ਰਾਸ਼ਟਰੀ
12ਵੀਂ ਪਾਸ ਨੂੰ 6 ਹਜ਼ਾਰ,ਡਿਪਲੋਮਾ ਵਾਲਿਆਂ ਨੂੰ 8 ਹਜ਼ਾਰ ਤੇ ਗ੍ਰੈਜੂਏਟ ਨੂੰ ਮਿਲਣਗੇ 10 ਹਜ਼ਾਰ ਰੁਪਏ;ਬੇਰੁਜ਼ਗਾਰਾਂ ਲਈ ਸਰਕਾਰ ਦਾ ਵੱਡਾ ਐਲਾਨ
ਸ਼ਿੰਦੇ ਸਰਕਾਰ ਨੌਜਵਾਨਾਂ ਲਈ 'ਲਾਡਲਾ ਬਾਈ ਯੋਜਨਾ' ਲੈ ਕੇ ਆਈ ਹੈ
Agniveer News : ਹਰਿਆਣਾ ਸਰਕਾਰ ਦਾ ਅਗਨੀਵੀਰਾਂ ਲਈ ਵੱਡਾ ਐਲਾਨ
Agniveer News : 10 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਹੈ।
Arvind Kejriwal : ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਜ਼ਮਾਨਤ ਪਟੀਸ਼ਨ 'ਤੇ 29 ਜੁਲਾਈ ਨੂੰ ਸੁਣਵਾਈ ਹੋਵੇਗੀ
Trending News : ਧੋਤੀ ਪਹਿਨੇ ਕਿਸਾਨ ਨੂੰ ਮਾਲ ਅੰਦਰ ਵੜਨ ਨਹੀਂ ਦਿੱਤਾ , ਮਚਿਆ ਬਵਾਲ
ਸੁਪਰਵਾਈਜ਼ਰ ਬੋਲਿਆ ,ਜੇਕਰ ਬਜ਼ੁਰਗ ਨੇ ਪੈਂਟ ਪਹਿਨੀ ਹੁੰਦੀ ਤਾਂ ਉਹ ਉਸ ਨੂੰ ਜਾਣ ਦਿੰਦੇ
Air India Job News: ਮੁੰਬਈ ਏਅਰਪੋਰਟ 'ਤੇ ਨੌਕਰੀਆਂ ਲਈ ਪਹੁੰਚੇ ਹਜ਼ਾਰਾਂ ਲੋਕ, ਕੰਟਰੋਲ ਤੋਂ ਬਾਹਰ ਹੋਈ ਭੀੜ, ਮਚ ਗਈ ਭਗਗੜ
Air India Job News: 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ
Karnataka News: 'ਪ੍ਰਾਈਵੇਟ ਕੰਪਨੀਆਂ 'ਚ ਕੁਝ ਅਸਾਮੀਆਂ 'ਤੇ ਮਿਲੇਗਾ 100% ਰਾਖਵਾਂਕਰਨ'; ਸਰਕਾਰ ਲਿਆ ਸਕਦੀ ਹੈ ਬਿੱਲ
Karnataka News: ਕਿਹਾ- ਅਸੀਂ ਕੰਨੜ ਸਮਰਥਕ ਹਾਂ
ਮਨਮੋਹਨ ਸਿੰਘ ਇਕ ਬਿਹਤਰੀਨ ਪ੍ਰਧਾਨ ਮੰਤਰੀ ਬਣੇ : ਅਮਰਤਿਆ ਸੇਨ
ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਪ੍ਰੋਫੈਸਰ ਨੇ ਕਿਹਾ, ਰਾਹੁਲ ਇਕ ਸਿਆਸਤਦਾਨ ਦੇ ਤੌਰ ’ਤੇ ਕਾਫੀ ਪਰਿਪੱਕ ਹੋ ਗਏ ਹਨ
ਚੋਰਾਂ ਦਾ ਵੀ ਈਮਾਨ ਹੁੰਦੈ! ਮਸ਼ਹੂਰ ਲੇਖਕ ਦੇ ਘਰ ਚੋਰੀ ਕਰਨ ਬਾਰੇ ਪਤਾ ਲੱਗਣ ਸਾਰ ਚੋਰ ਨੇ ਸਾਮਾਨ ਕੀਤਾ ਵਾਪਸ
ਚੋਰ ਨੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ ’ਚ ਨਾਰਾਇਣ ਸੁਰਵੇ ਦੇ ਘਰ ਤੋਂ ਇਕ ਐਲ.ਈ.ਡੀ. ਟੀ.ਵੀ. ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ
NEET Paper Leak : CBI ਨੇ ਮੁੱਖ ਮੁਲਜ਼ਮ ਸਮੇਤ 2 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ ਇਸ ਮਾਮਲੇ ’ਚ ਕੁਲ 14 ਗ੍ਰਿਫਤਾਰੀਆਂ ਹੋਈਆਂ
ਕੇਰਲ : 42 ਘੰਟਿਆਂ ਤਕ ਲਿਫਟ ’ਚ ਫਸਿਆ ਵਿਅਕਤੀ, ਜੀਣ ਦੀ ਉਮੀਦ ਖ਼ਤਮ ਹੋਈ ਤਾਂ ਪਰਵਾਰ ਨੂੰ ਲਿਖਿਆ ਭਾਵੁਕ ਸੰਦੇਸ਼
ਕਿਹਾ, ਜਦੋਂ ਲਿਫਟ ਆਪਰੇਟਰ ਨੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਤਾਂ ਮੈਨੂੰ ਲੱਗਾ ਕਿ ਹਸਪਤਾਲ ਦਾ ਮੁਲਾਜ਼ਮ ਰੱਬ ਦਾ ਦੂਤ ਹੈ