੜ੍ਹ: ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ, 4 ਦੀ ਨਾਜ਼ੁਕ ਹਾਲਤ
ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ