ਰਾਸ਼ਟਰੀ
ਲਗਭਗ 50٪ ਬਜ਼ੁਰਗ ਵਿੱਤੀ ਤੰਗੀ ਅਤੇ ਹੋਰ ਕਾਰਨਾਂ ਕਰਕੇ ਡਾਕਟਰਾਂ ਕੋਲ ਨਹੀਂ ਜਾਂਦੇ: ਅਧਿਐਨ
ਦੇਸ਼ ਭਰ 'ਚ ਬਜ਼ੁਰਗਾਂ 'ਤੇ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਇਕ ਨਵੀਂ ਅਧਿਐਨ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।
Arvind Kejriwal Bail : ਅੱਜ ਸ਼ਾਮ 6 ਵਜੇ ਤੱਕ ਰਿਹਾਅ ਹੋ ਸਕਦੈ ਅਰਵਿੰਦ ਕੇਜਰੀਵਾਲ
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਲਈ ਕਈ ਸ਼ਰਤਾਂ ਵੀ ਤੈਅ ਕੀਤੀਆਂ ਹਨ
Air India Express: ਏਅਰ ਇੰਡੀਆ ਐਕਸਪ੍ਰੈਸ ਦੀਆਂ 75 ਉਡਾਣਾਂ ਰੱਦ, ਐਤਵਾਰ ਤੱਕ ਸੰਚਾਲਨ ਆਮ ਹੋਣ ਦੀ ਉਮੀਦ
ਹੜਤਾਲ ਕਾਰਨ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੂੰ ਮੰਗਲਵਾਰ ਰਾਤ ਤੋਂ ਲਗਭਗ 250 ਉਡਾਣਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
Delhi News : ਇੱਕ ਵਿਅਕਤੀ ਨੇ ਪਹਿਲਾਂ 8 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕੀਤਾ, ਫਿਰ ਕਈ ਵਾਰ ਰੇਪ ਕੀਤਾ
ਲੜਕੀ ਨੂੰ ਝੌਂਪੜੀ 'ਚੋਂ ਰੈਸਕਿਊ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ
Delhi Excise Policy Case: ਅਦਾਲਤ ਨੇ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ
ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਮਾਮਲੇ ਦੀ ਅਗਲੀ ਸੁਣਵਾਈ 24 ਮਈ ਨੂੰ ਤੈਅ ਕੀਤੀ ਹੈ।
Trending News : ਭਾਰਤ ਦੇ ਇਸ ਪਿੰਡ 'ਚ ਜੁੱਤੀਆਂ ਨਹੀਂ ਪਾ ਸਕਦੇ ਲੋਕ , ਬਾਹਰੋਂ ਆਉਣ ਵਾਲਿਆਂ ਲਈ ਵੀ ਨਿਯਮ
VIPs ਨੂੰ ਵੀ ਜੁੱਤੀਆਂ ਪਹਿਨਣ ਦੀ ਇਜਾਜ਼ਤ ਨਹੀਂ
Arvind Kejriwal News: ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਮਿਲੀ ਜ਼ਮਾਨਤ, ਕਰ ਸਕਣਗੇ ਚੋਣ ਪ੍ਰਚਾਰ
ਉਨ੍ਹਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ
UPSC IFS 2023 Final Result Out : ਰਿਤਵਿਕਾ ਪਾਂਡੇ ਨੇ ਕੀਤਾ ਟਾਪ, ਪੂਰੀ ਲਿਸਟ ਜਾਰੀ
ਭਾਰਤੀ ਜੰਗਲਾਤ ਸੇਵਾ 'ਚ ਅਹੁਦਿਆਂ 'ਤੇ ਨਿਯੁਕਤੀ ਲਈ ਕੁੱਲ 147 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ
MP News: ਮੋਬਾਈਲ ਚੋਰੀ ਦੀ ਸ਼ਿਕਾਇਤ ਕਰਨ ਗਿਆ ਨੌਜਵਾਨ ,ਥਾਣੇ ਦੇ ਬਾਹਰੋਂ ਚੋਰੀ ਹੋ ਗਈ ਬਾਈਕ
ਜਦੋਂ ਸ਼ਿਕਾਇਤਕਰਤਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਥਾਣੇ ਦੇ ਬਾਹਰ ਖੜ੍ਹਾ ਉਸ ਦਾ ਮੋਟਰਸਾਈਕਲ ਵੀ ਲੁਟੇਰੇ ਚੋਰੀ ਕਰਕੇ ਲੈ ਗਏ