ਰਾਸ਼ਟਰੀ
New Delhi: ਸ਼ਾਹਦਰਾ 'ਚ 7-8 ਰਾਊਂਡ ਫਾਇਰਿੰਗ, ਸੈਰ ਕਰਨ ਆਏ ਵਿਅਕਤੀ 'ਤੇ ਚੱਲੀਆਂ ਗੋਲੀਆਂ
New Delhi: ਜਿਸ ਵਿਅਕਤੀ 'ਤੇ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ, ਉਸ ਦਾ ਨਾਂ ਸੁਨੀਲ ਜੈਨ ਦੱਸਿਆ ਜਾ ਰਿਹਾ ਹੈ।
West Bengal: ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ I.N.D.I.A ਗਠਜੋੜ ਦੀ ਅਗਵਾਈ ਜ਼ਰੂਰ ਕਰਾਂਗੀ- CM ਮਮਤਾ ਬੈਨਰਜੀ
West Bengal: ਮਮਤਾ ਨੇ ਕਿਹਾ- ਪਾਰਟੀ ਤੈਅ ਕਰੇਗੀ ਕਿ ਉੱਤਰਾਧਿਕਾਰੀ ਕੌਣ ਹੋਵੇਗਾ
New Delhi: ਤੇਜ਼ੀ ਨਾਲ ਸੁਣਵਾਈ ਬੁਨਿਆਦੀ ਅਧਿਕਾਰ ਹੈ : ਸੁਪਰੀਮ ਕੋਰਟ
New Delhi: ਕਿਹਾ, ਵਿਚਾਰ ਅਧੀਨ ਕੈਦੀਆਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰਖਿਆ ਜਾ ਸਕਦਾ
Rahul Gandhi: ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡਣ 'ਤੇ ਨਾਰਾਜ਼ ਰਾਹੁਲ ਗਾਂਧੀ, ਕਿਹਾ- ਸਰਕਾਰ ਉਨ੍ਹਾਂ ਦੀਆਂ ਮੰਗਾਂ ਸੁਣੇ
Rahul Gandhi: ਦੇਸ਼ ਤਾਂ ਹੀ ਖੁਸ਼ ਹੋਵੇਗਾ ਜਦੋਂ ਅੰਨ ਦੇਣ ਵਾਲੇ ਖੁਸ਼ ਹੋਣਗੇ!
Delhi News : ਦਿੱਲੀ ਦੇ ਨਰੇਲਾ 'ਚ LPG ਸਿਲੰਡਰ ਫਟਣ ਨਾਲ 6 ਲੋਕ ਜ਼ਖਮੀ ਹੋ ਗਏ
Delhi News : ਘਟਨਾ ਨਰੇਲਾ ਤੋਂ ਸਾਹਮਣੇ ਆਈ ਹੈ, ਜਿੱਥੇ ਖੇਤਰ ’ਚ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ
Bangladesh News : ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਅਤੇ ਸੀਰੀਆ ਨੂੰ ਲੈ ਕੇ ਦਿੱਤਾ ਬਿਆਨ
Bangladesh News : ਕਿਹਾ- ਅਸੀਂ ਬੰਗਲਾਦੇਸ਼ 'ਚ ਹਿੰਦੂਆਂ ਖਿਲਾਫ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ
Delhi News : ਸਰਕਾਰ ਨੇ ਐਸ ਸੀ ਐਲ ਮੋਹਾਲੀ ਦੇ ਅਪਗ੍ਰੇਡੇਸ਼ਨ ਅਤੇ ਆਧੁਨਿਕੀਕਰਨ ਨੂੰ ਪ੍ਰਵਾਨਗੀ ਦਿੱਤੀ: ਐਮਪੀ ਵਿਕਰਮਜੀਤ ਸਿੰਘ ਸਾਹਨੀ
Delhi News : ਡਾ. ਸਾਹਨੀ ਨੇ ਫਰਵਰੀ ’ਚ ਆਧੁਨਿਕੀਕਰਨ ਯੋਜਨਾ ਅਤੇ ਕੈਬਨਿਟ ਦੀ ਮਨਜ਼ੂਰੀ ਲਈ ਸਮਾਂ-ਸੀਮਾ ਬਾਰੇ ਸਰਕਾਰ ਦੀ ਪਹਿਲੀ ਘੋਸ਼ਣਾ ਬਾਰੇ ਸਪੱਸ਼ਟੀਕਰਨ ਮੰਗਿਆ ਸੀ
Kanauj accident on Agra-Lucknow Expressway : ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, ਬੱਸ ਪਲਟਣ ਨਾਲ 8 ਮੌਤਾਂ, 19 ਜ਼ਖਮੀ
Kanauj accident on Agra-Lucknow Expressway: ਹਾਦਸਾ ਕੰਨੌਜ ਨੇੜੇ ਔਰਈਆ ਸਰਹੱਦ 'ਤੇ ਵਾਪਰਿਆ, ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ 'ਚ ਕਰਵਾਇਆ ਭਰਤੀ
New Delhi: ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਦੀ ਤਰੀਕ ਵਧਾਉਣ ਤੋਂ ਕੀਤਾ ਇਨਕਾਰ
New Delhi: ਕੇਜਰੀਵਾਲ ਨੇ ਆਪਣੀ ਪਟੀਸ਼ਨ ਦੀ ਸੁਣਵਾਈ ਦੀ ਤਰੀਕ 20 ਦਸੰਬਰ ਤੱਕ ਵਧਾਉਣ ਦੀ ਬੇਨਤੀ ਕੀਤੀ ਸੀ।