ਰਾਸ਼ਟਰੀ
Chittoor Bus Accident: ਓਵਰਟੇਕ ਦੇ ਚੱਕਰ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਟਿੱਪਰ ਨਾਲ ਟਕਰਾਈ, 4 ਲੋਕਾਂ ਦੀ ਮੌਤ
Chittoor Bus Accident: ਬੱਸ ’ਚ ਸਵਾਰ 40 ਸ਼ਰਧਾਲੂ ਤਿਰੂਪਤੀ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ, ਹਾਦਸੇ ’ਚ 25 ਲੋਕ ਜ਼ਖ਼ਮੀ
ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਦਿੱਲੀ ਦੇ ਵਿਦਿਆਰਥੀਆਂ ਲਈ ਕਹੀ ਵੱਡੀ ਗੱਲ
'ਦਿੱਲੀ ਮੈਟਰੋ 'ਚ ਵਿਦਿਆਰਥੀਆਂ ਨੂੰ 50% ਦੀ ਛੋਟ ਮਿਲਣੀ ਚਾਹੀਦੀ'
Delhi News: ਦਿੱਲੀ ਵਿੱਚ ਛਾਈ ਸੰਘਣੀ ਧੁੰਦ, ਕਈ ਰੇਲਗੱਡੀਆਂ ਅਤੇ ਉਡਾਣਾਂ ’ਚ ਦੇਰੀ
Delhi News: ਹਿਮਾਚਲ ਵਿੱਚ ਬਰਫ਼ਬਾਰੀ ਕਾਰਨ 200 ਸੜਕਾਂ ਬੰਦ
Odisha cement factory collapses: ਓਡੀਸ਼ਾ ਸੀਮਿੰਟ ਫ਼ੈਕਟਰੀ ’ਚ ਵਾਪਰਿਆ ਵੱਡਾ ਹਾਦਸਾ, ਲੋਹੇ ਦਾ ਢਾਂਚਾ ਡਿਗਿਆ, ਕਈ ਮਜ਼ਦੂਰ ਫਸੇ
Odisha cement factory collapses: ਕਰੇਨ ਦੀ ਮਦਦ ਨਾਲ ਮਲਬੇ ਨੂੰ ਹਟਾਇਆ ਜਾ ਰਿਹੈ, ਮਜ਼ਦੂਰਾਂ ਨੇ ਫ਼ੈਕਟਰੀ ਪ੍ਰਬੰਧਕਾਂ ’ਤੇ ਲਾਏ ਲਾਪਰਵਾਹੀ ਦੇ ਦੋਸ਼
8th Pay Commission: 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ, ਕੇਂਦਰੀ ਕਰਮਚਾਰੀਆਂ ਦੀ ਤਨਖਾਹ ਕਿੰਨੀ ਵਧੇਗੀ; ਸਮਝੋ ਪੂਰੀ ਗਣਨਾ
8th Pay Commission: ਆਓ ਇਸ ਨੂੰ ਸਰਲ ਸ਼ਬਦਾਂ ਵਿੱਚ ਵੰਡੀਏ ਕਿ ਇਹ ਕਿਵੇਂ ਕੰਮ ਕਰਦਾ ਹੈ।
Sabarmati Express fire incident: ਗੋਧਰਾ ਟਰੇਨ ਅੱਗ ਮਾਮਲੇ ’ਤੇ 13 ਫ਼ਰਵਰੀ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ
Sabarmati Express fire incident: 2002 ਦੇ ਸਾਬਰਮਤੀ ਐਕਸਪ੍ਰੈਸ ਦੇ ਅਗਨੀਕਾਂਡ ’ਚ 59 ਲੋਕਾਂ ਦੀ ਹੋਈ ਸੀ ਮੌਤ
Mahakumbh at government expense: ਸਰਕਾਰੀ ਖ਼ਰਚ ’ਤੇ ਮਹਾਕੁੰਭ ਘੁੰਮ ਸਕਣਗੇ ਹਰਿਆਣਾ ਦੇ ਨਾਗਰਿਕ : ਸੈਣੀ
Mahakumbh at government expense: ‘ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ’ ਤਹਿਤ ਨਾਗਰਿਕਾਂ ਨੂੰ ਮਿਲੇਗੀ ਸਹੂਲਤ
Rahul Gandhi visit Delhi AIIMS: ਰਾਹੁਲ ਗਾਂਧੀ ਅਚਾਨਕ ਪਹੁੰਚੇ ਏਮਜ਼, ਠੰਢ ’ਚ ਫੁੱਟਪਾਥ ’ਤੇ ਸੌਂ ਰਹੇ ਲੋਕਾਂ ਲਈ ਵਧਾਇਆ ਮਦਦ ਦਾ ਹੱਥ
Rahul Gandhi visit Delhi AIIMS: ਰਾਹੁਲ ਗਾਂਧੀ ਨੇ ਮਰੀਜ਼ਾਂ ਦਾ ਹਾਲ-ਚਾਲ ਪੁਛਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ
Arvind Kejriwal: ਅਰਵਿੰਦ ਕੇਜਰੀਵਾਲ ਦੀ ਸੁਰੱਖਿਆ 'ਚ ਪੰਜਾਬ ਪੁਲਿਸ ਦੇ ਜਵਾਨ ਨਹੀਂ ਹੋਣਗੇ ਤਾਇਨਾਤ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੀ ਬੇਨਤੀ ਨੂੰ ਕੀਤਾ ਰੱਦ
ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਰੀਅਲ ਅਸਟੇਟ ਕਾਰੋਬਾਰੀ ਦੀ ਮੌਤ
ਮ੍ਰਿਤਕ ਦਾ ਪਿਤਾ ਕਤਲ ਦੇ ਇੱਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ