ਰਾਸ਼ਟਰੀ
ਰਿਆਸੀ ਅਤਿਵਾਦੀ ਹਮਲਾ : ਅਤਿਵਾਦੀ ਸੰਗਠਨਾਂ ਨੇ ਲਈ ਜ਼ਿੰਮੇਵਾਰੀ, ਫਿਰ ਪਿੱਛੇ ਹਟੇ
ਹਮਲੇ ਦੀ ਵਿਆਪਕ ਨਿੰਦਾ ਦੇ ਮੱਦੇਨਜ਼ਰ ਸ਼ੱਕੀ ਸਮੂਹਾਂ ਨੇ ਤੁਰਤ ਅਪਣੇ ਬਿਆਨ ਵਾਪਸ ਲੈ ਲਏ ਅਤੇ ਇਸ ਦੀ ਬਜਾਏ ਸਰਕਾਰੀ ਏਜੰਸੀਆਂ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ
CM’s Swearing-In Ceremony: ਆਂਧਰਾ ਪ੍ਰਦੇਸ਼ ਅਤੇ ਉੜੀਸਾ 'ਚ 12 ਜੂਨ ਨੂੰ ਹੋਵੇਗਾ ਮੁੱਖ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵੀ ਇਨ੍ਹਾਂ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ
ਸਹੁੰ ਚੁੱਕ ਸਮਾਰੋਹ ਦੌਰਾਨ ਰਹੱਸਮਈ ਤੇਂਦੂਏ ਵਰਗਾ ਜਾਨਵਰ, ਦਿੱਲੀ ਪੁਲਿਸ ਨੇ ਦਿਤੀ ਸਫ਼ਾਈ
ਰਾਸ਼ਟਰਪਤੀ ਭਵਨ ਦੇ ਅੰਦਰ ਸਿਰਫ ਘਰੇਲੂ ਕੁੱਤੇ ਅਤੇ ਬਿੱਲੀਆਂ ਹੀ ਹਨ : ਦਿੱਲੀ ਪੁਲਿਸ ਦੇ ਅਧਿਕਾਰੀ
ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹੈ ਮਨੀਪੁਰ, ਹਿੰਸਾ ਨੂੰ ਰੋਕਿਆ ਜਾਣਾ ਚਾਹੀਦੈ : RSS ਮੁਖੀ ਮੋਹਨ ਭਾਗਵਤ
ਕਿਹਾ, ਸਾਰੇ ਧਰਮਾਂ ਦਾ ਮਾਣ ਕੀਤਾ ਜਾਣਾ ਚਾਹੀਦੈ
Trending News : ਜੈਮਾਲਾ ਦੌਰਾਨ ਲਾੜਾ ਨਹੀਂ ਗਿਣ ਸਕਿਆ ਨੋਟ , ਲਾੜੀ ਨੇ ਤੋੜਿਆ ਵਿਆਹ, ਬੇਰੰਗ ਪਰਤੀ ਬਰਾਤ
ਦੱਸਿਆ ਜਾ ਰਿਹਾ ਹੈ ਕਿ ਵਿਆਹ ਦੌਰਾਨ ਲਾੜਾ ਨੋਟ ਨਹੀਂ ਗਿਣ ਸਕਿਆ, ਜਿਸ ਕਾਰਨ ਲਾੜੀ ਨੂੰ ਉਸ 'ਤੇ ਸ਼ੱਕ ਹੋ ਗਿਆ
Modi government News: ਮੋਦੀ ਸਰਕਾਰ 'ਚ ਮੰਤਰੀਆਂ 'ਚ ਵੰਡੇ ਗਏ ਵਿਭਾਗ, ਕਿਸ ਨੇਤਾ ਨੂੰ ਮਿਲਿਆ ਕਿਹੜਾ ਮੰਤਰਾਲਾ? ਪੂਰੀ ਸੂਚੀ ਵੇਖੋ
Modi government News: ਤਾਜ਼ਾ ਜਾਣਕਾਰੀ ਮੁਤਾਬਕ ਨਿਤਿਨ ਗਡਕਰੀ ਨੂੰ ਸੜਕ ਅਤੇ ਟਰਾਂਸਪੋਰਟ ਮੰਤਰਾਲਾ ਦਿਤਾ
Himachal News : ਸਮਝੌਤੇ ਮੁਤਾਬਕ ਦਿੱਲੀ ਨੂੰ ਪਾਣੀ ਛੱਡੇਗਾ ਹਿਮਾਚਲ ਪ੍ਰਦੇਸ਼ : ਮੁੱਖ ਮੰਤਰੀ ਸੁਖਵਿੰਦਰ ਸੁੱਖੂ
ਤਿੰਨ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੀਟਾਂ ਆਜ਼ਾਦ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਨ ਖਾਲੀ ਹੋਈਆਂ
PM Modi Cabinet Meeting: ਮੋਦੀ ਕੈਬਨਿਟ ਦਾ ਪਹਿਲਾ ਫੈਸਲਾ, ਬਣਾਏ ਜਾਣਗੇ 3 ਕਰੋੜ ਨਵੇਂ ਘਰ
PM Modi Cabinet Meeting: PM ਆਵਾਸ ਯੋਜਨਾ ਤਹਿਤ ਹੋਵੇਗਾ ਨਿਰਮਾਣ
Supreme Court : 'ਸਾਨੂੰ ਹਲਕੇ 'ਚ ਨਾ ਲਓ...' ਸੁਪਰੀਮ ਕੋਰਟ ਨੇ ਦਿੱਲੀ ਜਲ ਸੰਕਟ ਪਟੀਸ਼ਨ 'ਤੇ ਕੇਜਰੀਵਾਲ ਸਰਕਾਰ ਨੂੰ ਲਗਾਈ ਫਟਕਾਰ
Supreme Court: 12 ਜੂਨ ਤੱਕ ਸੁਣਵਾਈ ਕੀਤੀ ਮੁਲਤਵੀ
Supreme Court : ਸੁਪਰੀਮ ਕੋਰਟ ਨੇ ਭਾਰਤ 'ਚ ਸ਼ਰਣ ਮੰਗਣ ਵਾਲੇ ਅਮਰੀਕੀ ਨਾਗਰਿਕ ਦੀ ਪਟੀਸ਼ਨ ਕੀਤੀ ਖਾਰਜ
ਪਟੀਸ਼ਨਕਰਤਾ ਨੇ ਆਸ਼ੰਕਾ ਜਤਾਈ ਹੈ ਕਿ ਜੇ ਉਹ ਭਾਰਤ ਛੱਡਦਾ ਤਾਂ ਉਸ ਨੂੰ ਜੇਲ੍ਹ ਹੋ ਸਕਦੀ ਹੈ ਜਾਂ ਉਸਦੀ ਹੱਤਿਆ ਹੋ ਸਕਦੀ ਹੈ