ਰਾਸ਼ਟਰੀ
NDA Meeting : ਦਿੱਲੀ 'ਚ ਪ੍ਰਧਾਨ ਮੰਤਰੀ ਨਿਵਾਸ 'ਤੇ NDA ਦੀ ਬੈਠਕ ਸ਼ੁਰੂ, ਨਿਤੀਸ਼ ਕੁਮਾਰ, ਚੰਦਰਬਾਬੂ ਨਾਇਡੂ ਸਮੇਤ ਇਹ ਨੇਤਾ ਮੌਜੂਦ
ਐਨਡੀਏ ਦਾ ਵਫ਼ਦ ਅੱਜ ਸ਼ਾਮ ਤੱਕ ਰਾਸ਼ਟਰਪਤੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੈ
NDA Meeting: ਪ੍ਰਧਾਨ ਮੰਤਰੀ ਨਿਵਾਸ 'ਤੇ ਮੀਟਿੰਗ ਸ਼ੁਰੂ, ਨਿਤੀਸ਼, ਨਾਇਡੂ ਅਤੇ ਚਿਰਾਗ ਮੌਜੂਦ
NDA Meeting: ਗਠਜੋੜ ਦੀਆਂ ਸਾਰੀਆਂ ਪਾਰਟੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੀਆਂ।
liquor scam case : ਸ਼ਰਾਬ ਘੁਟਾਲਾ ਮਾਮਲਾ ’ਚ ਰੂਜ਼ ਐਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਕੀਤੀ ਰੱਦ
liquor scam case : ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਵਧਾਉਣ ਦੀ ਕੀਤੀ ਸੀ ਮੰਗ, ਫਿਲਹਾਲ ਰਹਿਣਗੇ ਤਿਹਾੜ ਜੇਲ੍ਹ
Devendra Fadnavis resign : ਮਹਾਰਾਸ਼ਟਰ ਦੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਨੇ ਅਸਤੀਫ਼ੇ ਦੀ ਕੀਤੀ ਪੇਸ਼ਕਸ਼
ਕਿਹਾ -'ਮੈਂ ਮਹਾਰਾਸ਼ਟਰ 'ਚ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ'
Amritpal News : ਖਡੂਰ ਸਾਹਿਬ ਦੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ’ਚ ਅੰਮ੍ਰਿਤਪਾਲ ਨੂੰ ਮਿਲਣ ਪਹੁੰਚੀ ਉਨ੍ਹਾਂ ਦੀ ਪਤਨੀ
Amritpal News : ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ਪਹੁੰਚ ਕੇ ਸਾਰੇ ਬੰਦੀ ਸਿੱਖਾਂ ਨਾਲ ਕੀਤੀ ਮੁਲਾਕਾਤ
PM Narendra Modi: PM ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਅਸਤੀਫਾ, ਹੁਣ ਕੌਣ ਹੋਵੇਗਾ ਅਗਲਾ PM?
PM Narendra Modi: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਤੀਫਾ ਕੀਤਾ ਮਨਜ਼ੂਰ
PM Modi : 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ PM ਮੋਦੀ : ਸੂਤਰ
ਰਾਸ਼ਟਰਪਤੀ ਭਵਨ ਪਹੁੰਚੇ PM ਨਰਿੰਦਰ ਮੋਦੀ , ਸੌਂਪ ਸਕਦੇ ਹਨ ਰਾਸ਼ਟਰਪਤੀ ਨੂੰ ਅਸਤੀਫਾ
Naveen Patnaik Resigns: ਓਡੀਸ਼ਾ ਦੇ CM ਨਵੀਨ ਪਟਨਾਇਕ ਨੇ ਦਿੱਤਾ ਅਸਤੀਫਾ, ਹੁਣ ਬਣੇਗੀ BJP ਦੀ ਸਰਕਾਰ
Naveen Patnaik Resigns: ਓਡੀਸ਼ਾ 'ਚ ਬੀਜੇਡੀ ਦਾ 24 ਸਾਲ ਦਾ ਸ਼ਾਸਨ ਵੀ ਖਤਮ ਹੋ ਗਿਆ। ਹੁਣ ਸੂਬੇ 'ਚ ਭਾਜਪਾ ਦੀ ਸਰਕਾਰ ਬਣੇਗੀ।
Nitish Kumar : 'ਸਰਕਾਰ ਤਾਂ ਬਣੇਗੀ ਹੀ', ਦਿੱਲੀ ਪਹੁੰਚਦੇ ਹੀ ਨਿਤੀਸ਼ ਕੁਮਾਰ ਦਾ ਵੱਡਾ ਬਿਆਨ
ਤੇਜਸਵੀ ਯਾਦਵ ਨੇ ਵੀ ਦਿੱਲੀ ਪਹੁੰਚਦੇ ਵੱਡਾ ਬਿਆਨ ਦਿੱਤਾ ,ਕਿਹਾ - 'ਸਬਰ ਰੱਖੋ, ਦੇਖਦੇ ਜਾਓ ਕੀ ਹੁੰਦਾ'
Delhi News : ਲਾਜਪਤ ਨਗਰ ਦੇ ਆਈ-7 ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ
ਅੱਗ ਇੰਨੀ ਭਿਆਨਕ ਸੀ ਕਿ ਇਮਾਰਤ 'ਚੋਂ ਕਾਲੇ ਧੂੰਏਂ ਦਾ ਗੁਬਾਰ ਨਿਕਲਦਾ ਦੇਖਿਆ ਗਿਆ