ਰਾਸ਼ਟਰੀ
Arvind Kejriwal : ਕੇਜਰੀਵਾਲ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਖ਼ਿਲਾਫ਼ ਇੰਡੀਆ ਗੱਠਜੋੜ ਨੇ ਜੰਤਰ-ਮੰਤਰ ਵਿਖੇ ਕੀਤਾ ਪ੍ਰਦਰਸ਼ਨ
ਜੇਲ੍ਹ 'ਚ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ, ਐਨਡੀਏ ਸਾਂਸਦ ਦੇ ਝੂਠੇ ਬਿਆਨ 'ਤੇ ਈਡੀ ਨੇ ਸਾਜ਼ਿਸ਼ ਦੇ ਤਹਿਤ ਗ੍ਰਿਫ਼ਤਾਰ ਕੀਤਾ - ਸੁਨੀਤਾ ਕੇਜਰੀਵਾਲ
Economic Survey : ਚੀਨੀ ਨਿਵੇਸ਼ ਬਾਰੇ ਸਰਕਾਰ ਦੇ ਰੁਖ 'ਚ ਕੋਈ ਬਦਲਾਅ ਨਹੀਂ, ਆਰਥਿਕ ਸਰਵੇਖਣ ਇਕ ਆਜ਼ਾਦ ਰਿਪੋਰਟ ਹੈ : ਪੀਯੂਸ਼ ਗੋਇਲ
ਆਰਥਕ ਸਰਵੇਖਣ ’ਚ ਪ੍ਰਗਟ ਕੀਤੇ ਗਏ ਵਿਚਾਰ ਸਰਕਾਰ ਦੇ ਨਜ਼ਰੀਏ ਦੀ ਨੁਮਾਇੰਦਗੀ ਨਹੀਂ ਕਰਦੇ
Delhi News : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ CBI ਵਲੋਂ ਪੇਸ਼ ਸਪਲੀਮੈਂਟਰੀ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ
Delhi News : ਰਾਊਜ਼ ਐਵੇਨਿਊ ਅਦਾਲਤ ਨੇ CBI ਦੀ ਅੰਤਮ ਚਾਰਜਸ਼ੀਟ ’ਤੇ ਵਿਚਾਰ ਲਈ 12 ਅਗਸਤ ਦੀ ਤਰੀਕ ਤੈਅ ਕੀਤੀ
Supreme Court : ਸੂਬਿਆਂ ਦੀਆਂ ਬਾਰ ਕੌਂਸਲਾਂ ਵਕੀਲਾਂ ਦੀ ਰਜਿਸਟ੍ਰੇਸ਼ਨ ਲਈ ਜ਼ਿਆਦਾ ਫੀਸ ਨਹੀਂ ਲੈ ਸਕਦੀਆਂ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੂਬਿਆਂ ਦੀ ਬਾਰ ਕੌਂਸਲਾਂ ਨੂੰ ਵਕੀਲਾਂ ਦੀ ਰਜਿਸਟ੍ਰੇਸ਼ਨ ਫੀਸ ਨੂੰ ਲੈ ਕੇ ਸੁਣਾਇਆ ਅਹਿਮ ਫੈਸਲਾ
UP News : ਯੂਪੀ ਦੇ ਏਟਾ ਦੇ ਇੱਕ ਸਕੂਲ ’ਚ ਪ੍ਰਾਰਥਨਾ ਮਗਰੋਂ 12 ਬੱਚੇ ਹੋਏ ਬੇਹੋਸ਼ , ਹਸਪਤਾਲ ’ਚ ਭਰਤੀ
ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ 2 ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕਰਨ ਦਾ ਆਰੋਪ
UP News : ਗਰੀਬੀ 'ਚ ਪਤੀ ਨੂੰ ਛੱਡ ਕੇ ਚਲੀ ਗਈ , ਜਦੋਂ 22 ਸਾਲਾਂ ਪਤੀ ਹੋ ਗਿਆ ਅਮੀਰ ਤਾਂ ਵਾਪਸ ਆਈ ਪਤਨੀ
ਪਤੀ ਕੋਲ ਪੈਸੇ ਆਉਂਦੇ ਹੀ ਪਤਨੀ ਦੀ ਨੀਅਤ ਬਦਲ ਗਈ
Mumbai News : ਸਲਮਾਨ ਖਾਨ Bone Marrow ਦਾਨ ਕਰਨ ਵਾਲੇ ਬਣੇ ਪਹਿਲੇ ਭਾਰਤੀ
Mumbai News : 10 ਸਾਲ ਦੀ ਮਾਸੂਮ ਬੱਚੀ ਪੂਜਾ ਬੱਚੀ ਦੀ ਬਚਾਈ ਜਾਨ
ਜੇਲ੍ਹ ’ਚ ਟੀ.ਵੀ. ਇੰਟਰਵਿਊ ਮਾਮਲਾ : ਐਸ.ਆਈ.ਟੀ. ਗਠਨ, ਐਫ.ਆਈ.ਆਰ. ਵਿਰੁਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ਖ਼ਾਰਜ
ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਜਾਂਚ ਦਾ ਵਿਸ਼ਾ ਹੈ। ਤੁਹਾਡੇ ਵਿਰੁਧ 73 ਕੇਸ ਦਰਜ ਹਨ : ਸੁਪਰੀਮ ਕੋਰਟ