ਰਾਸ਼ਟਰੀ
PM Narendra Modi: ਚੰਗੀ ਸਿਹਤ ਹਰ ਖੁਸ਼ਹਾਲ ਸਮਾਜ ਦੀ ਨੀਂਹ ਹੁੰਦੀ ਹੈ: ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਕਿਹਾ, "ਵਿਸ਼ਵ ਸਿਹਤ ਦਿਵਸ 'ਤੇ, ਆਓ ਅਸੀਂ ਇੱਕ ਸਿਹਤਮੰਦ ਦੁਨੀਆਂ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ।"
ਐਮ.ਏ. ਬੇਬੀ ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਚੁਣੇ ਗਏ
ਘੱਟ ਗਿਣਤੀ ਸਮੂਹ ਨਾਲ ਸਬੰਧਤ ਪਹਿਲੇ ਨੇਤਾ ਬਣੇ ਪਾਰਟੀ ਦੇ ਜਨਰਲ ਸਕੱਤਰ
ਕਥਿਤ ਜਾਅਲੀ ਡਾਕਟਰ ਵਲੋਂ ਕੀਤੀ ਗਈ ਦਿਲ ਦੀ ਸਰਜਰੀ ਕਾਰਨ ਸੱਤ ਲੋਕਾਂ ਦੀ ਬੇਵਕਤੀ ਮੌਤ ਦਾ ਖਦਸ਼ਾ
ਸਰਕਾਰੀ ਫੰਡਾਂ ਦੀ ਵੀ ਦੁਰਵਰਤੋਂ ਕਰਨ ਦਾ ਦੋਸ਼
ਮੰਤਰੀ ਕੋਕਾਟੇ ਨੇ ਕਿਸਾਨਾਂ ’ਤੇ ਅਪਣੀ ਵਿਵਾਦਪੂਰਨ ਟਿਪਣੀ ਲਈ ਮੁਆਫੀ ਮੰਗੀ
ਮੰਤਰੀ ਮਾਣਿਕਰਾਓ ਕੋਕਾਟੇ ਨੇ ਐਤਵਾਰ ਨੂੰ ਕਿਸਾਨਾਂ ’ਤੇ ਅਪਣੀ ਹਾਲੀਆ ਵਿਵਾਦਪੂਰਨ ਟਿਪਣੀ ਲਈ ਪਛਤਾਵਾ ਜ਼ਾਹਰ ਕੀਤਾ ਅਤੇ ਮੁਆਫੀ ਮੰਗੀ
ਰਾਸ਼ਟਰਪਤੀ ਮੁਰਮੂ ਪੁਰਤਗਾਲ, ਸਲੋਵਾਕੀਆ ਦੇ ਸਰਕਾਰੀ ਦੌਰੇ ’ਤੇ ਰਵਾਨਾ
‘‘25 ਸਾਲਾਂ ਤੋਂ ਵੱਧ ਸਮੇਂ ’ਚ ਦੋਹਾਂ ਦੇਸ਼ਾਂ ’ਚ ਭਾਰਤ ਦੇ ਰਾਸ਼ਟਰਪਤੀ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ’’
Tamil Nadu News : ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ’ਚ ਪੰਬਨ ਪੁਲ ਦਾ ਕੀਤਾ ਉਦਘਾਟਨ
Tamil Nadu News : ਮੁੱਖ ਮੰਤਰੀ ਸਟਾਲਿਨ ਪ੍ਰੋਗਰਾਮ ’ਚੋਂ ਰਹੇ ਗੈਰਹਾਜ਼ਰ
Jammu and Kashmir News : ਜੰਮੂ-ਕਸ਼ਮੀਰ : ਫੌਜ ਦੇ ਕੈਂਪ ’ਚ ਜਵਾਬ ਨੇ ਖੁਦ ਨੂੰ ਗੋਲੀ ਮਾਰੀ
Jammu and Kashmir News : 26 ਕੌਮੀ ਰਾਈਫਲਜ਼ ’ਚ ਤਾਇਨਾਤ ਸਿਪਾਹੀ ਵਿਜੇ ਕੁਮਾਰ ਤੜਕੇ 3:40 ਵਜੇ ਧਰਮੁੰਡ ਮਿਲਟਰੀ ਹਸਪਤਾਲ ’ਚ ਸੈਂਟਰੀ ਡਿਊਟੀ ’ਤੇ ਸੀ
Colombo News : ਸ੍ਰੀਲੰਕਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
Colombo News : ਪੀਐਮ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਵਿਚਾਲੇ ਗੱਲਬਾਤ ਦੌਰਾਨ ਮਛੇਰਿਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ
Delhi News : ਰਾਮ ਸੇਤੂ ਦੇ ਦਰਸ਼ਨ ਕਰ ਕੇ ਖੁਸ਼ਕਿਸਮਤ : ਪ੍ਰਧਾਨ ਮੰਤਰੀ ਮੋਦੀ
Delhi News : ਮੋਦੀ ਨੇ ਇਕ ਵੀਡੀਉ ਪੋਸਟ ਕਰ ਕਿਹਾ, ‘‘ਥੋੜ੍ਹੀ ਦੇਰ ਪਹਿਲਾਂ ਸ਼੍ਰੀਲੰਕਾ ਤੋਂ ਪਰਤਦੇ ਸਮੇਂ ਉਨ੍ਹਾਂ ਨੂੰ ਰਾਮ ਸੇਤੂ ਦੇ ਦਰਸ਼ਨ ਕਰਨ ਦਾ ਅਸ਼ੀਰਵਾਦ ਮਿਲਿਆ
Colombo News : ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ’ਚ ਦੋ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
Colombo News : ਭਾਰਤ ਦੀ ਸਹਾਇਤਾ ਨਾਲ ਬਣਨਗੇ ਦੋਵੇਂ ਪ੍ਰਾਜੈਕਟ, ਸ੍ਰੀਲੰਕਾ ਦੇ ਅਨੁਰਾਧਾਪੁਰਾ ’ਚ ਬੋਧੀ ਮੰਦਰ ਦੇ ਦਰਸ਼ਨ ਵੀ ਕੀਤੇ