ਰਾਸ਼ਟਰੀ
'ਮੈਂ ਮੁੱਖ ਮੰਤਰੀ ਸੀ ਜਦੋਂ ਉਹ...' ਪ੍ਰਧਾਨ ਮੰਤਰੀ ਮੋਦੀ ਨੇ ਮਰਹੂਮ ਡਾ. ਮਨਮੋਹਨ ਸਿੰਘ ਨੂੰ ਇਸ ਤਰ੍ਹਾਂ ਕੀਤਾ ਯਾਦ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਵੀ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ।
DR Manmohan Singh: ਮਰਹੂਮ PM ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ
ਅੰਤਿਮ ਦਰਸ਼ਨਾਂ ਦੇ ਲਈ ਦਿੱਲੀ ਕਾਂਗਰਸ ਦਫ਼ਤਰ ਵਿਚ ਉਨ੍ਹਾਂ ਦੀ ਦੇਹ ਰੱਖੀ ਜਾਵੇਗੀ।
ਜੰਮੂ-ਕਸ਼ਮੀਰ ਦੀ ਪ੍ਰਸਿੱਧ ਰੇਡੀਉ ਜੌਕੀ ਸਿਮਰਨ ਸਿੰਘ ਨੇ ਕੀਤੀ ਖ਼ੁਦਕੁਸ਼ੀ
ਇੰਸਟਾਗ੍ਰਾਮ ’ਤੇ ਹਨ 6 ਲੱਖ ਤੋਂ ਵੱਧ ਫ਼ਾਲੋਅਰਜ਼
Dr. Manmohan Singh Passes Away: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
1 ਜਨਵਰੀ ਤੱ=ਕ ਝੁਕਿਆ ਰਹੇਗਾ ਤਿਰੰਗਾ
Mumbai News : 13 ਹਜ਼ਾਰ ਰੁਪਏ ਦੀ ਤਨਖਾਹ ਤੇ 21 ਕਰੋੜ ਦਾ ਘਪਲਾ ! ਮੁੰਬਈ 'ਚ ਇਕ ਨੌਜਵਾਨ ਨੇ ਸਰਕਾਰੀ ਪੈਸੇ ਨਾਲ ਖਰੀਦੀ BMW
Mumbai News : ਆਪਣੀ ਪ੍ਰੇਮਿਕਾ ਨੂੰ 4BHK ਫਲੈਟ ਕੀਤਾ ਗਿਫਟ
RJ Simran committed suicide : ਮਸ਼ਹੂਰ RJ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਸਿਮਰਨ ਨੇ ਕੀਤੀ ਖੁਦਕੁਸ਼ੀ, ਫਲੈਟ 'ਚੋਂ ਮਿਲੀ ਲਾਸ਼
RJ Simran committed suicide : ਫ਼ਿਲਹਾਲ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ
Ex-IAS Parampal Kaur News: ਸਾਬਕਾ IAS ਪਰਮਪਾਲ ਕੌਰ ਮਲੂਕਾ ਨੇ CAT ਨੂੰ ਦਾਇਰ ਕੀਤੀ ਪਟੀਸ਼ਨ, ਆਪਣਾ ਅਸਤੀਫ਼ਾ ਵਾਪਸ ਲੈਣ ਦੀ ਪ੍ਰਗਟਾਈ ਇੱਛਾ
Ex-IAS Parampal Kaur News: 9 ਮਈ 2024 ਨੂੰ ਪਰਮਪਾਲ ਕੌਰ ਮਲੂਕਾ ਨੇ ਦਿੱਤਾ ਸੀ ਅਸਤੀਫ਼ਾ
Andhra Pradesh News: ਨੌਜਵਾਨ ਨੇ ਟਰਾਂਸਜੈਂਡਰ ਨਾਲ ਵਿਆਹ ਕਰਨ ਦਾ ਕੀਤਾ ਫ਼ੈਸਲਾ, ਮਾਪਿਆਂ ਨੇ ਕਰ ਲਈ ਖੁਦਕੁਸ਼ੀ
ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
Veer Bal Diwas: ਵੀਰ ਬਾਲ ਦਿਵਸ ਮੌਕੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲਖਨਊ ’ਚ ਹੋਇਆ ਇਤਿਹਾਸਕ ਇਕੱਠ
Veer Bal Diwas: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਆਗੂਆਂ ਨੇ ਸਾਹਿਬਜ਼ਾਦਿਆਂ ਨੂੰ ਕੀਤਾ ਸਿਜਦਾ
Arvind Kejriwal News: ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵਿਚ ‘ਬਾਡੀ ਬਿਲਡਰ’ ਅਤੇ ਪਹਿਲਵਾਨਾਂ ਨੂੰ ਕੀਤਾ ਸ਼ਾਮਲ
ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਜਿੰਮ ਮਾਲਕ ਅਤੇ ਖਿਡਾਰੀ ਪਾਰਟੀ ਵਿਚ ਸ਼ਾਮਲ ਹੋਣਗੇ।