ਰਾਸ਼ਟਰੀ
Assam Rape Case: ਮੁੱਖ ਮੁਲਜ਼ਮ ਨੂੰ ਪਿੰਡ ਦੇ ਕਬਰਿਸਤਾਨ ’ਚ ਵੀ ਥਾਂ ਨਾ ਮਿਲੀ
Assam Rape Case: ਪਿੰਡ ਵਾਸੀ ਜਨਾਜ਼ੇ ’ਚ ਸ਼ਾਮਲ ਨਹੀਂ ਹੋਣਗੇ, ਛੱਪੜ ’ਚ ਡੁੱਬਣ ਨਾਲ ਹੋਈ ਮੌਤ
ਨੇਪਾਲ ਸੜਕ ਹਾਦਸੇ ’ਚ ਮਾਰੇ ਗਏ 25 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ਼ ਮਹਾਰਾਸ਼ਟਰ ਪਹੁੰਚਿਆ
ਪ੍ਰਧਾਨ ਮੰਤਰੀ ਨੇ ਨੇਪਾਲ ਸੜਕ ਹਾਦਸੇ ਦੇ ਪੀੜਤਾਂ ਦੇ ਪਰਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ
ਯੂਨੀਫਾਈਡ ਪੈਨਸ਼ਨ ਸਕੀਮ ਦੇ ਐਲਾਨ ਤੋਂ ਬਾਅਦ PM ਮੋਦੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੀਐਮ ਮੋਦੀ ਨੇ ਇਸ ਨੂੰ ਰਾਸ਼ਟਰੀ ਵਿਕਾਸ ਲਈ ਮਹੱਤਵਪੂਰਨ ਫੈਸਲਾ ਦੱਸਿਆ।
Unified Pension Scheme: ਤਨਖ਼ਾਹ ਦਾ 50 ਫੀਸਦ ਹਿੱਸਾ ਪੈਨਸ਼ਨ, 2024 ਵਿੱਚ ਸੇਵਾਮੁਕਤ ਹੋਏ ਤਾਂ ਵੀ ਮਿਲੇਗਾ ਫਾਇਦਾ
ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਔਸਤ ਮੂਲ ਤਨਖਾਹ ਦਾ 50 ਫੀਸਦੀ ਮਿਲੇਗਾ।
Unified Pension Scheme: ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਦਿੱਤੀ ਮਨਜ਼ੂਰੀ, 23 ਲੱਖ ਕੇਂਦਰੀ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ
1 ਅਪ੍ਰੈਲ 2025 ਤੋਂ ਸਕੀਮ ਹੋਵੇਗੀ ਲਾਗੂ
Delhi News : ਆਤਿਸ਼ੀ ਨੇ ਮੁੱਖ ਮੰਤਰੀ ਕੇਜਰੀਵਾਲ ਮਾਮਲੇ 'ਚ ਸੀ.ਬੀ.ਆਈ. ’ਤੇ ਲਗਾਏ ਆਰੋਪ
Delhi News : ਆਤਿਸ਼ੀ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਅਦਾਲਤ ਵਿਚ ਝੂਠ ਬੋਲਿਆ ਹੈ।
Jammu Kashmir PDP Manifesto : PDP ਨੇ ਜਾਰੀ ਕੀਤਾ ਮੈਨੀਫੈਸਟੋ, ਮਹਿਬੂਬਾ ਮੁਫਤੀ ਦਾ ਵਾਅਦਾ-ਬਿਜਲੀ ਮਿਲੇਗੀ ਮੁਫਤ,12 ਸਿਲੰਡਰ ਮਿਲਣਗੇ
Jammu Kashmir PDP Manifesto : ਮਹਿਬੂਬਾ ਨੇ ਚੋਣਾਂ ਨੂੰ ਲੈ ਕੇ ਰਣਨੀਤੀ ਸਪੱਸ਼ਟ ਕੀਤੀ
Police Recruitment Exam: ਪੇਪਰ ਲੀਕ ਕਰਵਾਉਣ ਦੇ ਨਾਂਅ 'ਤੇ ਠੱਗੀ ਕਰਨ ਵਾਲਾ ਗ੍ਰਿਫ਼ਤਾਰ
ਟੈਲੀਗ੍ਰਾਮ ਉੱਤੇ ਖੇਡੀ ਸੀ ਪੇਪਰ ਲੀਕ ਕਰਵਾਉਣ ਦੀ ਗੇਮ
Jammu and Kashmir: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਢੇਰ
ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ।
Rajnath Singh News: ਰਾਜਨਾਥ ਸਿੰਘ ਨੇ ‘ਮਹੱਤਵਪੂਰਨ’ ਰਣਨੀਤਕ ਮੁੱਦਿਆਂ ’ਤੇ ਚਰਚਾ ਲਈ ਅਮਰੀਕੀ ਐਨ.ਐਸ.ਏ. ਜੈਕ ਸੁਲੀਵਾਨ ਨਾਲ ਮੁਲਾਕਾਤ ਕੀਤੀ
Rajnath Singh News: ਭਾਰਤ ਅਤੇ ਅਮਰੀਕਾ ਦੇ ਆਪਸੀ ਹਿੱਤਾਂ ਦੇ ‘ਮਹੱਤਵਪੂਰਨ’ ਰਣਨੀਤਕ ਮਾਮਲਿਆਂ ’ਤੇ ਅਪਣਾ ਨਜ਼ਰੀਆ ਸਾਂਝਾ ਕੀਤਾ।