ਰਾਸ਼ਟਰੀ
RSS ਨੇ ਭਾਜਪਾ ਨੂੰ ਵਿਖਾਇਆ ਸ਼ੀਸ਼ਾ; ਕਿਹਾ, ‘ਨੇਤਾ ਬੱਸ ‘ਮੋਦੀ-ਮੋਦੀ’ ਕਰਦੇ ਰਹਿ ਗਏ ਤੇ ਆਮ ਜਨਤਾ ਨੂੰ ਅੱਖੋਂ-ਪਰੋਖੇ ਕਰ ਦਿਤਾ’
ਤਾਜ਼ਾ ਅੰਕ ’ਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨੇਤਾ ਤੇ ਪਾਰਟੀ ਕਾਰਕੁੰਨ ਬੱਸ ‘ਮੋਦੀ-ਮੋਦੀ’ ਕਰਦੇ ਰਹਿ ਗਏ
NEET UG 2024 results: ਸੁਪਰੀਮ ਕੋਰਟ ਨੇ NEET ਕਾਊਂਸਲਿੰਗ 'ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ; NTA ਤੋਂ ਮੰਗਿਆ ਜਵਾਬ
ਕਿਹਾ, ‘ਬੇਨਿਯਮੀਆਂ ਨੇ ਪ੍ਰੀਖਿਆ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਈ ਹੈ, ਸਾਨੂੰ ਜਵਾਬ ਚਾਹੀਦਾ’
ਸਿੱਖਾਂ ਨੂੰ ਲੈ ਕੇ ਦਿੱਤੇ ਬਿਆਨ ਮਗਰੋਂ ਕਾਮਰਾਨ ਅਕਮਲ ਨੇ ਮੰਗੀ ਮੁਆਫ਼ੀ, ਭੱਜੀ ਦਾ ਵੀ ਫੁੱਟਿਆ ਕਾਮਰਾਨ 'ਤੇ ਗੁੱਸਾ
ਮੈਨੂੰ ਸੱਚਮੁੱਚ ਅਫ਼ਸੋਸ ਹੈ। ਮੈਂ ਮੁਆਫ਼ੀ ਮੰਗਦਾ ਹਾਂ। - ਕਾਮਰਾਨ ਅਕਮਲ
S Jaishankar News: ਚੀਨ-ਪਾਕਿਸਤਾਨ ਨਾਲ ਕਿਵੇਂ ਨਜਿੱਠੇਗਾ ਭਾਰਤ? ਜੈਸ਼ੰਕਰ ਨੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਦੱਸੀ ਯੋਜਨਾ
ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਨੀਤੀ ਦੇ ਮੋਰਚੇ 'ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ।
Agnipath scheme: ਭਾਰਤੀ ਫ਼ੌਜ ਦੇ ਸੁਝਾਵਾਂ ’ਤੇ ਅਗਨੀਪਥ ਯੋਜਨਾ ’ਚ ਹੋਣਗੇ ਕਈ ਸੁਧਾਰ!
ਅਗਨੀਵੀਰਾਂ ਦਾ ਕਾਰਜਕਾਲ 4 ਤੋਂ ਵਧ ਕੇ ਹੋ ਸਕਦਾ ਹੈ 8 ਸਾਲ
Amol Kale Death: ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਦੀ ਅਚਾਨਕ ਮੌਤ, ਭਾਰਤ-ਪਾਕਿ ਮੈਚ ਦੇਖਣ ਆਏ ਸੀ ਨਿਊਯਾਰਕ
ਅਮੋਲ ਕਾਲੇ ਨੂੰ ਸਾਲ 2022 ਵਿਚ ਐਮਸੀਏ ਦਾ ਪ੍ਰਧਾਨ ਚੁਣਿਆ ਗਿਆ ਸੀ
ਕੇਂਦਰੀ ਕੈਬਨਿਟ ’ਚ 9 ਮੈਂਬਰਾਂ ਦੀ ਥਾਂ ਅਜੇ ਵੀ ਖਾਲੀ
2019 ਤੋਂ 2024 ਤਕ ਮੋਦੀ ਦੀ ਪਿਛਲੀ ਸਰਕਾਰ ਦੇ ਕੈਬਨਿਟ ’ਚ ਸੱਭ ਤੋਂ ਵੱਧ 78 ਮੰਤਰੀ ਸਨ
ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਉਤਸੁਕ : ਮੋਦੀ
ਟਰੂਡੋ ਵਲੋਂ 6 ਜੂਨ ਨੂੰ ਵਧਾਈ ਦੇਣ ਮਗਰੋਂ ਪ੍ਰਧਾਨ ਮੰਤਰੀ ਨੇ ਅੱਜ ਕੀਤਾ ਉਨ੍ਹਾਂ ਦਾ ਧਨਵਾਦ
ਸ਼ਾਹਬਾਜ਼ ਸ਼ਰੀਫ ਨੇ ਮੋਦੀ ਨੂੰ ਦਿਤੀ ਵਧਾਈ, ਪ੍ਰਧਾਨ ਮੰਤਰੀ ਨੇ ਕਿਹਾ ‘ਧੰਨਵਾਦ’
ਹੁਣ ਤਕ ਲਗਭਗ 100 ਦੇਸ਼ਾਂ ਦੇ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀ ਜਿੱਤ ’ਤੇ ਮੋਦੀ ਨੂੰ ਵਧਾਈ ਦਿਤੀ ਹੈ
ਸਨਮਾਨਜਨਕ ਅੰਤਿਮ ਸੰਸਕਾਰ ਹੋਰ ਬੁਨਿਆਦੀ ਅਧਿਕਾਰਾਂ ਵਾਂਗ ਹੀ ਮਹੱਤਵਪੂਰਨ : ਹਾਈ ਕੋਰਟ
ਅਦਾਲਤ ਨੇ BMC ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁਛਿਆ ਕਿ ਕੀ ਲੋਕ ਦਫਨਾਉਣ ਲਈ ‘ਮੰਗਲ ਗ੍ਰਹਿ ’ਤੇ ਜਾਣ।’