ਰਾਸ਼ਟਰੀ
India News : ਜਾਣੋ ਬੱਚਿਆਂ ’ਚ ਫੈਲਣ ਵਾਲੀ ਕਿਹੜੀ 128 ਸਾਲ ਪੁਰਾਣੀ ਬੀਮਾਰੀ ਦਾ ਭਾਰਤੀ ਵਿਗਿਆਨਿਕਾਂ ਨੇ ਖੋਜਿਆ ਟੀਕਾ
India News : ਭਾਰਤ ਵਿੱਚ ਕਈ ਸਾਲਾਂ ਤੋਂ ਨਵਜੰਮੇ ਬੱਚਿਆਂ ਵਿੱਚ ਸ਼ਿਗੇਲੋਸਿਸ ਇਨਫੈਕਸ਼ਨ ਦਾ ਖ਼ਤਰਾ ਬਣਿਆ ਹੋਇਆ ਹੈ, ਜੋ ਸ਼ਿਗੇਲਾ ਬੈਕਟੀਰੀਆ ਕਾਰਨ ਹੁੰਦਾ ਹੈ
Delhi News : ਡੋਪ ਟੈਸਟ 'ਚ ਫੇਲ੍ਹ ਰਹੀ 400 ਮੀਟਰ ਦੌੜਾਕ ਦੀਪਾਂਸ਼ੀ, ਨਾਡਾ ਨੇ ਕੀਤਾ ਮੁਅੱਤਲ
Delhi News : ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ
School Holidays News: ਸਕੂਲਾਂ ਵਿਚ ਵਧਾਈਆਂ ਗਈਆਂ ਛੁੱਟੀਆਂ, ਪੜ੍ਹੋ ਹੁਣ ਕਦੋਂ ਲੱਗਣਗੇ ਸਕੂਲ
School Holidays News: ਮਨੀਪੁਰ ਵਿਚ ਹੜ੍ਹ ਨੇ ਮਚਾਈ ਤਬਾਹੀ
Congress vs Aap : ਦਿੱਲੀ ਅਤੇ ਹਰਿਆਣਾ ’ਚ ਆਪ ਨਾਲ ਗੱਠਜੋੜ ਨਹੀਂ ਕਰੇਗੀ ਕਾਂਗਰਸ : ਜੈਰਾਮ ਰਮੇਸ਼
Congress vs Aap : ਜੈਰਾਮ ਰਮੇਸ਼ ਨੇ ਕਿਹਾ, “ਪੰਜਾਬ ਵਿੱਚ ਕੋਈ ਭਾਰਤ ਗਠਜੋੜ ਨਹੀਂ ਹੈ..
Arvind Kejriwal News: ਅਰਵਿੰਦ ਕੇਜਰੀਵਾਲ ਨੂੰ ਲੈ ਕੇ ਅਹਿਮ ਖ਼ਬਰ, ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ ਜਾਰੀ
Arvind Kejriwal News: 17 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
Cancer News : 100 ਸੈਂਟੀਮੀਟਰ ਜਾਂ ਇਸ ਤੋਂ ਵੀ ਵੱਡੇ ਟਿਊਮਰ ਵਾਲੇ ਧਿਆਨ ਨਾਲ ਪੜ੍ਹੋ ਖ਼ਬਰ
Big news for cancer patients: ਇਹ ਯੰਤਰ 100 ਸੈਂਟੀਮੀਟਰ ਜਾਂ ਇਸ ਤੋਂ ਵੀ ਵੱਡੇ ਟਿਊਮਰ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ
Uttarakhand Rain News: ਨਦੀ ਪਾਰ ਕਰ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਅਚਾਨਕ ਨਦੀ 'ਚ ਆਇਆ ਤੇਜ਼ ਵਹਾਅ, ਫਿਰ ਜੋ ਹੋਇਆ ਉਹ.. ਵੇਖੋ ਵੀਡੀਓ
Uttarakhand Rain News: ਐਸਡੀਆਰਐਫ ਦੀ ਟੀਮ ਨੇ 10 ਨੌਜਵਾਨਾਂ ਨੂੰ ਬਚਾਇਆ
Kangana Ranaut Controversy: ਕੰਗਨਾ ਰਨੌਤ ਨੂੰ ਰੋਕਣ ਦੀ ਬਜਾਏ ਕੁਲਵਿੰਦਰ ਕੌਰ ਦਾ ਤਬਾਦਲਾ ਕਰ ਕੇ ਸਰਕਾਰ ਨੇ ਖੁੰਦਕ ਕੱਢੀ : ਸਰਨਾ
Kangana Ranaut Controversy: ਕੁਲਵਿੰਦਰ ਨੇ ਕੰਗਨਾ ਰਨੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਰੋਕਿਆ ਸੀ
Team India Victory Parade : Zomato ਨੂੰ ਟੀਮ ਇੰਡੀਆ ਦੀ ਵਜ੍ਹਾ ਕਰਕੇ ਮੰਗਣੀ ਪਈ ਮੁਆਫ਼ੀ ! ਜਾਣੋ ਕੀ ਹੈ ਮਾਮਲਾ
ਅੱਜ ਮੁੰਬਈ ਦੀਆਂ ਸੜਕਾਂ 'ਤੇ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਦਾ ਹੜ੍ਹ ਆਇਆ ਹੋਇਆ ਹੈ
Ayodhya Ram Mandir : ਰਾਮ ਮੰਦਰ ਦੇ ਪੁਜਾਰੀਆਂ ਦੀ ਡਰੈੱਸ ਭਗਵੇਂ ਤੋਂ ਹੋਈ ਪੀਲੀ, ਮੋਬਾਈਲ ਲੈ ਕੇ ਜਾਣ 'ਤੇ ਵੀ ਲੱਗੀ ਪਾਬੰਦੀ
ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਮੁਤਾਬਕ ਰਾਮਲਲਾ ਦੇ ਮੰਦਰ ਦੇ ਪੁਜਾਰੀਆਂ ਦੀ ਡਰੈੱਸ 'ਚ ਬਦਲਾਅ ਕੀਤਾ ਗਿਆ