ਰਾਸ਼ਟਰੀ
Parliament Session 2024: ਰਾਹੁਲ ਗਾਂਧੀ ਨੇ ਸੰਸਦ 'ਚ ਅਜਿਹਾ ਕੀ ਕਿਹਾ ਕਿ ਜਵਾਬ ਦੇਣ ਲਈ ਖੜ੍ਹੇ ਹੋ ਗਏ PM ਮੋਦੀ?
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਆਪਣੀ ਗੱਲ ਲਈ ਮੁਆਫੀ ਮੰਗਣੀ ਚਾਹੀਦੀ ਹੈ
ਇਕਬਾਲ ਸਿੰਘ ਲਾਲਪੁਰਾ ਨੇ ਵਿਕਰਮ ਸਾਹਨੀ ਨੂੰ ਆਨਰੇਰੀ ਡਾਕਟਰੇਟ ਮਿਲਣ 'ਤੇ ਕੀਤਾ ਸਨਮਾਨਿਤ
ਸਾਹਨੀ ਮੁਫਤ ਹੁਨਰ ਸਿਖਲਾਈ ਦੇਣ ਅਤੇ ਹਰ ਸਾਲ 10,000 ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨ ਲਈ ਪੰਜਾਬ ਵਿੱਚ ਵਿਸ਼ਵ ਹੁਨਰ ਕੇਂਦਰ ਵੀ ਸਥਾਪਤ ਕਰ ਰਿਹਾ ਹੈ
Amit Shah News: 'ਇਹ ਨਿਆਂ ਪ੍ਰਣਾਲੀ ਦਾ ਭਾਰਤੀਕਰਨ ਹੈ...', ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਤਿੰਨ ਨਵੇਂ ਕਾਨੂੰਨਾਂ ਦੀ ਲੋੜ ਕਿਉਂ ਪਈ
Amit Shah News: 'ਹੁਣ ਇੰਡੀਅਨ ਪੀਨਲ ਕੋਡ (IPC) ਦੀ ਜਗ੍ਹਾ ਭਾਰਤੀ ਨਿਆਂਇਕ ਸੰਹਿਤਾ (BNS) ਲਿਆ ਜਾਵੇਗਾ'
50 ਫੀਸਦੀ ਸੀਮਾ ਤੋਂ ਵੱਧ ਰਾਖਵਾਂਕਰਨ ਦੇਣ ਲਈ ਸੰਸਦ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ: ਕਾਂਗਰਸ
ਹਾਈ ਕੋਰਟ ਨੇ ਰਾਖਵਾਂਕਰਨ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ।
Google Maps : ਕੇਰਲ 'ਚ Google Map ਦੀ ਵਜ੍ਹਾ ਨਾਲ ਨਦੀ 'ਚ ਪਹੁੰਚ ਗਈ ਕਾਰ, ਵਾਲ-ਵਾਲ ਬਚੇ 2 ਨੌਜਵਾਨ
ਨੌਜਵਾਨਾਂ ਨੇ ਦੱਸਿਆ ਕਿ ਉਹ ਗੁਆਂਢੀ ਰਾਜ ਕਰਨਾਟਕ ਦੇ ਇੱਕ ਹਸਪਤਾਲ ਜਾ ਰਹੇ ਸਨ, ਜਿਸ ਲਈ ਉਹ 'ਗੂਗਲ ਮੈਪ' ਦੀ ਵਰਤੋਂ ਕਰ ਰਹੇ ਸਨ
West Bengal News: ਸੜਕ ਵਿਚਾਲੇ ਪ੍ਰੇਮੀ ਤੇ ਪ੍ਰੇਮਿਕਾ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਵੀਡੀਓ ਵਾਇਰਲ
West Bengal News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
Punjab News : ਭਾਰਤ-ਨੇਪਾਲ ਸਰਹੱਦ 'ਤੇ ਤਾਇਨਾਤ SSB ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ
ਪੰਜਾਬ ਦਾ ਰਹਿਣ ਵਾਲਾ ਸੀ ਮ੍ਰਿਤਕ
Ambala News : ਜੇਕਰ ਟਰੇਨ 'ਚ ਕੋਈ ਚੋਰੀ ਦੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਦਰਜ ਹੋਵੇਗੀ ਐੱਫ.ਆਈ.ਆਰ
Ambala News : ਅਦਾਲਤ ਨੂੰ ਸਜ਼ਾ ਦੇਣ ਦਾ ਹੋਵੇਗਾ ਅਧਿਕਾਰ
Excise policy case : ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਦਿੱਲੀ ਹਾਈ ਕੋਰਟ ਵਿੱਚ ਦਿੱਤੀ ਚੁਣੌਤੀ
ਅਦਾਲਤ ਨੇ ਕੇਜਰੀਵਾਲ ਨੂੰ 29 ਜੂਨ ਨੂੰ 12 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ
LPG Price: ਮਹਿੰਗਾਈ ਤੋਂ ਰਾਹਤ, ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ 'ਚ LPG ਦੀਆਂ ਕੀਮਤਾਂ 'ਚ ਕਿੰਨੀ ਆਈ ਕਮੀ?
LPG Price: ਕੀਮਤਾਂ ਵਿਚ 31 ਰੁਪਏ ਦੀ ਕੀਤੀ ਗਈ ਕਟੌਤੀ