ਰਾਸ਼ਟਰੀ
RBI News: ਲੋਕਾਂ ਕੋਲ ਹਾਲੇ ਵੀ ਪਏ 2 ਹਜ਼ਾਰ ਰੁਪਏ ਦੇ ਕਰੋੜਾਂ ਨੋਟ- RBI
RBI News:RBI ਨੇ 19 ਮਈ, 2023 ਨੂੰ 2000 ਰੁਪਏ ਦੇ ਬੈਂਕ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।
Commonwealth Conference: ਕਾਮਨਵੈਲਥ ਕਾਨਫ਼ਰੰਸ ’ਚ ਬੋਲਣਗੇ ਯੂ.ਟੀ. ਦੇ ਵਕੀਲ
Commonwealth Conference: ਇਹ ਕਾਨਫਰੰਸ ਅਪ੍ਰੈਲ 2025 ਵਿੱਚ ਮਾਲਟਾ ਵਿੱਚ ਹੋਵੇਗੀ।
Delhi Accident: ਬੇਕਾਬੂ DTC ਬੱਸ ਨੇ ਇੱਕ ਵਿਅਕਤੀ ਅਤੇ ਇੱਕ ਪੁਲਿਸ ਕਾਂਸਟੇਬਲ ਨੂੰ ਮਾਰੀ ਟੱਕਰ, ਦੋਵਾਂ ਦੀ ਮੌਤ
Delhi Accident: ਸ ਵਿੱਚ ਡੀਟੀਸੀ ਡੀਓ ਤੋਂ ਇਲਾਵਾ ਕੋਈ ਵੀ ਸਵਾਰੀ ਨਹੀਂ ਸੀ
Kanpur Rape Case: ਨਰਸਿੰਗ ਵਿਦਿਆਰਥਣ ਨੂੰ ਹਸਪਤਾਲ 'ਚ ਬੰਧਕ ਬਣਾ ਕੇ ਬਲਾਤਕਾਰ, ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ
ਦੇਰ ਰਾਤ ਪੁਲਿਸ ਨੇ ਮਾਮਲੇ 'ਚ ਐੱਫ.ਆਈ.ਆਰ ਦਰਜ ਕਰ ਕੇ ਦੋਸ਼ੀ ਆਪ੍ਰੇਟਰ ਨੂੰ ਗ੍ਰਿਫਤਾਰ ਕਰ ਲਿਆ
ਮੁਸਲਿਮ ਮਹਿਲਾ ਸਮੂਹ ਨੇ ਸੰਯੁਕਤ ਸੰਸਦੀ ਕਮੇਟੀ ਦੇ ਸਾਹਮਣੇ ਵਕਫ ਬੋਰਡ ਦੇ ਕੰਮਕਾਜ ਬਾਰੇ ਚਿੰਤਾ ਜ਼ਾਹਰ ਕੀਤੀ
ਵਕਫ ਬੋਰਡ ਦੀਆਂ ਸਮਾਜ ਭਲਾਈ ਗਤੀਵਿਧੀਆਂ ਦੀ ਘਾਟ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਵਲੋਂ ਕਥਿਤ ਨਿਯੰਤਰਣ ਦੀ ਆਲੋਚਨਾ ਕੀਤੀ
MCD ’ਚ ਦਲਿਤ ਉਮੀਦਵਾਰਾਂ ਲਈ ਰਾਖਵੇਂ ਮੇਅਰ ਦੇ ਅਹੁਦੇ ਲਈ ਚੋਣ 14 ਨਵੰਬਰ ਨੂੰ ਹੋਵੇਗੀ
ਦਲਿਤ ਉਮੀਦਵਾਰ ਦਾ ਕਾਰਜਕਾਲ ਸਿਰਫ ਪੰਜ ਮਹੀਨੇ ਰਹਿ ਜਾਵੇਗਾ
ਭਾਰਤੀ ਹਵਾਈ ਫ਼ੌਜ ਦਾ ਮਿਗ-29 ਲੜਾਕੂ ਜਹਾਜ਼ ਹਾਦਸਾਗ੍ਰਸਤ, ਕੋਰਟ ਆਫ ਇਨਕੁਆਇਰੀ ਦੇ ਹੁਕਮ ਜਾਰੀ
ਉਤਰ ਪ੍ਰਦੇਸ਼ ਦੇ ਆਗਰਾ ’ਚ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਕੈਨੇਡਾ ’ਚ ਮੰਦਰ ’ਤੇ ਹਮਲੇ ਦਾ ਮਾਮਲਾ : ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਕਦੇ ਭਾਰਤ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ : PM ਮੋਦੀ
ਭਾਜਪਾ ਨੇ ਸਖ਼ਤ ਕਦਮ ਚੁਕਣ ਦਾ ਭਰੋਸਾ ਦਿਤਾ, ਕਾਂਗਰਸ ਨੇ ਕਿਹਾ, ਭਾਰਤ ਸਰਕਾਰ ਇਸ ਵਿਸ਼ੇ ਨੂੰ ਕੈਨੇਡਾ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਚੁਕੇ
ਦਿੱਲੀ ਦੀ ਅਦਾਲਤ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ਵਿਚਾਰਨ ਲਈ ਸੂਚੀਬੱਧ ਕੀਤੀ
ਈ.ਡੀ. ਨੇ 29 ਅਕਤੂਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਸੀ
ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਡੀ.ਜੀ.ਪੀ. ਦੀ ਤੁਰਤ ਬਦਲੀ ਦੇ ਹੁਕਮ ਦਿਤੇ
ਮੁੰਬਈ ਪੁਲਿਸ ਕਮਿਸ਼ਨਰ ਫਨਸਾਲਕਰ ਨੂੰ ਮਹਾਰਾਸ਼ਟਰ ਦੇ ਡੀ.ਜੀ.ਪੀ. ਵਜੋਂ ਵਾਧੂ ਚਾਰਜ ਦਿਤਾ ਗਿਆ ਹੈ