ਰਾਸ਼ਟਰੀ
Kargil Victory Day: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ
Kargil Victory Day: ਦੇਸ਼ 21 ਵਾਂ ਕਾਰਗਿਲ ਜਿੱਤ ਦਿਵਸ ਮਨਾਉਣ ਜਾ ਰਿਹਾ ਹੈ।
Rajasthan News : ਤਿਰੰਗੇ 'ਚ ਲਿਪਟ ਕੇ ਆਈ ਨੇਵੀ ਜਵਾਨ ਸਤੇਂਦਰ ਦੀ ਮ੍ਰਿਤਕ ਦੇਹ , 9 ਕਿਲੋਮੀਟਰ ਲੰਬੀ ਤਿਰੰਗਾ ਰੈਲੀ ਕੱਢੀ ਗਈ
ਜਵਾਨ ਸਤੇਂਦਰ ਦੀ ਮੁੰਬਈ ਡੌਕਯਾਰਡ ਵਿਖੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਬ੍ਰਹਮਪੁੱਤਰ 'ਤੇ ਅੱਗ ਲੱਗਣ ਕਾਰਨ ਹੋਈ ਸੀ ਮੌਤ ਗਈ ਸੀ
Chhattisgarh News : ਸੁਕਮਾ 'ਚ 19 ਲੱਖ ਦੇ 5 ਇਨਾਮੀ ਨਕਸਲੀਆਂ ਨੇ ਕੀਤਾ ਸਰੰਡਰ , ਕਈ ਵੱਡੀਆਂ ਵਾਰਦਾਤਾਂ 'ਚ ਸੀ ਸ਼ਾਮਲ
ਤਿੰਨ ਮਹਿਲਾ ਨਕਸਲੀ ਵੀ ਸ਼ਾਮਲ
ਭਾਰਤੀ ਲੋਕ ਇੰਗਲੈਂਡ ਵਾਂਗ ਟੈਕਸ ਦੇ ਰਹੇ ਹਨ, ਬਦਲੇ 'ਚ ਸਰਕਾਰ ਸੋਮਾਲੀਆ ਵਰਗੀਆਂ ਸਹੂਲਤਾਂ ਦਿੰਦੀ ਹੈ : ਰਾਘਵ ਚੱਢਾ
ਭਾਜਪਾ ਸਮਰਥਕ ਵੀ ਇਸ ਬਜਟ ਤੋਂ ਨਾਰਾਜ਼ ਹਨ, ਪਿਛਲੇ 10 ਸਾਲਾਂ 'ਚ ਸਰਕਾਰ ਨੇ ਟੈਕਸ ਲਗਾ-ਲਗਾ ਕੇ ਆਮ ਆਦਮੀ ਦਾ ਖ਼ੂਨ ਚੂਸ ਲਿਆ ਹੈ - ਰਾਘਵ ਚੱਢਾ
US woman Rape : ਭਾਰਤ ਘੁੰਮਣ ਆਈ US ਮਹਿਲਾ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਰੇਪ
ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Delhi News : ਰਾਸ਼ਟਰਪਤੀ ਭਵਨ ਦੇ ਦਰਬਾਰ ਅਤੇ ਅਸ਼ੋਕ ਹਾਲ ਦਾ ਨਾਂ ਬਦਲਿਆ, ਜਾਣੋ ਕਿਉਂ ਕੀਤਾ ਅਜਿਹਾ
Delhi News : ਬਦਲ ਕੇ ਗਣਤੰਤਰ ਮੰਡਪ' ਅਤੇ 'ਅਸ਼ੋਕ ਮੰਡਪ' ਰੱਖਿਆ ਨਾਂਅ
Karnataka : ਹੁਣ ਸੋਸ਼ਲ ਮੀਡੀਆ 'ਤੇ ਡਾਕਟਰ ਦਾ ਅਪਮਾਨ ਕਰਨ 'ਤੇ 3 ਮਹੀਨੇ ਤੱਕ ਦੀ ਜੇਲ੍ਹ ਜਾਂ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ !
ਕਰਨਾਟਕ ਸਰਕਾਰ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਬਿੱਲ
Mumbai Rain News : ਮੁੰਬਈ 'ਚ ਭਾਰੀ ਮੀਂਹ ਕਾਰਨ ਸਕੂਲ-ਕਾਲਜ ਕੀਤੇ ਬੰਦ
Mumbai Rain News : ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਰੈੱਡ ਅਲਰਟ ਕੀਤਾ ਜਾਰੀ
Arvind Kejriwal News: ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ, ਵਿਰੋਧ ਵਿਚ INDIA bloc ਨੇ ਕੀਤਾ ਰੈਲੀ ਦਾ ਐਲਾਨ
Arvind Kejriwal News: ਵਿਰੋਧੀ ਪਾਰਟੀਆਂ ਨੇ 30 ਜੁਲਾਈ ਨੂੰ ਦਿੱਲੀ ਵਿਚ ਕੇਜਰੀਵਾਲ ਦੇ ਸਮਰਥਨ ਵਿਚ ਵੱਡੀ ਰੈਲੀ ਦਾ ਐਲਾਨ ਕੀਤਾ ਹੈ।
Earthquake News: ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News: ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.4 ਮਾਪੀ ਗਈ।