ਰਾਸ਼ਟਰੀ
Arvind Kejriwal: ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ , ਵੱਡੀ ਬੈਂਚ ਕੋਲ ਭੇਜਿਆ ਇਹ ਮਾਮਲਾ
ਅਰਵਿੰਦ ਕੇਜਰੀਵਾਲ ਨੇ ਈਡੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਸੁਪਰੀਮ ਕੋਰਟ 'ਚ ਦਾਇਰ ਕੀਤੀ ਸੀ ਪਟੀਸ਼ਨ
Nepal Landslide News: ਨੇਪਾਲ 'ਚ ਵੱਡਾ ਹਾਦਸਾ, ਨਦੀ 'ਚ ਡਿੱਗੀਆਂ ਦੋ ਬੱਸਾਂ, 63 ਲੋਕ ਲਾਪਤਾ
Nepal Landslide News: ਲਗਾਤਾਰ ਪੈ ਰਹੇ ਮੀਂਹ ਕਾਰਨ ਉਡਾਣਾਂ ਕੀਤੀਆਂ ਰੱਦ
Agniveer Reservation: ਸਾਬਕਾ ਅਗਨੀਵੀਰਾਂ ਨੂੰ ਸੀਆਈਐਸਐਫ਼, ਬੀਐਸਐਫ਼ ਭਰਤੀਆਂ ਵਿਚ ਮਿਲੇਗਾ 10 ਫ਼ੀ ਸਦੀ ਰਾਖਵਾਂਕਰਨ
Agniveer Reservation: ਸਰੀਰਕ ਤੌਰ ’ਤੇ ਵੀ ਛੋਟ ਮਿਲੇਗੀ।
Jaipur Airport : ਜੈਪੁਰ ਏਅਰਪੋਰਟ 'ਤੇ ਸਪਾਈਸਜੈੱਟ ਦੀ ਕਰੂ ਮੈਂਬਰ ਨੇ CISF ਦੇ ASI ਨੂੰ ਮਾਰਿਆ ਥੱਪੜ ,ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੂਰੀ ਸਕਰੀਨਿੰਗ ਨੂੰ ਲੈ ਕੇ ਭੜਕੀ ਮਹਿਲਾ ਕਰਮੀ ,ਬਿਨਾਂ ਜਾਂਚ ਅੰਦਰ ਜਾਣ ਦੀ ਕੀਤੀ ਕੋਸ਼ਿਸ਼- CISF ਜਵਾਨ
Delhi News : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਉਦਯੋਗ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਕੀਤੀ ਚਰਚਾ
Delhi News : ਬਿੱਟੂ ਨੇ ਵਿੱਤ ਮੰਤਰੀ ਨੂੰ ਪੰਜਾਬ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨ ਦੀ ਕੀਤੀ ਅਪੀਲ
NEET Paper Leak : ਬਿਹਾਰ NEET ਪੇਪਰ ਲੀਕ ਮਾਸਟਰਮਾਈਂਡ ਰੌਕੀ ਗ੍ਰਿਫਤਾਰ
NEET Paper Leak : ਸੀਬੀਆਈ ਨੇ 10 ਦਿਨਾਂ ਦਾ ਰਿਮਾਂਡ ਹਾਸਲ ਕੀਤਾ
UPSSSC ਦੇ ਚੇਅਰਮੈਨ ਨੇ ਦਿੱਤਾ ਅਸਤੀਫਾ
ਦੱਸ ਦੇਈਏ ਕਿ 1982 ਬੈਚ ਦੇ ਆਈਏਐਸ ਪ੍ਰਵੀਰ ਕੁਮਾਰ ਦਾ ਕਾਰਜਕਾਲ ਦਸੰਬਰ 2024 ਤੱਕ ਸੀ
Manish Sisodia News: ਜਸਟਿਸ ਸੰਜੇ ਕੁਮਾਰ ਨੇ ਸਿਸੋਦੀਆ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ: ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ
Manish Sisodia News: ਸੁਪਰੀਮ ਕੋਰਟ ਦੀ ਨਵੀਂ ਬੈਂਚ ਹੁਣ 15 ਜੁਲਾਈ ਨੂੰ ਸੁਣਵਾਈ ਕਰੇਗੀ
Indian Railway: ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ,ਰੇਲਵੇ ਨੇ ਲੰਬੀ ਦੂਰੀ ਦੀਆਂ 24 ਟਰੇਨਾਂ ਕੀਤੀਆਂ ਰੱਦ,ਦੇਖੋ ਸੂਚੀ
ਰੇਲਵੇ ਦੇ ਇਸ ਕਦਮ ਨਾਲ ਹਜ਼ਾਰਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ 'ਤੇ ਮਾੜਾ ਅਸਰ ਪੈਣ ਦੀ ਸੰਭਾਵਨਾ
Himachal Pradesh News: ਪਹਾੜਾਂ ਵਿਚ ਘੁੰਮਣ ਵਾਲੇ ਸਾਵਧਾਨ, ਚੰਬਾ ਤੋਂ ਪੱਥਰ ਡਿੱਗਣ ਦੀ ਖਤਰਨਾਕ ਵੀਡੀਓ ਆਈ ਸਾਹਮਣੇ
Himachal Pradesh News: ਮਨੀਮਾਹੇਸ਼ ਯਾਤਰਾ 'ਤੇ ਲੱਗੀ ਪਾਬੰਦੀ