ਰਾਸ਼ਟਰੀ
Lakhimpur Khiri: ਮੇਲੇ ’ਚ 200 ਫੁੱਟ ਉੱਚਾ ਝੂਲਾ ਬਣਿਆ ਬੱਚੀ ਦੀ ਜਾਨ ਦਾ ਦੁਸ਼ਮਣ, ਝੂਲਦੇ ਸਮੇਂ ਹੋਇਆ ਕੁੱਝ ਅਜਿਹਾ ਕਿ ਦੇਖ ਕੰਬ ਜਾਵੇਗੀ ਰੂਹ
ਚਸ਼ਮਦੀਦਾਂ ਨੇ ਦੱਸਿਆ ਕਿ ਜਿਵੇਂ ਹੀ ਆਪਰੇਟਰ ਨੇ ਝੂਲੇ ਨੂੰ ਚਾਲੂ ਕੀਤਾ ਤਾਂ ਝਟਕੇ ਕਾਰਨ ਲੜਕੀ ਤਿਲਕ ਗਈ ਅਤੇ ਝੂਲੇ ਦੇ ਬਾਹਰ ਲੋਹੇ ਦੇ ਐਂਗਲ ਨਾਲ ਲਟਕ ਗਈ।
Delhi News : ਸੰਸਦ 'ਚ ਮੰਤਰੀ ਰਵਨੀਤ ਬਿੱਟੂ ਨੇ ਚੁੱਕਿਆ ਕਿਸਾਨਾਂ ਦੀ ਆਮਦਨ ਦਾ ਮੁੱਦਾ
Delhi News : ਜਿਸ ਨਾਲ ਹਰ ਪਿਛੜੇ ਗਰੀਬ, ਐਸਸੀ ਇਸ ਨਾਲ ਜੁੜਦੇ ਹੀ ਫਾਇਦਾ ਕਮਾ ਸਕਦੇ ਹਨ
Delhi News : ਭਾਰਤ ਨੇ ਫਲਸਤੀਨ ਨਾਲ ਸਬੰਧਤ 10 ਮਤਿਆਂ ਦੇ ਹੱਕ ’ਚ ਕੀਤਾ ਵੋਟ, 3 ’ਚ ਰਿਹਾ ਦੂਰ : ਐਸ ਜੈਸ਼ੰਕਰ
Delhi News : ਐਸ ਜੈਸ਼ੰਕਰ ਨੇ ਕਿਹਾ- ਇਜ਼ਰਾਈਲ ਅਤੇ ਹਮਾਸ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਫਲਸਤੀਨ ਨਾਲ ਸਬੰਧਤ 13 ਪ੍ਰਸਤਾਵ ਪੇਸ਼ ਕੀਤੇ
Delhi News : SC ਨੇ ਦਿੱਲੀ-NCR ਤੋਂ Grap-4 ਨੂੰ ਹਟਾਉਣ ਦੀ ਦਿੱਤੀ ਇਜਾਜ਼ਤ, ਹੁਣ Grap-2 ਅਤੇ 3 ਦੀਆਂ ਵਿਵਸਥਾਵਾਂ ਹੋਣਗੀਆਂ ਲਾਗੂ
Delhi News : ਸੁਪਰੀਮ ਕੋਰਟ ਨੇ ਸੁਣਵਾਈ ਦੇ ਬਾਅਦ ਦਿੱਲੀ-NCR ਤੋਂ Grap-4 ਨੂੰ ਹਟਾਉਣ ਦਾ ਹੁਕਮ ਜਾਰੀ ਕੀਤਾ
New Delhi: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਤਿੰਦਰ ਸਿੰਘ ਸ਼ੰਟੀ 'ਆਪ' 'ਚ ਹੋਏ ਸ਼ਾਮਲ
New Delhi: ਸ਼ੰਟੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਵੀ ਹਨ।
Jharkhand News: ਝਾਰਖੰਡ ਵਿੱਚ 11 ਵਿਧਾਇਕਾਂ ਨੇ ਮੰਤਰੀ ਵੱਜੋਂ ਚੁੱਕੀ ਸਹੁੰ
Jharkhand News: ਜੇਐਮਐਮ ਆਗੂ ਹੇਮੰਤ ਸੋਰੇਨ ਨੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
Delhi Metro News : ਦਿੱਲੀ ਮੈਟਰੋ 'ਚ ਚੋਰੀ ਨੇ DMRC 'ਤੇ ਖੜ੍ਹੇ ਹੋਏ ਸਵਾਲ, ਜਾਣੋ ਪੂਰਾ ਮਾਮਲਾ
Delhi Metro News : ਇਹ ਘਟਨਾ ਕੀਰਤੀ ਨਗਰ-ਮੋਤੀ ਨਗਰ ਵਿਚਕਾਰ ਵਾਪਰੀ
Delhi News: ਦਿੱਲੀ 'ਚ ਮਾਤਾ-ਪਿਤਾ ਅਤੇ ਭੈਣ ਦੇ ਕਤਲ ਦੇ ਦੋਸ਼ 'ਚ 20 ਸਾਲਾ ਨੌਜਵਾਨ ਗ੍ਰਿਫ਼ਤਾਰ
Delhi News: ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਮਾਪਿਆਂ ਨਾਲ ਚੰਗੇ ਸਬੰਧ ਨਹੀਂ ਸਨ।
New Delhi: ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ 1.68 ਲੱਖ ਲੋਕਾਂ ਦੀ ਸੜਕ ਹਾਦਸਿਆਂ 'ਚ ਹੋਈ ਮੌਤ: ਕੇਂਦਰੀ ਮੰਤਰੀ ਨਿਤਿਨ ਗਡਕਰੀ
New Delhi: ਕਿਹਾ- ਮਰਨ ਵਾਲਿਆਂ ਵਿੱਚ 60 ਫੀਸਦੀ ਲੜਕੇ ਅਤੇ ਲੜਕੀਆਂ ਸਨ।
100 ਅਰਬ ਡਾਲਰ ਦੇ ਕਲੱਬ ’ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ
ਇਸ ਸਾਲ ਹੁਣ ਤਕ, ਉਸ ਦੀ ਕੁਲ ਜਾਇਦਾਦ 3.84 ਅਰਬ ਡਾਲਰ ਵੱਧ ਗਈ ਹੈ।