ਰਾਸ਼ਟਰੀ
ਯੂ.ਪੀ. ਸਰਕਾਰ ਨੇ ‘ਹੈਲਮੇਟ ਨਹੀਂ ਤਾਂ ਤੇਲ ਨਹੀਂ’ ਨੀਤੀ ਦਾ ਪ੍ਰਸਤਾਵ ਰਖਿਆ
'ਹੈਲਮੇਟ ਨਹੀਂ ਤਾਂ ਤੇਲ ਨਹੀਂ’
'ਯੁਵਾ ਸ਼ਕਤੀ ਜਲਦੀ ਹੀ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਏਗੀ', ਜਾਣੋ PM ਮੋਦੀ ਨੇ ਕੀ ਕਿਹਾ
ਨੌਜਵਾਨਾਂ ਨੂੰ ਰਾਸ਼ਟਰ ਲਈ ਕੰਮ ਕਰਨ ਦੀ ਅਪੀਲ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲੋਹੜੀ ਦੀਆਂ ਦਿਤੀਆਂ ਵਧਾਈਆਂ
'ਲੋਹੜੀ, ਮਕਰ ਸੰਕ੍ਰਾਂਤੀ, ਪੋਂਗਲ ਅਤੇ ਮਾਘ ਬਿਹੂ ਤਿਉਹਾਰਾਂ ਪੂਰਵ ਸੰਧਿਆ ’ਤੇ ਦੇਸ਼ ਦੇ ਲੋਕਾਂ ਨੂੰ ਵਧਾਈ'
ਉੱਤਰਾਖੰਡ: ਪੌੜੀ ’ਚ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ, 17 ਜ਼ਖਮੀ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Delhi Assembly polls: ਭਲਕੇ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ ਰਾਹੁਲ ਗਾਂਧੀ
ਭਲਕੇ ਰਾਹੁਲ ਗਾਂਧੀ ਆਪਣੇ ਸੰਬੋਧਨ ਨਾਲ ਕਰਨਗੇ ਸ਼ੁਰੂ
ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 3 ਨਕਸਲੀ ਹਲਾਕ
ਤਿੰਨ ਵਰਦੀਧਾਰੀ ਨਕਸਲੀਆਂ ਦੀਆਂ ਲਾਸ਼ਾਂ
Delhi News: ਦਿੱਲੀ ਚੋਣਾਂ ਤੋਂ ਪਹਿਲਾਂ ਜਾਅਲੀ ਪਛਾਣ ਪੱਤਰ ਬਣਾਉਣ ਦੇ ਦੋਸ਼ ਵਿੱਚ ਦੋ ਲੋਕ ਗ੍ਰਿਫ਼ਤਾਰ
ਰਾਸ਼ਟਰੀ ਰਾਜਧਾਨੀ ਵਿੱਚ ਵੋਟਰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਸਾਮ: ਕੋਲਾ ਖਾਨ ਵਿੱਚ ਸੱਤਵੇਂ ਦਿਨ ਵੀ ਬਚਾਅ ਕਾਰਜ ਜਾਰੀ, 4 ਮੌਤਾਂ
ਫਸੇ ਮਜ਼ਦੂਰਾਂ ਨੂੰ ਲੱਭਣ ਲਈ ਬਚਾਅ ਕਾਰਜ ਐਤਵਾਰ ਨੂੰ ਸੱਤਵੇਂ ਦਿਨ ਵੀ ਜਾਰੀ
Delhi Election 2025 : ਨੇਤਾ ਰਮੇਸ਼ ਬਿਧੂੜੀ ਨੂੰ ਭਾਜਪਾ ਐਲਾਨ ਸਕਦੀ ਹੈ ਮੁੱਖ ਮੰਤਰੀ ਦਾ ਚਿਹਰਾ
Delhi Election 2025 : ਅਰਵਿੰਦ ਕੇਜਰੀਵਾਲ ਤੇ ਆਤਿਸ਼ੀ ਨੇ ਕੀਤਾ ਦਾਅਵਾ
ਟਰੇਡ ਯੂਨੀਅਨਾਂ ਨੇ ਕੰਮ ਦੇ ਘੰਟਿਆਂ ਬਾਰੇ ਐਲਐਂਡਟੀ ਦੇ ਸੀਈਓ ਵਲੋਂ ਦਿਤੇ ਬਿਆਨ ਦੀ ਨਿੰਦਾ ਕੀਤੀ
‘ਡਾਇਰੈਕਟਰ ਨੂੰ ਕਾਰਪੋਰੇਟਾਂ ਦੀ ਬੋਲੀ ਨਹੀਂ ਬੋਲਣੀ ਚਾਹੀਦੀ’