ਰਾਸ਼ਟਰੀ
ਟਰੰਪ ਵਲੋਂ USAID ਦੇ ਫ਼ੰਡਾਂ ਨੂੰ ਰੋਕੇ ਜਾਣ ਦਾ ਭਾਰਤ ਦੇ ਸਿਹਤ ਅਤੇ ਸਿਖਿਆ ਪ੍ਰਾਜੈਕਟਾਂ ’ਤੇ ਪਵੇਗਾ ਮਾੜਾ ਅਸਰ
ਯੂਐਸਏਆਈਡੀ ਵਲੋਂ ਅਗਲੇ ਹੁਕਮਾਂ ਤਕ ਭਾਰਤ ਵਿਚ ਕੰਮ ਮੁਅੱਤਲ ਕਰਨ ਦੇ ਨਿਰਦੇਸ਼
Manipur News : ਮਣੀਪੁਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
Manipur News : ਇੰਫਾਲ ਸਮੇਤ ਕਈ ਥਾਵਾਂ ਤੋਂ ਨੌਂ ਅਤਿਵਾਦੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਹਥਿਆਰ ਬਰਾਮਦ
Jaya Bachchan on Mahakumbh: ਕੁੰਭ ਦਾ ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ; ਜਯਾ ਬੱਚਨ ਦੇ ਬਿਆਨ ’ਤੇ ਹੰਗਾਮਾ, ਗ੍ਰਿਫ਼ਤਾਰੀ ਦੀ ਮੰਗ
Jaya Bachchan on Mahakumbh: ਭਾਜੜ ਵਿਚ ਜਾਨ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਪਾਣੀ ਵਿਚ ਸੁੱਟੇ ਜਾਣ ਦਾ ਕੀਤਾ ਸੀ ਦਾਅਵਾ
Delhi News: ਦਿੱਲੀ ਪੁਲਿਸ ਨੇ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਮਾਮਲਾ ਕੀਤਾ ਦਰਜ
ਮੁੱਖ ਮੰਤਰੀ ਆਤਿਸ਼ੀ ਦਿੱਲੀ ਦੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਹੈ।
UP News : ਯੂਪੀ ’ਚ ਲਾਲ ਸਿਗਨਲ 'ਤੇ ਖੜ੍ਹੀ ਰੇਲਗੱਡੀ ਨਾਲ ਟਕਰਾਈ ਮਾਲ ਗੱਡੀ
UP News : ਦੋਵੇਂ ਲੋਕੋ ਪਾਇਲਟ ਗੰਭੀਰ ਜ਼ਖ਼ਮੀ
ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ ਨੂੰ ਵਾਪਸ ਕਿਉਂ ਨਹੀਂ ਭੇਜਿਆ ਜਾ ਰਿਹਾ, ਕਦੋਂ ਤਕ ਜੇਲ ’ਚ ਰੱਖੋਗੇ : ਸੁਪਰੀਮ ਕੋਰਟ
ਸੁਧਾਰ ਘਰਾਂ ਵਿਚ ਲੰਮੇ ਸਮੇਂ ਤਕ ਨਜ਼ਰਬੰਦ ਰੱਖਣ ’ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ
Chhattisgarh News: ਦੇਸ਼ ਦਾ ਅਜਿਹਾ ਪਿੰਡ ਜਿਸ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲਿਆ ਸਾਫ਼ ਪਾਣੀ
Chhattisgarh News: 100 ਘਰਾਂ ਦੀ ਆਬਾਦੀ ਵਾਲੇ ਛੱਤੀਸਗੜ ਦੇ ਚੁਨਚੁਨਾ ਪਿੰਡ ਦੇ ਲੋਕਾਂ ਨੂੰ ਪਾਣੀ ਲਈ ਕਰਨਾ ਪੈਂਦਾ ਸੀ ਸੰਘਰਸ਼
Delhi Election 2025: ਦਿੱਲੀ ਵਿੱਚ 4 ਦਿਨ ਨਹੀਂ ਮਿਲੇਗੀ ਸ਼ਰਾਬ, ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਨੂੰ ਵੀ ਨਿਰਦੇਸ਼ ਜਾਰੀ
ਇਸ ਸਮੇਂ ਦੌਰਾਨ ਕੋਈ ਵੀ ਸ਼ਰਾਬ ਪਰੋਸਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ 12 ਤੋਂ, ਰਾਸ਼ਟਰਪਤੀ ਟਰੰਪ ਨਾਲ ਕਈ ਮੁੱਦਿਆਂ ’ਤੇ ਕਰਨਗੇ ਗੱਲਬਾਤ
ਯੋਜਨਾ ਅਨੁਸਾਰ ਮੋਦੀ ਪੈਰਿਸ ਦੀ ਦੋ ਦਿਨਾਂ ਦੀ ਫੇਰੀ ਮੁਕੰਮਲ ਕਰ ਕੇ ਵਾਸ਼ਿੰਗਟਨ ਡੀ.ਸੀ. ਜਾਣਗੇ
ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਰੁਕਿਆ
5 ਫ਼ਰਵਰੀ ਦੀ ਲੜਾਈ ’ਚ ਏ.ਆਈ. ਕਾਰਟੂਨ ਅਤੇ ਰੋਡ ਸ਼ੋਅ ਰਹੇ ਪ੍ਰਮੁੱਖ ਹਥਿਆਰ