ਰਾਸ਼ਟਰੀ
Ladakh Accident News : ਲੇਹ 'ਚ 200 ਮੀਟਰ ਡੂੰਘੀ ਖਾਈ 'ਚ ਡਿੱਗੀ ਬੱਸ, 6 ਦੀ ਮੌਤ, 22 ਤੋਂ ਵੱਧ ਜ਼ਖਮੀ
ਲੇਹ ਤੋਂ ਪੂਰਬੀ ਲੱਦਾਖ ਜਾ ਰਹੀ ਸੀ ਯਾਤਰੀਆਂ ਨਾਲ ਭਰੀ ਬੱਸ
Assam: ਇੱਥੇ ਕੋਈ ਕਾਜ਼ੀ ਨਹੀਂ, ਸਰਕਾਰ ਕਰੇਗੀ ਮੁਸਲਿਮ ਵਿਆਹ ਰਜਿਸਟਰ, ਜਾਣੋ ਬਿੱਲ ਦੀਆਂ ਸਾਰੀਆਂ ਵਿਵਸਥਾਵਾਂ
ਹੁਣ ਕਾਜ਼ੀ ਲੋਕ ਮੁਸਲਿਮ ਵਿਆਹ ਰਜਿਸਟਰ ਨਹੀਂ ਕਰਵਾ ਸਕਣਗੇ।
Assembly elections: ਜੰਮੂ-ਕਸ਼ਮੀਰ ਚੋਣਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
Kolkata rape-murder case: ਦਿੱਲੀ ਏਮਜ਼ ਦੇ ਜੂਨੀਅਰ ਡਾਕਟਰਾਂ ਨੇ ਹੜਤਾਲ ਕੀਤੀ ਖ਼ਤਮ, ਕਹੀ ਇਹ ਵੱਡੀ ਗੱਲ
11 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਦਿੱਲੀ ਏਮਜ਼ ਦੇ ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ ਆਪਣੀ ਹੜਤਾਲ ਖਤਮ ਕਰ ਦਿੱਤੀ।
Jammu & Kashmir Polls : ਜੰਮੂ-ਕਸ਼ਮੀਰ 'ਚ ਇਕੱਠੇ ਚੋਣ ਲੜਨਗੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ,Farooq Abdullah ਨੇ ਗਠਜੋੜ ਦਾ ਕੀਤਾ ਐਲਾਨ
ਫਾਰੂਕ ਅਬਦੁੱਲਾ ਨੇ ਕਿਹਾ- ਬਾਅਦ 'ਚ ਤੈਅ ਹੋਵੇਗਾ ਸੀਟ ਵੰਡ ਦਾ ਫਾਰਮੂਲਾ
Delhi News : MSP ਗਾਰੰਟੀ ਨੂੰ ਲੈ ਕੇ ਸਿਆਸੀ ਟਕਰਾਅ, ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਹੋਈ ਮੀਟਿੰਗ
Delhi News : ਜਿਸ 'ਚ ਕਈ ਸੂਬਿਆਂ ਦੇ ਕਿਸਾਨਾਂ ਨੇ ਲਿਆ ਹਿੱਸਾ
Noida News : ਪੋਸਟ ਮਾਰਟਮ ਹਾਊਸ 'ਚ ਹੋ ਰਿਹਾ ਸੀ ਗਲਤ ਕੰਮ, ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਨਜ਼ਰ ਆਇਆ ਸਵੀਪਰ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੋਸਟਮਾਰਟਮ ਹਾਊਸ ਦੀ ਸੁਰੱਖਿਆ 'ਤੇ ਉੱਠ ਰਹੇ ਹਨ ਸਵਾਲ
Jharkhand News: ATS ਦੀ ਵੱਡੀ ਕਾਰਵਾਈ, ਅਲਕਾਇਦਾ ਦੇ 14 ਅੱਤਵਾਦੀ ਗ੍ਰਿਫ਼ਤਾਰ
Jharkhand News: ਅਤਿਵਾਦੀ ਮਾਡਿਊਲ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਸਿਖਲਾਈ ਦਿਤੀ ਜਾ ਰਹੀ ਸੀ।
Kolkata Doctor Case : 'ਕਿਸੇ ਨੇ ਆਪਣੀ ਜਾਨ ਗੁਆ ਦਿੱਤੀ, ਘੱਟੋ ਘੱਟ ਤੁਸੀਂ ਹੱਸੋ ਨਾ', ਐਸਜੀ ਤੁਸ਼ਾਰ ਮਹਿਤਾ ਨੇ ਕਪਿਲ ਸਿੱਬਲ ਨੂੰ ਝਿੜਕਿਆ
ਸੁਪਰੀਮ ਕੋਰਟ ਵਿੱਚ ਕੇਸ ਦੀ ਮੌਜੂਦਾ ਸਥਿਤੀ ਰਿਪੋਰਟ ਪੇਸ਼ ਕੀਤੀ।
Kolkata rape murder case: ਕੋਲਕਾਤਾ ਮਾਮਲੇ ਬਾਰੇ ਪੋਸਟ ਕਰਨ ਤੋਂ ਬਾਅਦ ਮਿਮੀ ਚੱਕਰਵਰਤੀ ਨੂੰ ਰੇਪ ਦੀ ਮਿਲੀ ਧਮਕੀ
ਬਲਾਤਕਾਰ ਦੀਆਂ ਧਮਕੀਆਂ ਅਤੇ ਅਸ਼ਲੀਲ ਸੰਦੇਸ਼ ਮਿਲ ਰਹੇ ਹਨ।