ਰਾਸ਼ਟਰੀ
ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਇਕਾਈ ਵਿੱਚ ਲੱਗੀ ਭਿਆਨਕ ਅੱਗ, 14 ਮਜ਼ਦੂਰ ਝੁਲਸੇ
ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ
West Bengal News : ਪੱਛਮੀ ਬੰਗਾਲ 'ਚ ਰੇਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇ
West Bengal News : ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ
Oscars 2025: ਰਣਦੀਪ ਹੁੱਡਾ ਦੇ 'ਸੁਤੰਤਰ ਵੀਰ ਸਾਵਰਕਰ' ਫਿਲਮ ਨੂੰ 97ਵੇਂ ਆਸਕਰ ਲਈ ਭੇਜਿਆ
ਸੁਤੰਤਰ ਵੀਰ ਸਾਵਰਕਰ ਨੂੰ ਅਧਿਕਾਰਤ ਤੌਰ 'ਤੇ ਆਸਕਰ ਲਈ ਭੇਜਿਆ
Kangana Ranaut: ਕੰਗਨਾ ਨੇ ਮੁੜ ਦਿੱਤਾ ਕਿਸਾਨਾਂ ਨੂੰ ਲੈ ਕੇ ਬਿਆਨ, ਕਿਹਾ- "ਖੇਤੀ ਕਾਨੂੰਨ ਵਾਪਸ ਆਉਣ, ਕਿਸਾਨ ਖ਼ੁਦ ਕਰਨ ਮੰਗ"
Kangana Ranaut: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੁਆਰਾ ਇੱਕ ਸਾਲ ਦੇ ਤਿੱਖੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ
Manipur News : ਮਨੀਪੁਰ 'ਚ ਵੱਡੀ ਸਾਜਿਸ਼ ਨਾਕਾਮ ! ਪੁਲਿਸ ਨੇ ਮਾਚਿਨ ਮਾਨੋ ਪਹਾੜੀਆਂ ਤੋਂ ਰਾਈਫਲਾਂ ਅਤੇ ਗ੍ਰੇਨੇਡ ਕੀਤੇ ਬਰਾਮਦ
Manipur News : ਤਲਾਸ਼ੀ ਮੁਹਿੰਮ ਦੌਰਾਨ 1 ਰਾਈਫਲ, 1ਮੈਗਜ਼ੀਨ, 2 ਰਾਕੇਟ ਪ੍ਰੋਪੇਲਡ ਗ੍ਰੇਨੇਡ, 2 RPG ਚਾਰਜਰ, 3 HE-36 ਹੈਂਡ ਗ੍ਰੇਨੇਡ,1 ਚੀਨੀ ਹੈਂਡ ਗ੍ਰੇਨੇਡ ਬਰਾਮਦ
Supreme Court: ਸੁਪਰੀਮ ਕੋਰਟ ਨੇ ਸ਼ਾਨਨ ਪਾਵਰ ਪ੍ਰਾਜੈਕਟ ਮਾਮਲੇ ’ਚ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਕੇਂਦਰ ਤੋਂ ਵੀ ਮੰਗਿਆ ਜਵਾਬ
Supreme Court: ਅਦਾਲਤ ਨੇ ਪੰਜਾਬ ਸਰਕਾਰ ਨੂੰ 8 ਨਵੰਬਰ ਤੱਕ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ
High Court: ਹਾਈ ਕੋਰਟ ਨੇ ਸੰਵੇਦਨਸ਼ੀਲ ਅਪਰਾਧਾਂ ਵਿੱਚ ਪੀੜਤਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਰੱਖਿਆ ਬਰਕਰਾਰ
High Court: ਹਾਈ ਕੋਰਟ ਨੇ ਸੰਵੇਦਨਸ਼ੀਲ ਅਪਰਾਧਾਂ ਵਿੱਚ ਪੀੜਤਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਰੱਖਿਆ ਬਰਕਰਾਰ
Jammu Kashmir Election: ਜੰਮੂ-ਕਸ਼ਮੀਰ 'ਚ ਦੂਜੇ ਪੜਾਅ ਦੀਆਂ 26 ਸੀਟਾਂ 'ਤੇ ਭਲਕੇ ਵੋਟਿੰਗ
Jammu Kashmir Election: ਪਹਿਲੇ ਪੜਾਅ 'ਚ 61 ਫੀਸਦੀ ਵੋਟਿੰਗ ਹੋਈ।
Haryana News: ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣ 'ਤੇ ਸ਼ੰਭੂ ਬਾਰਡਰ ਖੋਲ੍ਹ ਦੇਵਾਂਗੇ: ਹੁੱਡਾ
Haryana News: ਇਕ ਚੋਣ ਰੈਲੀ ਵਿਚ ਹੁੱਡਾ ਨੇ ਭਾਜਪਾ 'ਤੇ ਲੋਕਤੰਤਰ ਵਿਚ "ਕੋਈ ਵਿਸ਼ਵਾਸ ਨਾ ਰੱਖਣ" ਦਾ ਦੋਸ਼ ਲਗਾਇਆ।
ਮਾਂ ਦੀ ਬਦਲੀ ਲਈ ਰਖਿਆ ਮੰਤਰੀ ਕੋਲ ਪੁੱਜਾ ਵਿਦਿਆਰਥੀ
ਮਾਂ ਦੀ ਬਦਲੀ ਨੂੰ ਲੈ ਕੇ ਸੋਮਵਾਰ ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚਿਆ ਵਿਦਿਆਰਥੀ