ਰਾਸ਼ਟਰੀ
Delhi Election: 30,000 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਅਰਧ ਸੈਨਿਕ ਬਲਾਂ ਦੀਆਂ 220 ਕੰਪਨੀਆਂ ਤਾਇਨਾਤ
ਇਸ ਚੋਣ ਵਿੱਚ, ਦਿੱਲੀ ਦੇ 1.56 ਕਰੋੜ ਤੋਂ ਵੱਧ ਯੋਗ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
Delhi Elections 2025: 70 ਸੀਟਾਂ 'ਤੇ ਵੋਟਿੰਗ ਜਾਰੀ, ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੇ ਭੁਗਤਾਈ ਆਪਣੀ ਵੋਟ
Delhi Elections 2025: 'ਆਪ' ਨੇਤਾ ਗੋਪਾਲ ਰਾਏ ਨੇ ਵੀ ਪਾਈ ਵੋਟ
Delhi Vidhan Sabha Election News: ਰਾਜਧਾਨੀ ਦਿੱਲੀ ’ਚ ਵਿਧਾਨ ਸਭਾ ਲਈ ਵੋਟਿੰਗ ਅੱਜ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਜਾਰੀ ਵੋਟਿੰਗ
Delhi Vidhan Sabha Election News: 1.56 ਕਰੋੜ ਤੋਂ ਵੱਧ ਵੋਟਰ ਅਪਣੀ ਵੋਟ ਦਾ ਕਰਨਗੇ ਇਸਤੇਮਾਲ
ਪ੍ਰਧਾਨ ਮੰਤਰੀ ਮੋਦੀ ਨੇ ਸੋਨੀਆ ਗਾਂਧੀ ਦੀਆਂ ਟਿੱਪਣੀਆਂ ਦੀ ਕੀਤੀ ਨਿੰਦਾ
ਸੋਨੀਆ ਗਾਂਧੀ ਨੇ ਮਹਿਲਾ ਰਾਸ਼ਟਰਪਤੀ ਦਾ ਅਪਮਾਨ ਕੀਤਾ - ਪ੍ਰਧਾਨ ਮੰਤਰੀ ਮੋਦੀ
ਕਾਰਕੁਨ ਦਮਾਨੀਆ ਨੇ ਪਿਛਲੀ ਮਹਾਯੁਤੀ ਸਰਕਾਰ ’ਚ ਘਪਲੇ ਦਾ ਦੋਸ਼ ਲਾਇਆ
ਤਤਕਾਲੀ ਮੰਤਰੀ ਧਨੰਜੇ ਮੁੰਡੇ ਦੇ ਅਧੀਨ ਖੇਤੀਬਾੜੀ ਵਿਭਾਗ ’ਚ ਬੇਨਿਯਮੀਆਂ ਦੇ ਲੱਗੇ ਦੋਸ਼, ਮੁੰਡੇ ਨੇ ਦੋਸ਼ਾਂ ਨੂੰ ਖਾਰਜ ਕੀਤਾ
ਦਿੱਲੀ ਵਿੱਚ ਵੋਟਿੰਗ ਤੋਂ ਪਹਿਲਾਂ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ
ਅਦਾਲਤ ਦੇ ਹੁਕਮਾਂ 'ਤੇ ਜ਼ਹਿਰ ਦੇ ਮੁੱਦੇ 'ਤੇ ਹਰਿਆਣਾ ਵਿੱਚ FIR ਦਰਜ
ਦਿੱਲੀ ਚੋਣ 2025: ਚੋਣ ਕਮਿਸ਼ਨ ਨੇ 'ਦਬਾਅ ਦੀਆਂ ਰਣਨੀਤੀ' ਨੂੰ ਕੀਤਾ ਰੱਦ
ਦਿੱਲੀ ਚੋਣ 2025 ਦੇ ਨਤੀਜੇ 8 ਫਰਵਰੀ ਨੂੰ ਐਲਾਨੇ
Delhi News : ਪੀਐਮ ਮੋਦੀ ਨੇ ਸੰਸਦ ’ਚ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ -ਗਰੀਬਾਂ ਬਾਰੇ ਗੱਲ ਕਰਨਾ ਹਮੇਸ਼ਾ ਬੋਰਿੰਗ ਹੀ ਲੱਗੇਗੀ
Delhi News : ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, "ਜਦੋਂ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ ਹੁੰਦਾ ਹੈ, ਤਾਂ ਉਹ ਬਹੁਤ ਕੁਝ ਬੋਲਦਾ ਹੈ।"
Delhi Elections 2025: ਦਿੱਲੀ ਵਾਸੀ ਕੱਲ੍ਹ ਚੁਣਨਗੇ ਆਪਣੀ ਸਰਕਾਰ, 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੀਆਂ ਈਵੀਐਮ
ਕੁੱਲ ਪੋਲਿੰਗ ਸਟੇਸ਼ਨ- 13,766