ਰਾਸ਼ਟਰੀ
ਰਿਆਸੀ ’ਚ ਅਤਿਵਾਦੀ ਹਮਲੇ ਦੇ ਬਾਵਜੂਦ ਸ਼ਰਧਾਲੂ ਸ਼ਿਵ ਖੋਰੀ ਮੰਦਰ ’ਚ ਜਾ ਰਹੇ ਹਨ, ਤਲਾਸ਼ ਮੁਹਿੰਮ ਦੂਜੇ ਦਿਨ ਵੀ ਜਾਰੀ
ਬਜਰੰਗ ਦਲ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗਾ
Haryana News : 'ਖਾਲਿਸ+ਤਾਨੀ' ਬੋਲਣ ਦਾ ਵਿਰੋਧ ਕਰਨ 'ਤੇ 2 ਨੌਜਵਾਨਾਂ ਨੇ ਕੈਥਲ 'ਚ ਇੱਕ ਸਿੱਖ ਨੌਜਵਾਨ ਨੂੰ ਇਟਾਂ ਨਾਲ ਕੁੱਟਿਆ
ਸਿੱਖ ਸੰਗਤ ਵਿੱਚ ਰੋਸ, 13 ਜੂਨ ਨੂੰ ਗੁਰਦੁਆਰਾ ਨੀਮ ਸਾਹਿਬ ਕੈਥਲ ਵਿਖੇ ਇਲਾਕੇ ਦੇ ਸਿੱਖ ਸੰਗਤਾਂ ਦਾ ਇਕੱਠ ਬੁਲਾਇਆ ਗਿਆ
Kangana Ranaut: ਖੁਦ ਨੂੰ ਕੰਮ ’ਚ ਝੋਕ ਦੇਣ ਦੀ ਆਦਤ ਸਾਡੇ ਲਈ ਆਮ ਹੋਣੀ ਚਾਹੀਦੀ ਹੈ: ਕੰਗਨਾ ਰਣੌਤ
Kangana Ranaut: ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ’ਚ ਆਪਣਾ ਵਿਚਾਰ ਸਾਂਝਾ ਕੀਤਾ
Delhi News : ਕੌਣ ਹੋਵੇਗਾ ਲੋਕ ਸਭਾ ਦਾ ਸਪੀਕਰ ? ਓਮ ਬਿਰਲਾ ਕੀ ਕਰੇਗਾ ਬਲਰਾਮ ਜਾਖੜ ਦੀ ਬਰਾਬਰੀ
Delhi News : ਟੀਡੀਪੀ ਅਤੇ ਜੇਡੀਯੂ ਚੋਣਾਂ ’ਚ ਕਿੰਗਮੇਕਰ ਦੇ ਰੂਪ ’ਚ ਉਭਰੀ, ਇਸ ਲਈ ਲੋਕ ਸਭਾ ਪ੍ਰਧਾਨ ਦੀ ਕੁਰਸੀ ’ਤੇ ਵੀ ਉਨ੍ਹਾਂ ਦੀ ਵੀ ਹੈ ਨਜ਼ਰ
UP News : ਨਸ਼ੇ 'ਚ ਧੁੱਤ ਬਰਾਤੀਆਂ ਨੇ ਮੰਗੀ ਬਾਈਕ, ਕੁੱਟਮਾਰ ਤੋਂ ਬਾਅਦ ਬਿਨ੍ਹਾਂ ਦੁਲਹਨ ਤੋਂ ਵਾਪਸ ਪਰਤੀ ਬਰਾਤ
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਲਾੜੀ ਦੇ ਦੋ ਭਰਾ ਅਤੇ ਪਿਤਾ ਜ਼ਖਮੀ ਹੋ ਗਏ
Delhi News : ਹਰਿਆਣਾ ਸਰਕਾਰ ਦੇ ਝੂਠ ਦਾ ਹੋਇਆ ਪਰਦਾਫਾਸ਼
Delhi News : ਰਾਜਧਾਨੀ ’ਚ ਪਾਣੀ ਸੰਕਟ ਕਾਰਨ ਦਿੱਲੀ ਸਰਕਾਰ ਫਿਰ ਜਾਵੇਗੀ ਸੁਪਰੀਮ ਕੋਰਟ
ਫਲਾਈਟ 'ਚ ਬੰਬ ਦੀ ਧਮਕੀ ਦੇਣ ਵਾਲਾ ਨਿਕਲਿਆ 13 ਸਾਲ ਦਾ ਬੱਚਾ, ਵਜ੍ਹਾ ਜਾਣਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼
ਉਹ ਜਾਣਨਾ ਚਾਹੁੰਦਾ ਸੀ ਕਿ ਕੀ ਪੁਲਿਸ ਉਸਦੀ ਮੇਲ ਟਰੇਸ ਕਰ ਸਕੇਗੀ ਜਾਂ ਨਹੀਂ? ਉਸ ਨੇ ਇਹ ਧਮਕੀ ਸਿਰਫ਼ ਮਜ਼ਾਕ ਲਈ ਦਿੱਤੀ ਸੀ।
College Admission 2024 News: ਹੁਣ ਕਾਲਜ ਵਿਚ ਸਾਲ 'ਚ ਦੋ ਵਾਰ ਹੋਵੇਗਾ ਦਾਖਲਾ; UGC ਨੇ ਦਿਤੀ ਮਨਜ਼ੂਰੀ
2024-25 ਦੇ ਅਕਾਦਮਿਕ ਸੈਸ਼ਨ ਤੋਂ ਲਾਗੂ ਹੋਵੇਗਾ ਇਹ ਨਿਯਮ
ਗੁਰੂ ਅਰਜਨ ਦੇਵ ਜੀ ਬਾਰੇ ਵਿਵਾਦਮਈ ਬਿਆਨ ਲਈ ਕੁਰੂਕਸ਼ੇਤਰ SKAU ਦੇ ਵੀ.ਸੀ. ਦੀ ਸਖ਼ਤ ਨਿਖੇਧੀ
ਪੰਜਵੇਂ ਸਿੱਖ ਗੁਰੂ ਦੀ ਕੁਰਬਾਨੀ ਨੂੰ ਸਨਾਤਮ ਹਿੰਦੂ ਧਰਮ ਲਈ ਦਿਤੀ ਕੁਰਬਾਨੀ ਦਸਿਆ, ਸਿੱਖ ਆਗੂਆਂ ਨੇ ਕੀਤਾ ਵਿਰੋਧ
Vaishno Devi : ਜੰਮੂ-ਵੈਸ਼ਨੋ ਦੇਵੀ ਹੈਲੀਕਾਪਟਰ ਦੀ ਸੇਵਾ 18 ਤੋਂ ਹੋਵੇਗੀ ਸ਼ੁਰੂ
Vaishno Devi : ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਦੀ ਅਧਿਕਾਰਤ ਵੈੱਬਸਾਈਟ 'ਤੇ ਕੀਤੀ ਜਾ ਸਕਦੀ ਬੁਕਿੰਗ