ਰਾਸ਼ਟਰੀ
ਲੋਕ ਸਭਾ ਚੋਣਾਂ ’ਚ 8,360 ਉਮੀਦਵਾਰ, 1996 ਤੋਂ ਲੈ ਕੇ ਹੁਣ ਤਕ ਜ਼ਿਆਦਾਤਰ ਉਮੀਦਵਾਰ ਨੇ ਮੈਦਾਨ ’ਚ
1996 ’ਚ ਰੀਕਾਰਡ 13,952 ਉਮੀਦਵਾਰ ਚੋਣ ਮੈਦਾਨ ’ਚ ਸਨ
ਹਾਈ ਕੋਰਟ ਨੇ ਬੰਗਾਲ ’ਚ ਕਈ ਵਰਗਾਂ ਦਾ ਓ.ਬੀ.ਸੀ. ਦਰਜਾ ਰੱਦ ਕੀਤਾ
ਹੁਣ ਤਕ ਲਾਭਪਾਤਰੀ ਪ੍ਰਭਾਵਤ ਨਹੀਂ ਹੋਣਗੇ
Arvind Kejriwal : ਕੱਲ੍ਹ ਦਿੱਲੀ ਪੁਲਿਸ ਮੇਰੇ ਬੁੱਢੇ ਅਤੇ ਬਿਮਾਰ ਮਾਤਾ-ਪਿਤਾ ਤੋਂ ਪੁੱਛਗਿੱਛ ਕਰਨ ਲਈ ਆਵੇਗੀ : ਅਰਵਿੰਦ ਕੇਜਰੀਵਾਲ
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੁਲਿਸ ਕਿਸ ਮਾਮਲੇ 'ਚ ਉਸ ਤੋਂ ਪੁੱਛਗਿੱਛ ਕਰੇਗੀ।
Pune Accident : ਅਮਰੀਜ਼ਾਦੇ ਨੇ ਲਗਜ਼ਰੀ ਕਾਰ ਨਾਲ ਦਰੜੇ 2 ਵਿਅਕਤੀ
Pune Accident : 2.5 ਕਰੋੜ ਦੀ ਕਾਰ ਲਈ 1758 ਰੁਪਏ ਦੀ ਫੀਸ ਅਦਾ ਨਹੀਂ ਕੀਤੀ
ਮੈਂ ਮਾਲੀਵਾਲ ਕੁੱਟਮਾਰ ਮਾਮਲੇ ਦੀ ਨਿਰਪੱਖ ਜਾਂਚ ਅਤੇ ਨਿਆਂ ਚਾਹੁੰਦਾ ਹਾਂ ਕਿਉਂਕਿ ਘਟਨਾ ਦੇ ਦੋ ਸੰਸਕਰਨ ਹਨ: ਕੇਜਰੀਵਾਲ
ਕਿਹਾ, ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਦੀ ਟਿਪਣੀ ਪ੍ਰਕਿਰਿਆ ’ਚ ਰੁਕਾਵਟ ਪੈਦਾ ਕਰ ਸਕਦੀ ਹੈ
Bangladeshi Mp Murder : ਭਾਰਤ ’ਚ ਲਾਪਤਾ ਹੋਏ ਬੰਗਲਾਦੇਸ਼ੀ ਸੰਸਦ ਮੈਂਬਰ ਦਾ ਕੋਲਕਾਤਾ ’ਚ ਹੋਇਆ ਕਤਲ
Bangladesh MP Murder : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੰਸਦ ਮੈਂਬਰ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
Google Pixel 8: ਆਈਫੋਨ ਵਾਂਗ ਹੁਣ ਹੁਣ ਭਾਰਤ 'ਚ ਹੀ ਬਣਨਗੇ ਗੂਗਲ ਪਿਕਸਲ ਫੋਨ, ਜਾਣੋ ਕਿਸ ਕੰਪਨੀ ਨੂੰ ਮਿਲਿਆ ਪ੍ਰੋਜੈਕਟ ?
ਕੀ ਸਸਤੇ ਹੋ ਜਾਣਗੇ Pixel ਫੋਨ ?
ਹਰਿਆਣਾ ਸਰਕਾਰ ਨੇ ਦਿੱਲੀ ਨੂੰ ਯਮੁਨਾ ਦੇ ਪਾਣੀ ਦੀ ਸਪਲਾਈ ਜਾਣਬੁੱਝ ਕੇ ਰੋਕੀ - ਆਤਿਸ਼ੀ
ਆਤਿਸ਼ੀ ਨੇ ਕਿਹਾ ਕਿ ਜੇ ਸਰਕਾਰ ਨੇ ਇਸ 'ਤੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੁਪਰੀਮ ਕੋਰਟ ਜਾਣਗੇ
Pune Car Accident : ਪੁਣੇ ਕਾਰ ਹਾਦਸੇ ਮਾਮਲੇ 'ਚ ਅਦਾਲਤ ਨੇ ਨਾਬਾਲਗ ਆਰੋਪੀ ਮੁੰਡੇ ਦੇ ਪਿਤਾ ਨੂੰ 24 ਮਈ ਤੱਕ ਪੁਲਿਸ ਹਿਰਾਸਤ 'ਚ ਭੇਜਿਆ
ਇਸ ਦੇ ਨਾਲ ਹੀ ਅਦਾਲਤ ਨੇ ਬਾਰ ਦੇ ਮਾਲਕਾਂ ਜਿਤੇਸ਼ ਸ਼ੇਵਨੀ ਅਤੇ ਜਯੇਸ਼ ਬੋਨਕਰ ਨੂੰ ਵੀ 2 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ
Dividend To Govt: 2023-24 ਲਈ ਸਰਕਾਰ ਨੂੰ 2.11 ਲੱਖ ਕਰੋੜ ਰੁਪਏ ਦਾ ਲਾਭਅੰਸ਼ (Dividend) ਦੇਵੇਗਾ RBI
ਵਿੱਤੀ ਸਾਲ 2022-23 ਲਈ ਆਰਬੀਆਈ ਨੇ ਸਰਕਾਰ ਨੂੰ 87,416 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਸੀ।