ਰਾਸ਼ਟਰੀ
Income Tax Raids Agra: ਆਗਰਾ 'ਚ 3 ਜੁੱਤਾ ਕਾਰੋਬਾਰੀਆਂ ਦੇ ਘਰੋਂ ਮਿਲੇ 60 ਕਰੋੜ, ਨੋਟ ਗਿਣਦੇ ਥੱਕੇ ਅਧਿਕਾਰੀ
ਨੋਟਾਂ ਦੇ ਬੰਡਲ ਬਿਸਤਰਿਆਂ, ਗੱਦਿਆਂ ਅਤੇ ਅਲਮਾਰੀਆਂ ਵਿਚ ਭਰੇ ਹੋਏ ਸਨ
Air India Express ਜਹਾਜ਼ ਦੇ ਇੰਜਣ 'ਚ ਲੱਗੀ ਅੱਗ, ਕੋਚੀ ਜਾਣ ਵਾਲੇ ਜਹਾਜ਼ ਹੀ ਹੋਈ ਐਮਰਜੈਂਸੀ ਲੈਂਡਿੰਗ
ਬੈਂਗਲੁਰੂ ਪਰਤਿਆ, ਸਾਰੇ 179 ਯਾਤਰੀ ਸੁਰੱਖਿਅਤ
Cambodian News: ਕੰਮ ਕਾਰ ਲਈ ਕੰਬੋਡੀਆ ਜਾਣ ਵਾਲੇ ਭਾਰਤੀਆਂ ਲਈ ਜਾਰੀ ਹੋਏ ਖ਼ਾਸ ਦਿਸ਼ਾ-ਨਿਰਦੇਸ਼
ਕਈ ਏਜੰਟ ਲੋਕਾਂ ਤੋਂ ਪੈਸੇ ਲੈ ਕੇ ਫਿਰ ਧੋਖਾਧੜੀ ਕਰਦੇ ਹਨ।
53 lakh Trees: ਭਾਰਤ ’ਚ 2018 ਤੋਂ 2022 ਦਰਮਿਆਨ ਵੱਡੀ ਖੇਤੀ ਵਾਲੀ ਜ਼ਮੀਨ ’ਤੇ 50 ਲੱਖ ਰੁੱਖ ਗਾਇਬ
ਖੇਤੀਬਾੜੀ ਜੰਗਲਾਤ ਪ੍ਰਣਾਲੀਆਂ ਨੂੰ ਝੋਨੇ ਦੇ ਖੇਤਾਂ ਵਲ ਮੋੜਿਆ ਜਾ ਰਿਹੈ : ਨਵੀਂ ਖੋਜ
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਸਮਾਪਤ, ਵੋਟਿੰਗ ਭਲਕੇ
ਉੱਤਰ ਪ੍ਰਦੇਸ਼ ’ਚ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਦਾਅ ’ਤੇ
ਕੇਜਰੀਵਾਲ ਨੇ ਭਾਜਪਾ ਨੂੰ ਗ੍ਰਿਫਤਾਰ ਕਰਨ ਦੀ ਚੁਨੌਤੀ ਦਿਤੀ, ਅੱਜ ‘ਆਪ’ ਆਗੂਆਂ ਸਮੇਤ ਭਾਜਪਾ ਦਫ਼ਤਰ ਜਾਣਗੇ
ਕਿਹਾ, ਪ੍ਰਧਾਨ ਮੰਤਰੀ ਜਿਸ ਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ, ਉਸ ਨੂੰ ਭੇਜ ਦੇਣ
ਮੋਦੀ ਦੀ ਧਾਕੜ ਸਰਕਾਰ ਨੇ ਧਾਰਾ 370 ਦੀ ਕੰਧ ਢਾਹੀ : ਪ੍ਰਧਾਨ ਮੰਤਰੀ ਮੋਦੀ
ਲੋਕ ਸਭਾ ਚੋਣਾਂ ਲਈ ਹਰਿਆਣਾ ’ਚ ਅਪਣੀ ਪਹਿਲੀ ਰੈਲੀ ’ਚ ਮੋਦੀ ਨੇ ਕਾਂਗਰਸ ਵਿਰੁਧ ਹਮਲਾ ਤੇਜ਼ ਕੀਤਾ
ਪੁਲਿਸ ਨੇ ਬਿਭਵ ਨੂੰ ਉਸੇ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਸੀ: ਆਤਿਸ਼ੀ
ਕਿਹਾ, ਇਹ ਭਾਜਪਾ ਦੀ ਸਾਜ਼ਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾ ਇਰਾਦਾ ਸਾਡੀ ਚੋਣ ਮੁਹਿੰਮ ’ਚ ਵਿਘਨ ਪਾਉਣਾ ਅਤੇ ਅਰਵਿੰਦ ਕੇਜਰੀਵਾਲ ਨੂੰ ਪਰੇਸ਼ਾਨ ਕਰਨਾ ਹੈ।
ਭਾਜਪਾ ਆਰ.ਐਸ.ਐਸ. ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ : ਊਧਵ ਠਾਕਰੇ
ਕਿਹਾ, ‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਦੇ ਨੌਕਰ ਵਾਂਗ ਵਿਵਹਾਰ ਕਰ ਰਹੇ ਚੋਣ ਕਮਿਸ਼ਨਰ ਨੂੰ ਹਟਾ ਦਿਤਾ ਜਾਵੇਗਾ
Arvind Kejriwal: ਭਲਕੇ 'ਆਪ' ਨੇਤਾਵਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ ਸੀਐਮ ਕੇਜਰੀਵਾਲ
ਕੇਜਰੀਵਾਲ ਨੇ 2 ਮਿੰਟ 33 ਸੈਕਿੰਡ ਦੀ ਵੀਡੀਓ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।