ਰਾਸ਼ਟਰੀ
ਮੰਗਲ ਗ੍ਰਹਿ ’ਤੇ ਮਿਲੇ ਤਿੰਨ ਖੱਡਿਆਂ ਦੇ ਨਾਂ ਵਿਗਿਆਨੀ ਦੇਵੇਂਦਰ ਲਾਲ ਅਤੇ ਦੋ ਸ਼ਹਿਰ ਰੱਖੇ ਗਏ
ਮੁਰਸਨ ਅਤੇ ਹਿਲਸਾ ਕ੍ਰਮਵਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਸਥਿਤ ਸ਼ਹਿਰ ਹਨ
ਕੋਈ ਵੀ ਕਿਸੇ ਬਾਲਗ ਨੂੰ ਉਸ ਦੀ ਪਸੰਦ ਦੇ ਵਿਅਕਤੀ ਨਾਲ ਰਹਿਣ ਤੋਂ ਨਹੀਂ ਰੋਕ ਸਕਦਾ : ਇਲਾਹਾਬਾਦ ਹਾਈ ਕੋਰਟ
ਬਾਲਗ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੀ ਆਲੋਚਨਾ ਕੀਤੀ
ਭਾਰਤ ਦਾ ਕੈਨੇਡਾ ਨਾਲ ਕੀ ਹੈ ਮੁੱਖ ਮਸਲਾ, ਮੋਦੀ ਦੀ ਟਰੂਡੋ ਨਾਲ ਸੰਭਾਵਤ ਮੁਲਾਕਾਤ ਤੋਂ ਪਹਿਲਾਂ ਜਾਣੋ ਕੀ ਕਿਹਾ ਭਾਰਤ ਦੇ ਵਿਦੇਸ਼ ਸਕੱਤਰ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-7 ਸਿਖਰ ਸੰਮੇਲਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ
ਸੰਯੁਕਤ ਕਿਸਾਨ ਮੋਰਚਾ ਨੇ ਸ਼ਿਵਰਾਜ ਸਿੰਘ ਚੌਹਾਨ ਦੀ ਖੇਤੀਬਾੜੀ ਮੰਤਰੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ
ਕਿਸਾਨ ਮੋਰਚਾ ਨੇ ਜੂਨ 2017 ’ਚ ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਛੇ ਕਿਸਾਨਾਂ ਦੀ ਹਤਿਆ ਲਈ ਵੀ ਚੌਹਾਨ ਨੂੰ ਜ਼ਿੰਮੇਵਾਰ ਠਹਿਰਾਇਆ
ਜੈਪੁਰ ’ਚ ਕਿਉਂ ਕੀਤੀ ਜਾ ਰਹੀ ਘਰਾਂ ’ਤੇ ਪੋਸਟਰ ਲਗਾ ਕੇ ‘ਗ਼ੈਰ-ਹਿੰਦੂਆਂ’ ਨੂੰ ਜਾਇਦਾਦ ਨਾ ਵੇਚਣ ਦੀ ਅਪੀਲ? ਜਾਣੋ ਕਾਰਨ
ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਲਾਕੇ ਦਾ ਮਾਹੌਲ ਉਨ੍ਹਾਂ ਲਈ ਵਿਗੜ ਰਿਹਾ ਹੈ
Delhi News : ਲਾਲ ਕਿਲ੍ਹੇ ’ਤੇ ਹਮਲਾ ਕਰਨ ਵਾਲੇ ਲਸ਼ਕਰ ਅਤਿਵਾਦੀ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਮੁਰਮੂ ਵਲੋਂ ਰੱਦ
Delhi News :ਕੀ ਹੁਣ ਹੋਵੇਗੀ ਫਾਂਸੀ?
India industrial growth : ਅਪ੍ਰੈਲ 'ਚ ਭਾਰਤ ਦਾ ਉਦਯੋਗਿਕ ਉਤਪਾਦਨ 5 ਫੀਸਦੀ ਵਧਿਆ
India industrial growth : ਮੈਨੂਫੈਕਚਰਿੰਗ, ਮਾਈਨਿੰਗ ਅਤੇ ਪਾਵਰ ਸੈਕਟਰਾਂ, ਫਾਰਮਾਸਿਊਟੀਕਲ ’ਚ ਕੀਤਾ ਗਿਆ ਵਾਧਾ ਦਰਜ
UP News: ਮਹਿਲਾ ਕੈਦੀ ਨੇ ਜੇਲ੍ਹ 'ਚ ਦਿੱਤਾ ਬੇਟੀ ਨੂੰ ਜਨਮ, ਜੇਲ੍ਹ ਸੁਪਰਡੈਂਟ ਨੇ ‘ਮਾਨਵੀ’ ਨਾਮ ਰੱਖਿਆ
ਬੇਟੀ ਦੇ ਜਨਮ ਦਿਨ 'ਤੇ ਜੇਲ ਪ੍ਰਸ਼ਾਸਨ ਨੇ ਜੇਲ੍ਹ 'ਚ ਹੀ ਨਾਮਕਰਨ ਦੀ ਰਸਮ 'ਤੇ ਪ੍ਰੋਗਰਾਮ ਆਯੋਜਿਤ ਕਰਕੇ ਬੱਚੀ ਨੂੰ ਦਿੱਤੇ ਤੋਹਫੇ
NEET-UG 2024: Physics Wallah ਦੇ ਸੀਈਓ ਨੇ NTA ਦੁਆਰਾ ਗ੍ਰੇਸ ਅੰਕ ਦੇਣ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਤੱਕ ਕੀਤੀ ਪਹੁੰਚ
NEET-UG 2024 : ਗ੍ਰੇਸ ਅੰਕ ਦੇਣ ਲਈ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਕੀਤੀ ਆਲੋਚਨਾ
Odisha CM Oath Ceremony : ਓਡੀਸ਼ਾ 'ਚ ਪਹਿਲੀ ਵਾਰ ਬਣੀ ਭਾਜਪਾ ਦੀ ਸਰਕਾਰ , ਮੋਹਨ ਚਰਨ ਮਾਝੀ ਨੇ ਓਡੀਸ਼ਾ ਦੇ CM ਵਜੋਂ ਚੁੱਕੀ ਸਹੁੰ
ਕੇਵੀ ਸਿੰਘ ਦੇਵ ਅਤੇ ਪ੍ਰਵਤੀ ਪਰੀਦਾ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ