ਰਾਸ਼ਟਰੀ
Jharkhand News: ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਸ਼ਰਮਨਾਕ ਹਰਕਤ, 100 ਤੋਂ ਵੱਧ ਲੜਕੀਆਂ ਨੂੰ ਕਮੀਜ਼ਾਂ ਲਾਹ ਕੇ ਘਰ ਜਾਣ ਲਈ ਕੀਤਾ ਮਜਬੂਰ
ਧੀਆਂ ਨਾਲ ਕੀਤੀ ਸ਼ਰਮਨਾਕ ਹਰਕਤ ਤੋਂ ਬਾਅਦ ਮਾਪਿਆਂ ਵਿਚ ਰੋਸ, ਸ਼ਿਕਾਇਤ ਦਰਜ, ਜਾਂਚ ਕਮੇਟੀ ਬਣਾਈ
ਨਾਲ ਰਹਿਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਵੀ ਪਤੀ ਤੋਂ ਗੁਜ਼ਾਰਾ ਭੱਤਾ ਲੈ ਸਕਦੀ ਹੈ ਪਤਨੀ : ਸੁਪਰੀਮ ਕੋਰਟ
ਬੈਂਚ ਨੇ ਕਿਹਾ ਕਿ ਇਸ ਬਾਰੇ ਕੋਈ ਸਖਤ ਨਿਯਮ ਨਹੀਂ ਹੋ ਸਕਦਾ ਅਤੇ ਇਹ ਹਮੇਸ਼ਾ ਕੇਸ ਦੇ ਹਾਲਾਤ ’ਤੇ ਨਿਰਭਰ ਕਰਨਾ ਚਾਹੀਦਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ : BJP ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਦੂਜੀ ਸੂਚੀ
ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਬੇਟੇ ਹਰੀਸ਼ ਖੁਰਾਣਾ ਨੂੰ ਮੋਤੀ ਨਗਰ ਸੀਟ ਤੋਂ ਉਮੀਦਵਾਰ ਬਣਾਇਆ
ਸਕੂਲ ਦੀ ਪ੍ਰਿੰਸੀਪਲ ਨੇ ਝਾਰਖੰਡ ’ਚ 80 ਵਿਦਿਆਰਥਣਾਂ ਨੂੰ ਕਮੀਜ਼ ਉਤਾਰਨ ਦਾ ਹੁਕਮ ਦਿਤਾ, ਜਾਂਚ ਸ਼ੁਰੂ
ਪ੍ਰਸ਼ਾਸਨ ਨੇ ਇਸ ‘ਸ਼ਰਮਨਾਕ’ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ
ਲੀਕ ਕੈਗ ਰੀਪੋਰਟ ’ਤੇ ‘ਆਪ’ ਅਤੇ ਭਾਜਪਾ ਮਿਹਣੋ-ਮਿਹਣੀ, ਜਾਣੋ ਭਾਜਪਾ ਦੇ ਦੋਸ਼ਾਂ ਦਾ ‘ਆਪ’ ਨੇ ਕੀਤਾ ਦਿਤਾ ਜਵਾਬ
ਕੈਗ ਦੀ ਰੀਪੋਰਟ ਨੇ ਆਬਕਾਰੀ ਨੀਤੀ ’ਤੇ ਕੇਜਰੀਵਾਲ ਦਾ ਪਰਦਾਫ਼ਾਸ਼ ਕੀਤਾ : ਭਾਜਪਾ
ਨੌਜੁਆਨਾਂ ਨੂੰ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦੀ ਲੋੜ ਨਹੀਂ : ਰਾਜਨਾਥ ਸਿੰਘ
ਕਿਹਾ, ਜ਼ਿੰਦਗੀ ’ਚ ਕੋਈ ਵੀ ਕੰਮ ਛੋਟੇ ਦਿਮਾਗ ਨਾਲ ਨਾ ਕਰੋ, ਬਲਕਿ ਵੱਡਾ ਮਨ ਰੱਖੋ ਕਿਉਂਕਿ ਜੇ ਮਨ ਵੱਡਾ ਹੋਵੇਗਾ ਤਾਂ ਖੁਸ਼ੀ ਅਤੇ ਖੁਸ਼ੀ ਪ੍ਰਾਪਤ ਹੋਵੇਗੀ
ਬੀ.ਪੀ.ਐਸ.ਸੀ. ਅਧਿਕਾਰੀਆਂ ਬਾਰੇ ‘ਅਪਮਾਨਜਨਕ ਟਿਪਣੀਆਂ’ ਲਈ ‘ਖਾਨ ਸਰ’ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ
RRB ਦੇ ਪੇਪਰ ਬਾਰੇ ਕਥਿਤ ਤੌਰ ’ਤੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਮਾਮਲੇ ’ਚ ਵੀ ਉਨ੍ਹਾਂ ਵਿਰੁਧ ਐਫ਼.ਆਈ.ਆਰ. ਦਰਜ ਹੋ ਚੁਕੀ ਹੈ
Pakistan Accident News: ਪਾਕਿਸਤਾਨ ’ਚ ਸਵਾਰੀਆਂ ਨਾਲ ਭਰੀ ਬੱਸ ਦੀ ਕਿਸੇ ਹੋਰ ਵਾਹਨ ਨਾਲ ਹੋਈ ਟੱਕਰ, 9 ਦੀ ਮੌਤ
ਪੁਲਿਸ ਅਤੇ ਬਚਾਅ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
Ahmedabad Viral Video: ਬੈਂਚ ’ਤੇ ਬੈਠਦੇ ਹੀ 8 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਸੀਸੀਟੀਵੀ ’ਚ ਕੈਦ ਹੋਈ ਵੀਡੀਉ
Ahmedabad Viral Video: ਅਹਿਮਦਾਬਾਦ ਦੇ ਸਕੂਲ ਦਾ ਹੈਰਾਨ ਕਰਨ ਵਾਲਾ ਵੀਡੀਉ ਸੋਸ਼ਲ ਮੀਡੀਆ ’ਤੇ ਹੋਇਆ ਵਾਇਰਲ
HMPV case reported in Assam: ਅਸਾਮ ’ਚ HMPV ਪਹਿਲਾ ਮਾਮਲਾ ਆਇਆ ਸਾਹਮਣੇ, 10 ਮਹੀਨੇ ਦਾ ਬੱਚਾ ਪਾਇਆ ਗਿਆ ਪਾਜ਼ੇਟਿਵ
ਅਧਿਕਾਰੀਆਂ ਨੇ ਦਸਿਆ ਕਿ ਬੱਚੇ ਦਾ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ (ਏਐਮਸੀਐਚ) ਵਿਚ ਇਲਾਜ ਚਲ ਰਿਹਾ ਹੈ