ਰਾਸ਼ਟਰੀ
Jammu and Kashmir: LoC ’ਤੇ ਫਿਰ ਚੱਲੀਆਂ ਗੋਲੀਆਂ, ਰਾਜੌਰੀ ਵਿਚ ਗੋਲੀਬਾਰੀ ’ਚ ਜਵਾਨ ਜ਼ਖ਼ਮੀ
Jammu and Kashmir: ਜ਼ਖ਼ਮੀ ਫ਼ੌਜੀ ਨੂੰ ਇਲਾਜ ਲਈ ਊਧਮਪੁਰ ਦੇ ਫ਼ੌਜੀ ਹਸਪਤਾਲ ਲਿਜਾਇਆ ਗਿਆ
Passport Rules 2025 : ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ’ਚ ਕੀਤੇ 5 ਵੱਡੇ ਬਦਲਾਅ, ਜਾਣੋ ਕੀ ਹੋਏ ਬਦਲਾਅ
Passport Rules 2025 : ਪਾਸਪੋਰਟ ਪ੍ਰਾਪਤ ਕਰਨ ਲਈ ਹੁਣ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਲਾਜ਼ਮੀ
Jagdeep Dhankhar: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ਤੋਂ ਛੁੱਟੀ, ਡਾਕਟਰ ਨੇ ਕਿਉਂ ਦਿੱਤੀ ਇਹ ਸਲਾਹ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਏਮਜ਼ ਗਏ
Delhi News : ਬਜਟ ਸੈਸ਼ਨ ਤੋਂ ਪਹਿਲਾਂ ਆਤਿਸ਼ੀ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਲਿਖਿਆ ਪੱਤਰ
Delhi News : ਕਿਹਾ - ਵਿਧਾਇਕਾਂ ਨੂੰ ਵਿਧਾਨ ਸਭਾ ਕੰਪਲੈਕਸ ਤੋਂ ਬਾਹਰ ਕੱਢਣਾ ਗ਼ਲਤ
Fake job scams: ਫ਼ਰਜ਼ੀ ਨੌਕਰੀਆਂ ਦੇ ਚੱਕਰ ’ਚ ਮਿਆਂਮਾਰ ਤੇ ਥਾਈਲੈਂਡ ’ਚ ਫਸੇ 283 ਭਾਰਤੀਆਂ ਨੂੰ ਬਚਾਇਆ
Fake job scams: ਦੋ ਦਿਨਾਂ ’ਚ ਕੁੱਲ 549 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ
Engineer Rashid: ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਕਰਨ ਵਾਲੀ ਇੰਜੀਨੀਅਰ ਰਸ਼ੀਦ ਦੀ ਪਟੀਸ਼ਨ 'ਤੇ ਅਦਾਲਤ ਨੇ NIA ਤੋਂ ਮੰਗਿਆ ਜਵਾਬ
ਰਾਸ਼ਿਦ ਅਤਿਵਾਦ ਵਿਰੋਧੀ ਕਾਨੂੰਨ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
Bihar News: ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ ਅਪਣੇ ਚਾਰ ਬੱਚਿਆਂ ਨੂੰ ਦਿਤਾ ਜ਼ਹਿਰ, ਤਿੰਨ ਦੀ ਮੌਤ
Bihar News: ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਪੀ ਲਿਆ ਜ਼ਹਿਰੀਲਾ ਦੁੱਧ
Rajasthan News: 80 ਸਾਲਾ ਪਿਓ ਕਰਨਾ ਚਾਹੁੰਦਾ ਸੀ ਦੂਜਾ ਵਿਆਹ, ਜਦੋਂ ਰੋਕਿਆ ਤਾਂ ਆਪਣੇ ਹੀ ਪੁੱਤਰ ਦਾ ਗੋਲੀ ਮਾਰ ਕੇ ਕੀਤਾ ਕਤਲ
Rajasthan News: ਪੁੱਤ ਆਪਣੇ ਪਿਓ ਦੇ ਦੂਜੇ ਵਿਆਹ ਦਾ ਕਰਦਾ ਸੀ ਵਿਰੋਧ
Bangladesh: ਸ਼ੇਖ ਹਸੀਨਾ ਅਤੇ ਪਰਿਵਾਰ ਦੀਆਂ ਵਧੀਆਂ ਮੁਸ਼ਕਲਾਂ, ਘਰ ਸਮੇਤ ਕਈ ਜਾਇਦਾਦਾਂ ਹੋਣਗੀਆਂ ਜ਼ਬਤ
ਢਾਕਾ ਦੀ ਅਦਾਲਤ ਨੇ ਦਿੱਤਾ ਹੁਕਮ
‘ਬੰਦੂਕ ਦੀ ਨੋਕ ’ਤੇ ਸ਼ਾਂਤੀ ਨਹੀਂ’ : ਲੋਕ ਸਭਾ ’ਚ ਵਿਰੋਧੀ ਧਿਰ ਨੇ ਮਨੀਪੁਰ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਮਨੀਪੁਰ ’ਚ ਕਾਨੂੰਨ ਵਿਵਸਥਾ ਦੀ ਸਥਿਤੀ ’ਚ ਸੁਧਾਰ ਹੋਇਆ, ਕੇਂਦਰ ਆਰਥਕ ਵਿਕਾਸ ਲਈ ਸੂਬੇ ਨੂੰ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ : ਨਿਰਮਲਾ ਸੀਤਾਰਮਨ