ਰਾਸ਼ਟਰੀ
NEET-UG 2024 ਕਾਊਂਸਲਿੰਗ ਪ੍ਰਕਿਰਿਆ ’ਚ ਦੇਰੀ
NEET-UG 2024 : ਕਾਊਂਸਲਿੰਗ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਦੀ ਸੰਭਾਵਨਾ : ਸੂਤਰ
Hyderabad News : ਚਮੋਲੀ ’ਚ ਜ਼ਮੀਨ ਖਿਸਕਣ ਨਾਲ ਹੈਦਰਾਬਾਦ ਦੇ ਦੋ ਸ਼ਰਧਾਲੂਆਂ ਦੀ ਮੌਤ
Hyderabad News: ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਲਬੇ ’ਚੋਂ ਉਨ੍ਹਾਂ ਦੀਆਂ ਲਾਸ਼ਾਂ ਬਾਹਰ ਕਢ ਲਈਆਂ ਗਈਆਂ ਹਨ।
Assam Flood : ਅਸਾਮ 'ਚ ਹੜ੍ਹ ਕਾਰਨ ਸਥਿਤੀ ਅਜੇ ਵੀ ਗੰਭੀਰ, 30 ਜ਼ਿਲ੍ਹਿਆਂ ਦੇ 24.50 ਲੱਖ ਲੋਕ ਪ੍ਰਭਾਵਿਤ
ਵੱਡੀਆਂ ਨਦੀਆਂ ਕਈ ਥਾਵਾਂ 'ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ
Nita Ambani : ਪੁੱਤ ਦੇ ਸੰਗੀਤ ਸਮਾਰੋਹ ’ਚ ਨੀਤਾ ਅੰਬਾਨੀ ਗੁਲਾਬੀ ਰੰਗ ਦਾ ਲਹਿੰਗਾ ਤੇ ਗਹਿਣੇ ਪਾ ਕੇ ਪਹੁੰਚੀ, ਵੇਖੋ ਤਸਵੀਰਾਂ
Nita Ambani : ਲੋਕ ਨੀਤਾ ਅੰਬਾਨੀ ਦੀ ਸ਼ਾਨਦਾਰ ਲੁੱਕ ਦੀ ਚਰਚਾ ਕਰਦੇ ਨਹੀਂ ਸੀ ਥੱਕਦੇ
Kerala News: ਕੋਰੋਨਾ ਤੋਂ ਬਾਅਦ ਹੁਣ ਇਸ ਵਾਇਰਸ ਨੇ ਡਰਾਏ ਲੋਕ, ਚੌਥਾ ਮਾਮਲਾ ਆਇਆ ਸਾਹਮਣੇ, 3 ਬੱਚਿਆਂ ਦੀ ਹੋ ਚੁੱਕੀ ਮੌਤ
Kerala News: ਦਿਮਾਗ਼ ਨੂੰ ਖਾਧਾ ਇਹ ਵਾਇਰਸ
Delhi News : ਦਿੱਲੀ ਜਲ ਬੋਰਡ 'ਚ ‘ਘਪਲੇ' 'ਚ ਈ. ਡੀ. ਦੀ ਕਾਰਵਾਈ
Delhi News : ਦਿੱਲੀ, ਅਹਿਮਦਾਬਾਦ, ਮੁੰਬਈ ਤੇ ਹੈਦਰਾਬਾਦ 'ਚ ਕੀਤੀ ਛਾਪੇਮਾਰੀ, 41 ਲੱਖ ਰੁਪਏ ਕੀਤੇ ਜ਼ਬਤ
Amarnath Yatra Suspended: ਅਮਰਨਾਥ ਜਾਣ ਵਾਲੇ ਸਾਵਧਾਨ! ਪੈ ਰਿਹਾ ਭਾਰੀ ਮੀਂਹ, ਰੋਕੀ ਗਈ ਅਮਰਨਾਥ ਯਾਤਰਾ
Amarnath Yatra Suspended: ਬੀਤੀ ਰਾਤ ਤੋਂ ਬਾਲਟਾਲ ਅਤੇ ਪਹਿਲਗਾਮ ਮਾਰਗਾਂ ’ਤੇ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਹੈ।
African Swine Fever : ਹੁਣ ਅਫਰੀਕਨ ਸਵਾਈਨ ਫੀਬਰ ਨੇ ਡਰਾਏ ਲੋਕ, ਕਈ ਮਾਮਲੇ ਆਏ ਸਾਹਮਣੇ
ਕੇਰਲ ਦੇ ਤ੍ਰਿਸੂਰ ਜ਼ਿਲੇ 'ਚ ਸਥਿਤ ਇਕ ਪਿੰਡ 'ਚ ਪ੍ਰਕੋਪ ਪਾਇਆ ਗਿਆ ਹੈ
Himachal Rain News: ਹਿਮਾਚਲ ਜਾਣ ਵਾਲੇ ਵਰਤਣ ਸਾਵਧਾਨੀ, 60 ਸੜਕਾਂ ਪਈਆਂ ਬੰਦ, ਪਵੇਗਾ ਭਾਰੀ ਮੀਂਹ
Himachal Rain News: ਮੌਸਮ ਵਿਭਾਗ ਨੇ ਨਦੀਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ
Canada News : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਸਵੀਮਿੰਗ ਪੂਲ ’ਚ ਡੁੱਬਣ ਕਾਰਨ ਮੌ.ਤ
ਪਿੰਡ ਬ੍ਰਹਮਪੁਰ (ਪਟਿਆਲਾ) ਨਾਲ ਸਬੰਧਤ ਸੀ ਮ੍ਰਿ.ਤਕ